Home / ਤਾਜ਼ਾ ਖਬਰਾਂ (page 22)

ਤਾਜ਼ਾ ਖਬਰਾਂ

ਕਿਸਾਨਾਂ ਨੂੰ ਕੁੱਟਣ ਵਾਲੇ SHO ਹਰਜਿੰਦਰ ਖਹਿਰਾ ਦਾ ਪਿੰਡ ‘ਚੋਂ ਬਾਇਕਾਟ, ਕਰਤਾ ਪੂਰਾ ਪਿੰਡ ਸੀਲ

ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਕਿਸਾਨ ਆਪਣੇ ਹੱਕਾਂ ਵਾਸਤੇ ਦਿੱਲੀ ਬਾਡਰ ਦੇ ਉਪਰ ਓਹਨਾ ਵਲੋਂ ਮੋਰਚਾ ਲਾਇਆ ਗਿਆ ਸੀ ਕਿਸਾਨਾਂ ਨੂੰ ਮੋਰਚੇ ਤੇ ਇਕ ਸਾਲ ਹੋ ਗਿਆ ਹੈ ਤੇ ਅਜੇ ਤਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੇ ਹੱਕ ਵਿਚ ਕੋਈ ਵੀ ਅਵਾਜ ਨਹੀਂ ਉਠਾਈ | ਅਜੇ ਤਕ …

Read More »

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੁਣੋ ਕਿਸ ਨੂੰ ਸਰਕਾਰੀ ਤਾਲਿਬਾਨ ਕਮਾਂਡਰ ਕਿਹਾ|

ਬੀਤੇ ਦਿਨ ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਰੋਹ ਵੱਧਦਾ ਜਾ ਰਿਹਾ ਹੈ , ਨਾਲ ਦੇ ਨਾਲ ਇਹ ਵੀ ਦੇਖਣ ਵਿਚ ਆਇਆ ਹੈ ਕਿ ਹਰਿਆਣਾ ਦੀ ਪੁਲਿਸ ਵਲੋਂ ਕਿਸਾਨਾਂ ਦੇ ਉਪਰ ਵੀ ਬਹੁਤ ਕੁੱਟ ਮਾਰ ਹੋਈ ਹੈ | ਇਹ ਸਭ ਕੁਝ ਪੁਲਿਸ ਨੇ ਹਰਿਆਣਾ ਦੀ ਸਰਕਾਰ ਵਲੋਂ …

Read More »

ਪੰਜਾਬ ਵਿਚ ਕਿਸਾਨਾਂ ਨੇ ਕੀਤਾ ਚੱਕਾ ਜਾਮ ਤੇ ਹਰਿਆਣਾ ਵਿਚ ਫੂਕੇ CM ਦੇ ਪੁੱਤਲੇ

ਸ਼ਨੀਵਾਰ ਨੂੰ ਹਰਿਆਣਾ ਦੇ ਕਰਨਾਲ ਵਿਖੇ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨ ਸੰਗਠਨਾਂ ਨੇ ਪੰਜਾਬ ਵਿੱਚ ਐਤਵਾਰ ਦੁਪਹਿਰ ਦੋ ਘੰਟੇ ਲਈ ਚੱਕਾ ਜਾਮ ਅਤੇ ਵਿਰੋਧ ਪ੍ਰਦਰਸ਼ਨ ਕੀਤਾ।ਹਰਿਆਣਾ ਵਿੱਚ ਵੀ ਵੱਖ- ਵੱਖ ਜਗ੍ਹਾ ਵਿਰੋਧ ਪ੍ਰਦਰਸ਼ਨ ਦੇ ਨਾਲ- ਨਾਲ ਪੁਤਲੇ ਸਾੜੇ ਗਏ। ਜਲੰਧਰ,ਅੰਮ੍ਰਿਤਸਰ,ਲੁਧਿਆਣਾ,ਪਟਿਆਲਾ ਸਮੇਤ ਕਈ ਸ਼ਹਿਰਾਂ ਵਿੱਚ ਮੁੱਖ ਹਾਈਵੇ …

Read More »

