Home / ਤਾਜ਼ਾ ਖਬਰਾਂ / CMC ਹਸਪਤਾਲ ਦੇ ਡਾਕਟਰਾਂ ਨੇ ਚਾੜ੍ਹਤਾ ਨਵਾਂ ਚੰਦ

CMC ਹਸਪਤਾਲ ਦੇ ਡਾਕਟਰਾਂ ਨੇ ਚਾੜ੍ਹਤਾ ਨਵਾਂ ਚੰਦ

ਖ਼ਬਰ ਲੁਧਿਆਣਾ ਦੇ CMC ਹਸਪਤਾਲ ਤੋਂ ਆ ਜਦੋ ਇਕ ਡਾਕਟਰ ਨੇ ਕਿਹਾ ਕੇ ਬਚੇ ਨੂੰ ਸਾਹ ਲੈਣ ਦੀ ਦਿੱਕਤ ਆ ਤੇ ਦੂਜਾ ਡਾਕਟਰ ਕਹਿੰਦਾ ਕੇ ਇਸਨੂੰ ਇਨਫੈਕਸ਼ਨ ਆ ਪਰ ਤੀਜੇ ਡਾਕਟਰ ਕਿਹਾ ਕ ਬੱਚੇ ਦੀ ਦਿਲ ਦੀ ਧੜਕਣ ਕਟੀ ਆ | ਪਰ ਹੱਦ ਓਦੋ ਹੋ ਗਈ ਜਦੋ ਵੱਡੇ ਡਾਕਟਰ ਨੇ ਕਿਹਾ ਕੇ ਹਨ ਸਬ ਨੂੰ ਕੁਜ ਨਹੀਂ ਪਤਾ ਤੁਹਾਡੇ ਬੱਚੇ ਦੀ ਮੌਤ ਉਸਦੇ ਦਿਮਾਗ ਨਾ ਕੰਮ ਕਰਨ ਤੇ ਹੋਈ ਆ |

ਪਰ ਤੁਹਾਨੂੰ ਵੀ ਪਤਾ ਜਦੋ ਲੰਮੇ ਸਮੇ ਤੂੰ ਇਕ ਨਿਕੇ ਬੱਚੇ ਦੀ ਉਡੀਕ ਕੀਤੀ ਜਾਂਦੀ ਤੇ ਉਸਦੇ ਦੁਨੀਆ ਤੇ ਆਉਣ ਤੇ ਉਸਦੀ ਮੌਤ ਹੋ ਜਾਏ ਤੇ ਬਹੁਤ ਦੁੱਖ ਲਗਦਾ | ਡਾਕਟਰ ਵਲੋਂ ਪਰਿਵਾਰ ਨੂੰ ਇਕ ਰਾਤ ਪਹਿਲਾ ਗਿਆ ਸੀ ਕੇ ਬਚੇ ਨੂੰ ਦੁੱਧ ਦਿਓ ਤੇ ਬਚੇ ਦੀ ਮਾਂ ਨੇ ਉਸਨੂੰ 2 ਵਾਰੀ ਦੁੱਧ ਦਿੱਤੋ ਪਰ ਓਦੋ ਪਰਿਵਾਰ ਕਿਹਾ ਸੀ ਕੇ ਬਚੇ ਨੂੰ ਕੋਈ ਦਿਕਤ ਨਾ ਆਏ ਪਰ ਡਾਕਟਰ ਨੇ ਕਿਹਾ ਕੇ ਕੋਈ ਦਿੱਕਤ ਨਹੀਂ ਆਉਂਦੀ | ਏਨਾ ਕੁਜ ਹੂਨ ਦੇ ਬਾਵਜੂਦ ਵੀ ਡਾਕਟਰ ਨੇ ਗੱਲ ਨਾ ਮਨੀ ਤੇ ਪਰਿਵਾਰ ਨੂੰ ਕਹਿੰਦਾ ਕੇ ਬੇਫਿਕਰ ਹੋ ਕੇ ਦੇ ਦਿਓ ਦੁੱਧ |ਪ

ਰ ਜਦੋ ਪਰਿਵਾਰ ਨੇ ਬਚੇ ਨੂੰ ਰਾਤ ਨੂੰ ਦੇਖਿਆ ਸੀ ਤੇ ਬਚਾ ਚੰਗੀ ਤਰਾਂ ਠੀਕ ਸੀ | ਪਰ ਜਦੋ ਹਸਪਤਾਲ ਤੂੰ ਪਰਵਾਰ ਨੂੰ ਫੋਨ ਆਯਾ ਤੇ ਓਹਨਾ ਨੂੰ ਕਿਹਾ ਕੇ ਤੁਹਾਡਾ ਹੁਣ ਦੁਨੀਆ ਤੇ ਨਹੀਂ ਰਿਹਾ ਜਦੋ ਪਰਿਵਾਰ ਨੇ ਬਚੇ ਨੂੰ ਹਸਪਤਾਲ ਜਾ ਕੇ ਦੇਖਿਆ ਤੇ ਬਚੇ ਦਾ ਰੰਗ ਕਲਾ ਹੋਇਆ ਸੀ |
ਇਹ ਸਬ ਕੁੱਜ ਦੇਖਣ ਤੋਂ ਬਾਅਦ ਪਰਿਵਾਰ ਵਾਲਿਆ ਵਲੋਂ ਹਸਪਤਾਲ ਦੇ ਸਾਹਮਣੇ ਧਰਨਾ ਦੇਣਾ ਸ਼ੁਰੂ ਕਰ ਦਿਤਾ ਤੇ ਓਹਨਾ ਸਬ ਨੂੰ ਕਿਹਾ ਕੇ ਇਸ ਸਬ ਵਿਚ ਗ਼ਲਤੀ ਡਾਕਟਰਾਂ ਦੀ ਆ |ਦੇਖੋ ਮਾਮਲੇ ਦੇ ਨਾਲ ਜੁੜੀ ਪੂਰੀ ਵੀਡੀਓ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.