Home / ਹੋਰ ਜਾਣਕਾਰੀ

ਹੋਰ ਜਾਣਕਾਰੀ

ਇੰਝ ਕਰੋ ਅਰਦਾਸ ਵਾਹਿਗੁਰੂ ਜੀ ਸਭ ਮੁਰਾਦਾ ਪੁਰੀਆ ਕਰਨਗੇ

ਅਰਦਾਸ ਤੇ ਵਾਹਿਗੁਰੂ ਤੇ ਭਰੋਸਾ”ਇਹ ਕਥਾ ਜਰੂਰ ਸੁਣੋ ਜੀ”ਅਰਦਾਸ ਵਿੱਚ ਦਸਾਂ ਗੁਰੂ ਸਾਹਿਬਾਂ ਨੂੰ ਧਿਆਇਆ ਗਿਆ ਹੈ। ਇਸ ਵਿੱਚ ਇਕ-ਇਕ ਅੱਖਰ ਪਹਿਲਾਂ ਜੀਵਿਆ ਗਿਆ ਹੈ, ਨਾਮ ਜਪਿਆ ਗਿਆ ਹੈ, ਵੰਡ ਕੇ ਛਕਿਆ ਗਿਆ ਹੈ, ਦੇਗ ਚਲਾਈ ਗਈ ਹੈ, ਤੇਗ ਵਹਾਈ ਗਈ ਹੈ, ਵੇਖ ਕੇ ਅਣਡਿੱਠ ਕੀਤਾ ਗਿਆ ਹੈ, ਭਾਣੇ ਨੂੰ …

Read More »

ਅਰਦਾਸ ਕਰਦੇ ਸਮੇ ਯਾਦ ਰੱਖੋ ਇਹ ਜਰੂਰੀ ਗੱਲਾਂ

ਅਰਦਾਸ ਸਮੇਂ ਜਰੂਰੀ ਗੱਲਾਂ”ਅਰਦਾਸ ਵਿੱਚ ਦਸਾਂ ਗੁਰੂ ਸਾਹਿਬਾਂ ਨੂੰ ਧਿਆਇਆ ਗਿਆ ਹੈ। ਇਸ ਵਿੱਚ ਇਕ-ਇਕ ਅੱਖਰ ਪਹਿਲਾਂ ਜੀਵਿਆ ਗਿਆ ਹੈ, ਨਾਮ ਜਪਿਆ ਗਿਆ ਹੈ, ਵੰਡ ਕੇ ਛਕਿਆ ਗਿਆ ਹੈ, ਦੇਗ ਚਲਾਈ ਗਈ ਹੈ, ਤੇਗ ਵਹਾਈ ਗਈ ਹੈ, ਵੇਖ ਕੇ ਅਣਡਿੱਠ ਕੀਤਾ ਗਿਆ ਹੈ, ਭਾਣੇ ਨੂੰ ਮਿੱਠਾ ਕਰ ਕੇ ਮੰਨਿਆ ਗਿਆ …

Read More »

ਅੰਮ੍ਰਿਤ ਵੇਲੇ ਉੱਠਣ ਦੇ ਫਾਇਦੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਸੰਗਤ ਜੀ ਸਿੱਖ ਧਰਮ ਚ ਅੰਮ੍ਰਿਤ ਵੇਲੇ ਉੱਠਣ ਦੀ ਬਹੁਤ ਮਹਿਮਾ ਹੈ। ਆਉ ਸੁਣਦੇ ਹਾਂ ਫਾਇਦੇ ।। ਅੰਮ੍ਰਿਤ ਵੇਲਾ ਤੋਂ ਭਾਵ ਹੈ, ਉਹ ਵੇਲਾ, ਜੋ ਰਾਤ ਦਾ ਅੰਤਿਮ ਵੇਲਾ ਤੇ ਦਿਨ ਦਾ ਸ਼ੁਰੂਆਤੀ ਵੇਲਾ | ਇਹ ਵੇਲਾ ਰਾਤ ਦੇ ਤਿੰਨ ਵਜੇ …

Read More »

ਘਰ ਵਿਚ ਬਰਕਤ ਆਵੇਗੀ ਸੁਣੋ ਇਹ ਕਥਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ।ਜਿਨ੍ਹਾਂ ਦੇ ਘਰ ਬਰਕਤਾਂ ਨਹੀ ਹਨ।। ਉਹ ਜਰੂਰ ਦੇਖਣ ।।(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ। ਉਹ ਮਾਇਆ ਦੇ ਕੌਤਕਾਂ ਵਿਚ ਮਸਤ …

Read More »

ਕਿਸਮਤ ਕਿਵੇਂ ਬਦਲਦੀ ਹੈ

ਕਿਸਮਤ ਕਦੋਂ ਜਾਗਦੀ ਹੈ ਜਰੂਰ ਸੁਣੋ’ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ {ਪੰਨਾ 709}ਪਦਅਰਥ: ਸੰਤ ਉਧਰਣ = ਸੰਤਾਂ ਨੂੰ (ਵਿਕਾਰਾਂ ਦੀ ਤਪਸ਼ ਤੋਂ) ਬਚਾਉਣ …

Read More »

