Home / ਤਾਜ਼ਾ ਖਬਰਾਂ / Producer DXXX ਨੂੰ ਸੋਧਾ ਲਾਉਣ ਵਾਲੇ ਨਿਹੰਗ ਸਿੰਘਾਂ ਦਾ ‘ਪਹਿਲਾ ਇੰਟਰਵਿਊ’

Producer DXXX ਨੂੰ ਸੋਧਾ ਲਾਉਣ ਵਾਲੇ ਨਿਹੰਗ ਸਿੰਘਾਂ ਦਾ ‘ਪਹਿਲਾ ਇੰਟਰਵਿਊ’

ਪ੍ਰੋਡੂਸਰ DXX ਦਾ ਨਾਮ ਤਾ ਤੁਸੀਂ ਸਾਰੀਆਂ ਨੇ ਸੁਣਿਆ ਹੀ ਹੋਵੇਗਾ |ਕੋਟ ਦੁਨੇ ਦਾ ਰਹਿਣ ਵਾਲਾ ਇਹ ਨੌਜਵਾਨ ਅਜੇ ਨਿਹੰਗ ਸਿੰਘ ਦੇ ਅੜਿਕੇ ਆ ਗਿਆ ਤੇ ਨਿਹੰਗ ਸਿੰਘਾਂ ਨੇ ਇਸ ਦਾ ਪੂਰੀ ਰੀਝ ਦੇ ਨਾਲ ਸੋਧ ਲਾਇਆ |ਆਓ ਅਸੀਂ ਤੁਹਾਨੂੰ ਦਸਦੇ ਹਾਂ ਕਿ ਕਿਊ ਇਸ ਨੌਜਵਾਨ ਨੂੰ ਕੁੱਟਿਆ ਗਿਆ |ਦਰਅਸਲ ਦੇ ਵਿਚ ਪ੍ਰੋਡੂਸਰ ਇਕ ਯੂ ਟਿਓਬੇਰ ਹੈ ਤੇ ਆਪਣੀਆਂ ਵੀਡਿਓਜ਼ ਬਣਾ ਕੇ ਲੋਕ ਦਾ ਮਨੋਰੰਜਨ ਕਰਦਾ ਹੈ |

ਪਰ ਉਸਦੀਆਂ ਵੀਡੀਓ ਕੋਈ ਵੀ ਪਰਿਵਾਰ ਦੇ ਵਿਚ ਬੈਠ ਕੇ ਨਹੀਂ ਦੇਖ ਸਕਦਾ ਕਿਉਕਿ ਉਸਦੀਆਂ ਵੀਡੀਓ ਦੇ ਵਿਚ ਸ਼ਰੇਆਮ ਗਾਲ੍ਹਾਂ ਤੇ ਹੋਰ ਅਜਿਹੇ ਲਫ਼ਜ਼ ਵਰਤੇ ਜਾਂਦੇ ਹਨ ਜੋ ਕੋਈ ਵੀ ਪਰਿਵਾਰ ਦੇ ਵਿਚ ਬੈਠ ਕੇ ਸੁਣ ਹੀ ਨਹੀਂ ਸਕਦਾ |ਤੇ ਵੀਡੀਓ ਦੇ ਵਿਚ ਸ਼ਰੇਆਮ ਹੀ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਹਨ |ਚਾਹੇ youtube ਅਜਾਦੀ ਦਿੰਦਾ ਹੈ ਕਿ ਆਪਣੀਆਂ ਵੀਡਿਓਜ਼ ਪਾਓ ਪਰ ਹਨ ਨੇ ਬਹੁਤ ਹੀ ਅਸ਼ਲੀਲਤਾ ਭਰਿਆ ਵੀਡਿਓਜ਼ ਆਪਣੇ ਚੈਨਲ ਤੇ ਪਾਈਆਂ ਸਨ |

