Home / ਤਾਜ਼ਾ ਖਬਰਾਂ / UP ਵਿਚ ਹੋਏ ਕਾਂਡ ਦੀ ਅਸਲੀਅਤ ਆਈ ਸਾਹਮਣੇ

UP ਵਿਚ ਹੋਏ ਕਾਂਡ ਦੀ ਅਸਲੀਅਤ ਆਈ ਸਾਹਮਣੇ

ਇਕ ਬਹੁਤ ਹੀ ਦੁ-ਖਦਾ-ਈ ਘਟਨਾ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ |ਜਿਸਦੇ ਵਿਚ ਇਕ ਨਾਬਾਲਿਗ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ |ਦਰਅਸਲ ਦੇ ਵਿਚ UP ਦੇ ਰਹਿਣ ਵਾਲੇ ਹਰਚਰਨ ਸਿੰਘ ਦਾ ਕ-ਤ-ਲ ਕਰ ਦਿਤਾ ਗਿਆ ਕਿਉਕਿ ਉਹ ਇਕ ਕੁੜੀ ਨੂੰ ਮਿਲਣ ਗਿਆ ਸੀ |ਇਸ ਘ-ਟ-ਨਾ ਦੀ ਪੁਸ਼ਟੀ ਕਾਰਨ ਦੇ ਲਈ ਪਤਰਕਾਰ ਨੇ UP ਦੇ ਰਹਿਣ ਵਾਲੇ ਇਕ ਸਕਸ਼ ਨੂੰ ਫੋਨ ਲਗਾ ਲਿਆ ਤੇ ਉਸਦੇ ਨਾਲ ਗੱਲਬਾਤ ਕੀਤੀ ਗਈ |

ਗੱਲਬਾਤ ਕਰਨ ਤੋਂ ਬਾਅਦ ਉਸ ਸਕਸ਼ ਨੇ ਸਾਰੀ ਗੱਲ ਦੀ ਸਚਾਈ ਸਾਹਮਣੇ ਲਿਆ ਕੇ ਰੱਖ ਦਿੱਤੀ ਤੇ ਦਸਿਆ ਕਿ ਕਿਵੇਂ ਹਰਚਰਨ ਉਸ ਕੁੜੀ ਦੇ ਘਰ ਗਿਆ ਸੀ |ਦਰਅਸਲ ਮੁੰਡੇ ਦੀ ਉਮਰ ਤਕਰੀਬਨ ਪੰਦਰਾਂ ਸਾਲ ਦੀ ਦੱਸੀ ਜਾ ਰਹੀ ਹੈ ਤੇ ਕੁੜੀ ਦੀ ਉਮਰ ਤਕਰੀਬਨ ਸਤਾਰਾਂ ਸਾਲ ਦੀ ਦੱਸੀ ਜਾ ਰਹੀ ਹੈ |ਉਸ ਸਖਸ਼ ਦੇ ਦਸੇ ਅਨੁਸਾਰ ਕੁੜੀ ਦਾ ਪਹਿ ਵੀ ਕਰੈਕਟਰ ਸਹੀ ਨਹੀਂ ਸੀ |ਉਸਨੇ ਦਸਿਆ ਕਿ ਹਨ ਦੀ ਗੱਲਬਾਤ ਹੋਈ ਨੂੰ ਵੀ ਦੋ ਕ ਮਹੀਨੇ ਹੀ ਹੋਏ ਸੀ |ਇਸਦੇ ਬਾਰੇ ਓਹਨਾ ਦੇ ਘਰਦਿਆਂ ਨੂੰ ਅੰਦਾਜ਼ਾ ਹੋ ਗਿਆ ਸੀ |ਅੰਦਾਜ਼ਾ ਹੋਣ ਤੋਂ ਮਗਰੋਂ ਓਹਨਾ ਨੇ ਕੁੜੀ ਤੋਂ ਹੀ ਫੋਨ ਕਰਵਾ ਕੇ ਪਹਿਲਾ ਮੁੰਡੇ ਨੂੰ ਘਰ ਆਉਣ ਲਾਇ ਕਿਹਾ |

