ਇਹ ਖਬਰ ਅਮਰੀਕਾ ਤੋਂ ਆਈ ਹੈ, ਜਿਥੇ ਕਿ ਇੱਕ ਪੰਜਾਬੀ ਮੂਲ ਦੇ 32 ਸਾਲਾ ਨੌਜਵਾਨ ਜਗਦੀਪ ਸਿੰਘ ਮਾਨ ਦੀ ਕੁਝ ਅਫ਼ਰੀਕੀ ਲੋਕਾਂ ਵੱਲੋਂ ਜਾ-ਨ ਲੈ ਲਏ ਜਾਣ ਦੀ ਮੰ-ਦ-ਭਾ-ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ 3 ਅਫ਼ਰੀਕੀ ਵਿਅਕਤੀ ਖੋ-ਹ ਦੀ ਨੀਅਤ ਨਾਲ ਆਏ। ਇਨ੍ਹਾਂ ਨੇ ਗੇਟ ਤੇ ਲੱਗੀ ਬੈੱਲ ਵਜਾਈ। ਜਿਉਂ ਹੀ ਜਗਦੀਪ ਨੇ ਗੇਟ ਖੋਲ੍ਹਿਆ ਤਾਂ ਉਪਰੋਕਤ ਵਿਅਕਤੀਆਂ ਨੇ ਉਸ ਤੇ ਗੰ-ਨ ਨਾਲ ਨਿ-ਸ਼ਾ-ਨੇ ਲਗਾ ਦਿੱਤੇ। ਆਵਾਜ਼ ਸੁਣ ਕੇ ਬਾਕੀ ਦਾ ਪਰਿਵਾਰ ਵੀ ਬਾਹਰ ਆ ਗਿਆ।
ਇਹ ਮਾ-ੜਾ ਕੰਮ ਕਰਨ ਵਾਲਿਆਂ ਵਿਚੋਂ 2 ਵਿਅਕਤੀ ਦੌ-ੜ ਗਏ ਹਨ। ਜਦ ਕਿ ਇਕ ਨੂੰ ਕਾ-ਬੂ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਗਦੀਪ ਸਿੰਘ ਦਾ ਪਰਿਵਾਰ ਪੰਜਾਬ ਦੇ ਨਵਾਂ ਸ਼ਹਿਰ ਦੇ ਪਿੰਡ ਹੀਉਂ ਨਾਲ ਸਬੰਧਿਤ ਹੈ। ਇਹ ਪਰਿਵਾਰ ਲਗਪਗ 45 ਸਾਲ ਪਹਿਲਾਂ ਅਮਰੀਕਾ ਚਲਾ ਗਿਆ ਸੀ। ਜਗਦੀਪ ਸਿੰਘ ਦਾ ਜਨਮ ਅਮਰੀਕਾ ਵਿਚ ਹੀ ਹੋਇਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਜਗਦੀਪ ਸਿੰਘ ਦੇ ਪਿਤਾ ਗਿਆਨ ਸਿੰਘ ਦੀ ਵੀ 1989 ਵਿੱਚ ਅਫ਼ਰੀਕਨ ਵਿਅਕਤੀਆਂ ਨੇ ਖੋ-ਹ ਦੀ ਨੀ-ਅ-ਤ ਨਾਲ ਜਾ-ਨ ਲੈ ਲਈ ਸੀ। ਜੋ ਪਿਤਾ ਨਾਲ ਵਾਪਰਿਆ ਸੀ, ਉਹ ਹੀ ਹੁਣ ਪੁੱਤਰ ਨਾਲ ਵਾਪਰ ਗਿਆ। ਇਕ ਵਿਅਕਤੀ ਦੇ ਦੱਸਣ ਮੁਤਾਬਕ ਜਦੋਂ ਜਗਦੀਪ ਸਿੰਘ ਨਾਲ ਇਹ ਘਟਨਾ ਵਾਪਰੀ ਤਾਂ ਹੂ-ਟ-ਰ ਵੱਜ ਗਿਆ ਅਤੇ ਪੁਲੀਸ ਤੁਰੰਤ ਆ ਗਈ। 2 ਵਿਅਕਤੀ ਤਾਂ ਦੌ-ੜ ਗਏ।
ਜਦਕਿ ਇਕ ਨੇ ਗੁਆਂਢੀਆਂ ਦੇ ਘਰ ਲੁਕਣ ਦੀ ਕੋਸ਼ਿਸ਼ ਕੀਤੀ ਪਰ ਉਹ ਫ-ੜਿ-ਆ ਗਿਆ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜਗਦੀਪ ਸਿੰਘ ਦਾ ਪਰਿਵਾਰ ਪਿੰਡ ਨਾਲ ਬਹੁਤ ਮੋ-ਹ ਰੱਖਦਾ ਸੀ। ਜਗਦੀਪ ਸਿੰਘ ਨੇ ਆਪਣੇ ਪਿੰਡ ਵਿਚ ਜਿੰ-ਮ ਵੀ ਖੋਲ੍ਹ ਕੇ ਦਿੱਤੀ ਹੈ। ਉਹ ਗ਼-ਰੀ-ਬ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਵਿੱਚ ਵੀ ਮਾ-ਲੀ ਮ-ਦ-ਦ ਕਰਦਾ ਸੀ। ਜਗਦੀਪ ਸਿੰਘ ਦੀ ਜਾ-ਨ ਜਾਣ ਤੋਂ ਬਾਅਦ ਉਸ ਦੇ ਪਿੰਡ ਹੀਉਂ ਵਿੱਚ ਸੋ-ਗ ਦਾ ਮਾਹੌਲ ਬਣਿਆ ਹੋਇਆ ਹੈ।
