Home / ਹੋਰ ਜਾਣਕਾਰੀ (page 2)

ਹੋਰ ਜਾਣਕਾਰੀ

ਕਿਸਮਤ ਕਿਵੇਂ ਬਦਲਦੀ ਹੈ

ਕਿਸਮਤ ਕਦੋਂ ਜਾਗਦੀ ਹੈ ਜਰੂਰ ਸੁਣੋ’ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ {ਪੰਨਾ 709}ਪਦਅਰਥ: ਸੰਤ ਉਧਰਣ = ਸੰਤਾਂ ਨੂੰ (ਵਿਕਾਰਾਂ ਦੀ ਤਪਸ਼ ਤੋਂ) ਬਚਾਉਣ …

Read More »

ਜਦੋ ਇਕ ਆਮ ਬੰਦਾ ਬਣ ਗਿਆ ਰਾਜਾ

ਇੱਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ, ਉਸਦਾ ਹੀ ਆਸਰਾ ਤੱਕੋ, ਜਦ ਕੋਈ ਮਨੁੱਖ ਪੂਰੇ ਗੁਰੂ ਨੂੰ ਮਿਲ ਪੈਂਦਾ ਹੈ, ਭਾਵ ਜਦ ਗੁਰੂ ਸਾਹਿਬ ਦੇ ਹੁਕਮ ਨੂੰ ਸਮਝ ਕੇ ਉਸ ਅਨੁਸਾਰ ਖੁਦ ਨੂੰ ਢਾਲ ਲੈਂਦਾ ਹੈ ਤਾਂ ਉਸਦੇ ਸਾਰੇ ਚਿੰਤਾ ਫ਼ਿਕਰ ਦੂਰ ਹੋ ਜਾਂਦੇ ਹਨ, ਉਹ …

Read More »

ਅਰਦਾਸ ਕੀਤੀ ਵਿਅਰਥ ਨਹੀਂ ਜਾਂਦੀ

ਅਰਦਾਸ ਤੇ ਵਾਹਿਗੁਰੂ ਤੇ ਭਰੋਸਾ”ਇਹ ਕਥਾ ਜਰੂਰ ਸੁਣੋ ਜੀ”ਅਰਦਾਸ ਵਿੱਚ ਦਸਾਂ ਗੁਰੂ ਸਾਹਿਬਾਂ ਨੂੰ ਧਿਆਇਆ ਗਿਆ ਹੈ। ਇਸ ਵਿੱਚ ਇਕ-ਇਕ ਅੱਖਰ ਪਹਿਲਾਂ ਜੀਵਿਆ ਗਿਆ ਹੈ, ਨਾਮ ਜਪਿਆ ਗਿਆ ਹੈ, ਵੰਡ ਕੇ ਛਕਿਆ ਗਿਆ ਹੈ, ਦੇਗ ਚਲਾਈ ਗਈ ਹੈ, ਤੇਗ ਵਹਾਈ ਗਈ ਹੈ, ਵੇਖ ਕੇ ਅਣਡਿੱਠ ਕੀਤਾ ਗਿਆ ਹੈ, ਭਾਣੇ ਨੂੰ …

Read More »

ਜਰੂਰ ਦੇਖੋ ਇਹ ਵੀਡੀਓ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਪਿਆਰੀ ਸਾਧ ਸੰਗਤ ਜੀ ਅੱਜ ਕਿਸੇ ਨੂੰ ਵੀ ਮਾਈਆਂ ਭਾਈਆਂ ਨੂੰ ਜਾਪ ਸਹਿਬ ਕੰਠੀ ਨਹੀਂ। ਜਾਪ ਸਾਹਿਬ ਤੋਂ ਬਹੁਤ ਦੂਰ ਭੱਜਦੇ ਨੇਸਭ ,ਪਿਆਰੀ ਸਾਧ ਸੰਗਤ ਜੀ ਹਰ ਰੋਜ਼ ਪੰਜ ਜਾਪ ਸਾਹਿਬ ਕਰ ਲਵੋ। ਸਾਰੇ ਦੁੱ ਖ ਤਕ ਲੀਫ਼ ਪਰੇ ਸ਼ਾਨੀਆਂ ਦੂਰ ਹੋ …

Read More »

ਗੁਰੂ ਸਾਹਿਬ ਜੀ ਨੇ ਜਦੋ ਆਪਣੇ ਸਿੱਖ ਨੂੰ ਸਮਝਾਇਆ

ਇੱਕ ਦਿਨ ਇੱਕ ਸਿੱਖ ਨੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣਾ ਸ਼ੰਕਾ ਦੂਰ ਕਰਨ ਵਾਸਤੇ ਬੇਨਤੀ ਕਰ ਪੁੱਛਿਆ ਪਾਤਸ਼ਾਹ! ਆਪ ਜੀ ਦੇ ਦਰਸ਼ਨ ਵੀ ਸਾਰੇ ਸਿੱਖ ਕਰਦੇ ਹਨ, ਬਚਨ ਵੀ ਸਾਰੇ ਸੁਣਦੇ ਹਨ, ਆਪ ਨੂੰ ਮੱਥਾ ਵੀ ਸਾਰੇ ਟੇਕਦੇ ਹਨ, ਫਿਰ ਇੰਨਾਂ ਫ਼ਰਕ ਕਿਉਂ? ਕੋਈ ਈਰਖਾ ਦ੍ਵੈਖ ਤੋਂ ਨਿਰਲੇਪ …