ਜਦੋ ਇਕ ਆਮ ਬੰਦਾ ਬਣ ਗਿਆ ਰਾਜਾ

ਇੱਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ, ਉਸਦਾ ਹੀ ਆਸਰਾ ਤੱਕੋ, ਜਦ ਕੋਈ ਮਨੁੱਖ ਪੂਰੇ ਗੁਰੂ ਨੂੰ ਮਿਲ ਪੈਂਦਾ ਹੈ, ਭਾਵ ਜਦ ਗੁਰੂ ਸਾਹਿਬ ਦੇ ਹੁਕਮ ਨੂੰ ਸਮਝ ਕੇ ਉਸ ਅਨੁਸਾਰ ਖੁਦ ਨੂੰ ਢਾਲ ਲੈਂਦਾ ਹੈ ਤਾਂ ਉਸਦੇ ਸਾਰੇ ਚਿੰਤਾ ਫ਼ਿਕਰ ਦੂਰ ਹੋ ਜਾਂਦੇ ਹਨ, ਉਹ …

Read More »

ਅਰਦਾਸ ਕੀਤੀ ਵਿਅਰਥ ਨਹੀਂ ਜਾਂਦੀ

ਅਰਦਾਸ ਤੇ ਵਾਹਿਗੁਰੂ ਤੇ ਭਰੋਸਾ”ਇਹ ਕਥਾ ਜਰੂਰ ਸੁਣੋ ਜੀ”ਅਰਦਾਸ ਵਿੱਚ ਦਸਾਂ ਗੁਰੂ ਸਾਹਿਬਾਂ ਨੂੰ ਧਿਆਇਆ ਗਿਆ ਹੈ। ਇਸ ਵਿੱਚ ਇਕ-ਇਕ ਅੱਖਰ ਪਹਿਲਾਂ ਜੀਵਿਆ ਗਿਆ ਹੈ, ਨਾਮ ਜਪਿਆ ਗਿਆ ਹੈ, ਵੰਡ ਕੇ ਛਕਿਆ ਗਿਆ ਹੈ, ਦੇਗ ਚਲਾਈ ਗਈ ਹੈ, ਤੇਗ ਵਹਾਈ ਗਈ ਹੈ, ਵੇਖ ਕੇ ਅਣਡਿੱਠ ਕੀਤਾ ਗਿਆ ਹੈ, ਭਾਣੇ ਨੂੰ …

Read More »

ਜਰੂਰ ਦੇਖੋ ਇਹ ਵੀਡੀਓ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਪਿਆਰੀ ਸਾਧ ਸੰਗਤ ਜੀ ਅੱਜ ਕਿਸੇ ਨੂੰ ਵੀ ਮਾਈਆਂ ਭਾਈਆਂ ਨੂੰ ਜਾਪ ਸਹਿਬ ਕੰਠੀ ਨਹੀਂ। ਜਾਪ ਸਾਹਿਬ ਤੋਂ ਬਹੁਤ ਦੂਰ ਭੱਜਦੇ ਨੇਸਭ ,ਪਿਆਰੀ ਸਾਧ ਸੰਗਤ ਜੀ ਹਰ ਰੋਜ਼ ਪੰਜ ਜਾਪ ਸਾਹਿਬ ਕਰ ਲਵੋ। ਸਾਰੇ ਦੁੱ ਖ ਤਕ ਲੀਫ਼ ਪਰੇ ਸ਼ਾਨੀਆਂ ਦੂਰ ਹੋ …

Read More »

ਗੁਰੂ ਸਾਹਿਬ ਜੀ ਨੇ ਜਦੋ ਆਪਣੇ ਸਿੱਖ ਨੂੰ ਸਮਝਾਇਆ

ਇੱਕ ਦਿਨ ਇੱਕ ਸਿੱਖ ਨੇ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਪਣਾ ਸ਼ੰਕਾ ਦੂਰ ਕਰਨ ਵਾਸਤੇ ਬੇਨਤੀ ਕਰ ਪੁੱਛਿਆ ਪਾਤਸ਼ਾਹ! ਆਪ ਜੀ ਦੇ ਦਰਸ਼ਨ ਵੀ ਸਾਰੇ ਸਿੱਖ ਕਰਦੇ ਹਨ, ਬਚਨ ਵੀ ਸਾਰੇ ਸੁਣਦੇ ਹਨ, ਆਪ ਨੂੰ ਮੱਥਾ ਵੀ ਸਾਰੇ ਟੇਕਦੇ ਹਨ, ਫਿਰ ਇੰਨਾਂ ਫ਼ਰਕ ਕਿਉਂ? ਕੋਈ ਈਰਖਾ ਦ੍ਵੈਖ ਤੋਂ ਨਿਰਲੇਪ …

Read More »

ਰੱਬ ਤੇ ਯਕੀਨ ਨਾ ਕਰਨ ਵਾਲੇ ਇਹ ਵੀਡੀਓ ਜਰੂਰ ਦੇਖਣ

ਜਿਨਾਂ ਨੂੰ ਰੱਬ ਤੇ ਯਕੀਨ ਨਹੀਂ ਉਹ ਜ਼ਰੂਰ ਦੇਖਣ ਵੀਡੀਓ ਸਭ ਦੇਖ ਕੇ ਹੈਰਾਨ ਹੋ ਗਏ””ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। (ਮੇਹਰ ਕਰ), ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ-) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇ ਵਾਸਤੇ …

Read More »