ਇਸ ਵੇਲੇ ਪਾਕਿਸਤਾਨ ਬਾਡਰ ਤੇ ਬਣੇ ਬੁਰੇ ਹਾਲਾਤ

ਜ਼ਿਰਕੂਨ ਬੀਬੀ, ਜਿਨ੍ਹਾਂ ਦਾ ਅਸਲ ਨਾਮ ਕੁਝ ਹੋਰ ਹੈ ਆਪਣੀ ਜ਼ਿੰਦਗੀ ਵਿੱਚ ਦੂਜੀ ਵਾਰ ਰਫਿਊਜ਼ੀ ਬਣੀ ਹੈ। ਉਨ੍ਹਾਂ ਦਾ ਸਬੰਧ ਕਾਬੁਲ ਦੇ ਹਜ਼ਾਰਾ ਭਾਈਚਾਰੇ ਨਾਲ ਹੈ ਜਿਨ੍ਹਾਂ ਨੂੰ ਤਾਲਿਬਾਨ ਵੱਡੇ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਰਹੇ ਹਨ। ਇੱਕ ਲੰਬੇ ਅਤੇ ਖ਼ਤਰਨਾਕ ਸਫ਼ਰ ਤੋਂ ਬਾਅਦ ਉਹ ਚਮਨ ਬਾਰਡਰ ਨੂੰ ਪਾਰ ਕਰਕੇ ਪਾਕਿਸਤਾਨ …

Read More »

3 ਪੁੱਤ ਹੋਣ ਦੇ ਬਾਵਜੂਦ ਇਕੱਲੇ ਰਹਿੰਦੇ ਨੇ ਬਜ਼ੁਰਗ ਮਾਤਾ-ਪਿਤਾ

ਤੁਸੀ ਸਾਰੇ ਚੰਗੀ ਤਰਾਂ ਇਸ ਗੱਲ ਨੂੰ ਸਮਜਦੇ ਹੋ ਕੇ ਹਰ ਇਕ ਮਾਂ ਬਾਪ ਦਾ ਇਹ ਸੁਪਨਾ ਹੁੰਦਾ ਹੈ ਕਿ ਉਸਦੀ ਔਲਾਦ ਵੱਡੀ ਹੋ ਕਿ ਕਿਸੇ ਵੱਡਾ ਓਹਦੇ ਤੇ ਲੱਗ ਜਾਇ ਤੇ ਨਾਲ ਦੇ ਨਾਲ ਮਾਂ ਬਾਪ ਇਹ ਵੀ ਸੋਚਦੇ ਹਨ ਕਿ ਅਸੀਂ ਜਦੋ ਬੁੱਢੇ ਹੋ ਜਾਵਾਗੇ ਤੇ ਉਸ ਸਮੇ …

Read More »

ਕਿਸਾਨਾਂ ਵਲੋਂ ਅਕਸ਼ੈ ਕੁਮਾਰ ਦੀ ਫਿਲਮ ਦਾ ਵਿਰੋਧ, ਦਿੱਤੀ ਇਹ ਚਿਤਾਵਨੀ

ਲੁਧਿਆਣਾ ਦਾ ਪੈਵੀਲੀਅਨ ਮਾਲ ਇਕ ਵਾਰ ਫਿਰ ਉਸ ਸਮੇਂ ਪੁਲਸ ਛਾਉਣੀ ’ਚ ਤਬਦੀਲ ਹੋ ਗਿਆ, ਜਦੋਂ ਕਿਸਾਨ ਅਤੇ ਨੌਜਵਾਨ ਵੱਡੀ ਗਿਣਤੀ ’ਚ ਫਿਲਮੀ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਬੈੱਲ ਬਾਟਮ’ ਦਾ ਵਿਰੋਧ ਕਰਨ ਪੁੱਜ ਗਏ। ਇਨ੍ਹਾਂ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਨੌਜਵਾਨਾਂ ਦਾ ਕਹਿਣਾ ਸੀ ਕਿ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਆਪਣੇ ਨਿੱਜੀ …

Read More »

ਕਿਸਾਨ ਆਗੂਆਂ ਵੱਲੋਂ ਹੁਣ ਹੀ ਥਾਂ ਥਾਂ ‘ਤੇ ਸੜਕਾਂ ਜਾਮ ਕਰਨ ਦਾ ਐਲਾਨ, ਪੁਲਿਸ ਨੇ ਕੁੱਟ ਕੁੱਟ ਭੰਨਤੇ ਕਿਸਾਨ