Read More »

ਰੱਬ ਤੇ ਯਕੀਨ ਨਾ ਕਰਨ ਵਾਲੇ ਇਹ ਵੀਡੀਓ ਜਰੂਰ ਦੇਖਣ

ਜਿਨਾਂ ਨੂੰ ਰੱਬ ਤੇ ਯਕੀਨ ਨਹੀਂ ਉਹ ਜ਼ਰੂਰ ਦੇਖਣ ਵੀਡੀਓ ਸਭ ਦੇਖ ਕੇ ਹੈਰਾਨ ਹੋ ਗਏ””ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ …

Read More »

ਕੰਮ ਵਿੱਚ ਤਰੱਕੀ ਲਈ ਰੋਜਾਨਾ ਸੁਣੋ ਇਹ ਸ਼ਬਦ

ਰੋਜ਼ਾਨਾ ਇਹ ਸ਼ਬਦ ਸੁਣੋ ਹਰ ਕੰਮ ਵਿਚ ਤਰੱਕੀ ਹੋਵੇਗੀ ”ਗੁਰੂ ਰਾਮਦਾਸ ਜੀ ਦੀ ਕਿਰਪਾ”ਸਤਿਗੁਰ ਜੀ ਦਾ ਇਹ ਸ਼ਬਦ ਗੁਰੂ ਪ੍ਰਤੀ ਨਿਸ਼ਠਾ ਅਤੇ ਪਿਆਰ ਨੂੰ ਹਿਰਦੇ ਵਿੱਚ ਦ੍ਰਿੜ ਕਰਨ ਦੀ ਪ੍ਰੇਰਣਾ ਦੇਂਦਾ ਹੈ। ਕਾਸ, ਕਿ ਸਾਨੂੰ ਵੀ ਗੁਰੂ ਸਾਹਿਬ ਨਾਲ ਸਚਾ ਪਿਆਰ ਪਾਉਣਾ ਆ ਜਾਵੇ : ‘‘ਹਰਿ ਹਰਿ ਸਜਣੁ, ਮੇਰਾ ਪ੍ਰੀਤਮੁ …

Read More »

ਆਓ ਜਾਣੀਏ ਗੁਰੂਦਵਾਰਾ ਸ਼੍ਰੀ ਦਸ਼ਮੇਸ਼ ਅਸਥਾਨ ਦਾ ਇਤਿਹਾਸ

ਆਉ ਜਾਣਦੇ ਹਾਂ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰੂਦਵਾਰਾ ਸ਼੍ਰੀ ਦਸ਼ਮੇਸ਼ ਅਸਥਾਨ ਸਾਹਿਬ ਜ਼ਿਲਾ ਸਿਰਮੋਰ ਦੇ ਨਾਹਨ ਸ਼ਹਿਰ ਵਿਚ ਸਥਿਤ ਹੈ | ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਹਨ ਦੀ ਧਰਤੀ ਨੂੰ ੧੭ ਵੈਸਾਖ ਸੰਮਤ ੧੭੪੨ ਵਿਖੇ ਆਪਣੇ ਚਰਣ ਕੰਵਲਾਂ ਨਾਲ ਪਵਿੱਤਰ ਕੀਤਾ ।ਉਸ ਸਮੇਂ ਦੇ ਨਾਹਨ …

Read More »

ਜਦੋਂ ਚਾਰੇ ਪਾਸਿਓਂ ਘਿਰ ਜਾਈਏ ਤਾਂ

ਵਾਹਿਗੁਰੂ ਲਿਖਕੇ ਸ਼ੇਅਰ ਕਰੀ ਜਾਉ ਜੀ “ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥ ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥ ਇਨੑ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ ਤੇਊ ਉਤਰਿ ਪਾਰਿ ਪਰੇ …

Read More »

ਗੁਰੂ ਸਾਹਿਬ ਜੀ ਦੇ ਚਾਰ ਵਰ ਅੱਜ ਵੀ ਕਾਇਮ

ਹਿਮਾਚਲ ਦੇ ਏਸ ਪਿੰਡ ਵਿੱਚ ਗੁਰੂ ਸਾਹਿਬ ਜੀ ਦੇ ਚਾਰ ਵਰ ਅੱਜ ਵੀ ਕਾਇਮ”’ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਹਿਮਾਚਲ ਪ੍ਰਦੇਸ਼ ਰਾਜ ਦੇ ਜ਼ਿਲਾ ਉਨਾਂ ਦੇ ਪਿੰਡ ਸੰਗੜੋਲੀ ਵਿਚ ਸਥਿਤ ਹੈ | ਇਹ ਸਥਾਨ ਉਨਾਂ ਤੋਂ ਪੰਜਵੜ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਸਲੂਰੀ ਤੋਂ ਸ਼ਿ …

Read More »