ਉਸ ਸਕਸ਼ ਦੇ ਦੱਸੇ ਮੁਤਾਬਿਕ ਮੁੰਡਾ ਘਰੋਂ ਤਕਰੀਬਨ ਸੱਤ ਵਜੇ ਗੁਰਦਵਾਰਾ ਸਾਹਿਬ ਦਾ ਕਹਿ ਕੇ ਨਿਕਲ ਗਿਆ |ਓਥੇ ਉਸਦੇ ਦੋ ਦੋਸਤ ਉਸਦੇ ਨਾਲ ਚਲ ਗਏ |ਮੁੰਡੇ ਨੇ ਕੁੜੀ ਨੂੰ ਮੋਟਰ ਤੇ ਆ ਜਾਨ ਲਈ ਕਿਹਾ ਪਰ ਕੁੜੀ ਨੇ ਕਿਹਾ ਕਿ ਉਹ ਘਰ ਆ ਜਾਵੇ ਜਿਸਦੇ ਬਾਅਦ ਆਪਣੇ ਦੋਸਤਾਂ ਨੂੰ ਇਹ ਕਹਿ ਕ ਨਿਕਲ ਗਿਆ ਕਿ ਉਹ ਘੰਟੇ ਕ ਬਾਅਦ ਵਾਪਿਸ ਆਵੇਗਾ |ਪਰ ਉਸਨੂੰ ਨਹੀਂ ਸੀ ਪਤਾ ਕਿ ਉਹ ਸ਼ਾਇਦ ਹੁਣ ਕਦੇ ਵੀ ਵਾਪਿਸ ਨਹੀਂ ਆਵੇਗਾ |ਫਿਰ ਮੁੰਡਾ ਜਦੋ ਕੁੜੀ ਨੂੰ ਮਿਲਣ ਜਾਂਦਾ ਹੈ ਤਾ ਉਹ ਸਾਰੇ ਉਸ ਨੂੰ ਫੜ ਲੈਂਦੇ ਆ ਤੇ ਫਰ ਇਸ ਮੁੰਡੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ |

ਉਹ ਮੁੰਡੇ ਦਾ ਫੋਨ ਵੀ ਫੜ ਕੇ ਬੰਦ ਕਰ ਦੇਂਦੇ ਹਨ |ਉਸ ਵਿਅਕਤੀ ਦੇ ਦੱਸੇ ਅਨੁਸਾਰ ਮੁੰਡੇ ਦੇ ਕਰੰਟ ਵੀ ਲਗਾਇਆ ਜਾਂਦਾ ਹੈ |ਇਸ ਨੂੰ ਨਾ ਬਰਦਾਸ਼ ਕਰਦੇ ਮੁੰਡਾ ਆਪਣੇ ਸਾਹ ਛੱਡ ਜਾਂਦਾ ਹੈ |ਫਿਰ ਉਹ ਚੱਕ ਕੇ ਉਸਨੂੰ ਪੈਲੀ ਵਿਚ ਛੱਡ ਦਿੰਦੇ ਹਨ |ਘੰਟੇ ਬਾਅਦ ਜਦ ਮੁੰਡੇ ਦੇ ਦੋਸਤ ਉਸਨੂੰ ਫੋਨ ਕਰਦੇ ਹਨ ਤਾ ਉਸਦਾ ਫੋਨ ਬੰਦ ਆਉਂਦਾ |ਫੋਨ ਬੰਦ ਦੇਖ ਕ ਕੁੜੀ ਨੂੰ ਫੋਨ ਲਗਾਉਂਦੇ ਹਨ ਤੇ ਓਹਨਾ ਦੀ ਗੱਲਬਾਤ ਹੁੰਦੀ ਹੈ |ਕੁੜੀ ਵੀ ਅਗੋ ਅਣਜਾਣ ਬਣ ਕ ਗੱਲ ਕਰਦੀ ਹੈ ਜਿਵੇ ਉਸ ਨੂੰ ਕੁਸ਼ ਵੀ ਪਤਾ ਨਹੀਂ ਹੁੰਦਾ |ਪਰ ਗੱਲਾਂ ਗੱਲਾਂ ਚ ਕੁੜੀ ਆਪ ਹੀ ਦਸ ਦੇਂਦੀ ਹੈ ਕਿ ਮੁੰਡਾ ਖੇਤਾਂ ਵਿਚ ਹੀ ਪਿਆ ਹੈ |ਦੇਖੋ ਇਹ ਪੂਰੀ ਵੀਡੀਓ ਤੇ ਆਪਣੇ ਵਿਚਾਰ ਜਰੂਰ ਦਿਓ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.