ਹਰਿਆਣਾ ਵਿਚ ਇਕ ਵਾਰ ਫਿਰ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਅੱਜ ਹਰਿਆਣਾ ਦੇ ਮੁੱਖ ਮੰਤਰੀ ਨੇ ਕਰਨਾਲ ਵਿੱਚ ਕੁਝ ਭਾਜਪਾ ਨੇਤਾਵਾਂ ਨਾਲ ਮੀਟਿੰਗ ਕੀਤੀ ਸੀ। ਇਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਧਰਨਾ ਦਿੱਤਾ ਅਤੇ ਸੜਕ ਜਾਮ ਕਰ ਦਿੱਤੀ। ਕਰਨਾਲ ਪੁਲਿਸ ਅਤੇ ਕਿਸਾਨਾਂ ਵਿਚਕਾਰ ਸੜਕ …

Read More »

ਕਿਸਾਨ, ਜਲਿਆਂਵਾਲਾ ਬਾਗ ਦੀਆਂ ਨਵੀਆਂ ਇਮਾਰਤਾਂ ਦਾ PM ਕੋਲੋਂ ਉਦਘਾਟਨ ਕਿਉਂ ਨਹੀਂ ਹੋਣ ਦੇਣਾ ਚਾਹੁੰਦੇ

ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਵ-ਨਿਰਮਾਣ ਲਈ ਬੰਦ ਕੀਤਾ ਹੋਇਆ ਸੀ, ਇਥੋਂ ਤਕ ਕਿ 15 ਅਗਸਤ ਨੂੰ ਵੀ ਜਲਿਆਂਵਾਲਾ ਬਾਗ ’ਚ ਤਾਲੇ ਜੜੇ ਰਹੇ ਅਤੇ ਕਈ ਸੰਸਥਾਵਾਂ ਵੀ ਇਥੋਂ ਰੁੱਸ ਕੇ ਵਾਪਸ ਪਰਤ ਗਈਆਂ ਦਾ ਅੱਜ ਪ੍ਰਧਾਨ ਮੰਤਰੀ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮ 6.25 ’ਤੇ …

Read More »

ਹਰਿਆਣਾ ਦੇ ਕਿਸਾਨਾਂ ਦੇ ਉਪਰ ਹੋਏ ਲਾਠੀਚਾਰਜ ਮਗਰੋਂ ਸੜਕਾਂ ਕੀਤੀਆਂ ਗਈਆਂ ਜਾਮ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਲਈ ਵਿਧਾਇਕਾਂ ਤੇ ਮੰਤਰੀਆਂ ਨਾਲ ਕਰਨਾਲ ਵਿੱਚ ਮੀਟਿੰਗ ਰੱਖੀ ਗਈ ਸੀ। ਕਿਸਾਨ ਇਸੇ ਮੀਟਿੰਗ ਦਾ ਵਿਰੋਧ ਕਰਨ ਲਈ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਉੱਤੇ ਇਕੱਠੇ ਹੋਏ ਸਨ। ਪੁਲਿਸ ਨੇ ਕਿਸਾਨਾਂ ਨੂੰ ਖਦੇੜਨ ਦੇ ਲਈ ਪਹਿਲਾਂ ਚੇਤਾਵਨੀ ਦਿੱਤੀ ਤੇ …

Read More »

ਸਿੱਧੂ ਦਾ ਸਲਾਹਕਾਰ ਮਾਲਵਿੰਦਰ ਮਾਲੀ ਛੱਡ ਗਿਆ ਸਾਥ,ਹੁਣੇ ਹੁਣੇ ਨਵਜੋਤ ਸਿੱਧੂ ਲੱਗਿਆ ਵੱਡਾ ਝਟਕਾ

ਵਿਵਾਦਤ ਪੋਸਟਾਂ ਰਾਹੀਂ ਪੰਗਾ ਸਹੇੜਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਮਾਲਵਿੰਦਰ ਸਿੰਘ ਮਾਲੀ ਜੰਮੂ-ਕਸ਼ਮੀਰ, ਪਾਕਿਸਤਾਨ ਅਤੇ ਤਾਲਿਬਾਨ ਨੂੰ ਲੈ ਕੇ ਵਿਵਾਦਤ ਪੋਸਟਾਂ ਪਾਉਣ ਤੋਂ ਬਾਅਦ ਲਗਾਤਾਰ ਵਿਵਾਦਾਂ ਵਿਚ ਸਨ। ਇਸ ਤੋਂ …

Read More »