ਇਸਦੇ ਕਰਕੇ ਹੀ ਸਿੰਘਾਂ ਨੇ ਇਸਦਾ ਪਿੰਡ ਦੇ ਵਿਚ ਸਾਥ ਦੇ ਵਿਚ ਜਾ ਕੇ ਹੀ ਇਸਦਾ ਸੋਧ ਲੈ ਦਿੱਤਾ |ਉਸ ਤੋਂ ਬਾਅਦ ਸਿੰਘਾਂ ਨੇ ਸਾਫ ਸਾਫ ਕਹਿ ਦਿੱਤਾ ਕਿ ਪ੍ਰਸ਼ਾਸ਼ਨ ਨੇ ਜੋ ਵੀ ਕਾਰਵਾਈ ਕਰਨੀ ਹੋਵੇ ਕਰ ਸਕਦਾ ਹੈ ਓਹਨਾ ਨੇ ਆਪਣਾ ਫਰਜ ਨਿਭਾ ਦਿੱਤਾ ਹੈ |ਏਨਾ ਕਹਿਣ ਤੋਂ ਬਾਅਦ ਇਕ ਸਿੰਘ ਨੇ ਇੰਟਰਵਿਊ ਦਿੱਤੀ ਤੇ ਕਿਹਾ ਕਿ ਇਹ ਸਕਸ਼ ਨੌਜਵਾਨੀ ਨੂੰ ਗ਼ਲਤ ਪਾਸੇ ਲਿਜਾ ਰਿਹਾ ਹੈ |

ਇਹ ਸਕਸ਼ ਧਾਰਮਿਕ ਭਾਵਨਾਵਾਂ ਦੇ ਨਾਲ ਵੀ ਖਿਲਵਾੜ ਕਰ ਰਿਹਾ ਹੈ |ਓਹਨਾ ਨੇ ਇਸ ਦੀਆ ਵੀਡਿਓਜ਼ ਚੈਨਲ ਤੇ ਦਿਖਾ ਕੇ ਕਿਹਾ ਕਿ ਦੇਖੋ ਇਸ ਦੀਆ ਹਰਕਤਾਂ ਇਹ ਕਿਵੇਂ ਧਰਮ ਦਾ ਵੀ ਮਜਾਕ ਉਡਾ ਰਿਹਾ ਹੈ |ਸਿੰਘਾਂ ਨੇ ਕਿਹਾ ਕਿ ਸਾਡੇ ਤ ਐਬੰਦੀ ਕਾਰਵਾਈ ਕੀਤੀ ਜਾ ਸਕਦੀ ਹੈ ਸਾਨੂ ਕਾਰਵਾਈ ਤੇ ਕੋਈ ਵੀ ਇਤਰਾਜ ਨਹੀਂ ਹੋਵੇਗਾ ਕਿਉਕਿ ਅੱਸੀ ਖੁਦ ਇਸ ਦਾ ਸੋਧਾ ਲਾਇਆ ਹੈ |ਇਸ ਨੂੰ ਬਹੁਤ ਸਮੇ ਤੋਂ ਸਮਝਾਉਂਦੇ ਆ ਰਹੇ ਸੀ ਤੇ ਇਹ ਨਹੀਂ ਸੀ ਬਾਜ਼ ਆਇਆ ਇਸ ਕਰਕੇ ਇਸ ਦਾ ਸੋਧਾ ਲਾਇਆ ਗਿਆ |ਦੇਖੋ ਮਾਮਲੇ ਨਾਲ ਜੁੜੀ ਇਕ ਵੀਡੀਓ

About Jagjit Singh

Check Also

ਕਨੇਡਾ ਤੋਂ ਆ ਰਹੀ ਇਹ ਤਾਜਾ ਖ਼ਬਰ

ਮੌਸਮ ਦੀ ਭਾਰੀ ਤਬਦੀਲੀ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਹੁਣ …

Leave a Reply

Your email address will not be published. Required fields are marked *