ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਅੱਜ ਕੱਲ੍ਹ ਅਮਰੀਕਾ ਵਿੱਚ ਠੰਢ ਜ਼ੋਰਾਂ ਤੇ ਪੈ ਰਹੀ ਹੈ। ਜਿੱਥੇ ਇੱਕ ਪਾਸੇ ਲੋਕ ਕਰੋਨਾ ਦਾ ਸਾਹਮਣਾ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਸਰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਰਦੀ ਕਰਕੇ ਇੱਥੇ 21 ਲੋਕਾਂ ਨੂੰ ਆਪਣੀ ਜਿੰਦਗੀ ਗ ਵਾ ਉ ਣੀ ਪਈ ਹੈ। ਟੈਕਸਸ ਵਿਚ ਆਏ ਬਰਫੀਲੇ ਤੂ ਫਾ ਨ ਕਰਕੇ ਇਹ ਸਭ ਹੋਇਆ ਹੈ ਉੱਧਰ ਦੂਜੇ ਪਾਸੇ ਇਸ ਕਾਰਨ ਟੈਕਸਸ ਦੇ ਮੇਅਰ ਨੇ ਅਸਤੀਫਾ ਦੇ ਦਿੱਤਾ ਹੈ।ਦੱਸ ਦਈਏ ਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣਾ ਅਸਤੀਫਾ ਦੇ ਦਿੱਤਾ ਹੈ। ਬਰਫ਼ੀਲੇ ਤਉ ਫਾਨ ਦਾ ਸਭ ਤੋਂ ਜ਼ਿਆਦਾ ਅਸਰ ਪਾਵਰ ਗਰਿੱਡਾਂ ਤੇ ਹੋਇਆ ਹੈ। ਜ਼ਿਆਦਾ ਮਾਤਰਾ ਵਿੱਚ ਪਈ ਬਰਫ਼ ਕਾਰਨ ਬਿਜਲੀ ਬੰਦ ਹੋ ਗਈ ਹੈ। ਲੋਕ ਹਨੇਰੇ ਦਾ ਸਾਹਮਣਾ ਕਰ ਰਹੇ ਹਨ। ਜਦ ਕਿ ਬਿਜਲੀ ਦੀ ਬਹੁਤ ਜਿਆਦਾ ਲੋੜ ਹੈ। ਕਿਉਂਕਿ ਬਿਜਲੀ ਜੀਵਨ ਦੀ ਇੱਕ ਅਹਿਮ ਜ਼ਰੂਰਤ ਮੰਨੀ ਜਾਂਦੀ ਹੈ। ਮੈਕਸੀਕੋ ਵਿਚ 40 ਲੱਖ ਅਤੇ ਆਰਗੈਨ ਵਿੱਚ ਢਾਈ ਲੱਖ ਲੋਕਾਂ ਤੇ ਇਸ ਦਾ ਅਸਰ ਪਿਆ ਹੈ।
ਦੱਸ ਦਈਏ ਕਿ ਰਾਸ਼ਟਰਪਤੀ ਜੋਅ ਬਾਇਡੇਨ ਵਲੋਂ ਟੈਕਸਾਸ ਵਿਚ ਐਮਰ ਜੈਂਸੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਮਦਦ ਕੀਤੇ ਜਾਣ ਸੰਬੰਧੀ ਆਦੇਸ਼ ਪਾਸ ਕੀਤਾ ਹੈ। ਸ਼ਿਕਾਗੋ ਵਿੱਚ ਡੇਢ ਫੁੱਟ ਤੱਕ ਪਈ ਬਰਫ਼ ਨੂੰ ਦੇਖਦੇ ਹੋਏ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਬਿਜਲੀ ਸਪਲਾਈ ਬੰਦ ਹੋ ਜਾਣ ਕਾਰਨ ਟੈਕਸਾਸ ਵਿਚ 60 ਜਨਰੇਟਰ ਮੰਗੇ ਗਏ ਹਨ ਤਾਂ ਕਿ ਮੱਦਦ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਿਆ ਜਾ ਸਕੇ।
