ਭਾਰਤ ਚੀਨ ਸਰਹੱਦ ਤੇ ਹੋਈ ਮੁੱ-ਠ-ਭੇ-ੜ ਵਿੱਚ ਸ਼-ਹੀ-ਦ ਹੋਣ ਵਾਲੇ ਭਾਰਤੀ ਸਿਪਾਹੀਆਂ ਵਿੱਚ ਸੰਗਰੂਰ ਦਾ ਗੁਰਵਿੰਦਰ ਸਿੰਘ ਅਤੇ ਗੁਰਦਾਸਪੁਰ ਦਾ ਨਾਇਬ ਸੂਬੇਦਾਰ ਸਤਨਾਮ ਸਿੰਘ ਵੀ ਸ਼ਾਮਿਲ ਹਨ। ਇਨ੍ਹਾਂ ਦੇ ਪਰਿਵਾਰ ਨੂੰ ਇਨ੍ਹਾਂ ਦੇ ਸ਼-ਹੀ-ਦ ਹੋਣ ਦੀ ਖਬਰ ਮਿਲਣ ਤੇ ਪਰਿਵਾਰ ਦੇ ਨਾਲ ਨਾਲ ਪਿੰਡ ਵਿੱਚ ਵੀ ਮਾਹੌਲ ਸੋ-ਗ-ਮ-ਈ ਬਣ ਗਿਆ। ਸ਼-ਹੀ-ਦ ਗੁਰਵਿੰਦਰ ਸਿੰਘ ਤਾਂ ਸਿਰਫ 2 ਸਾਲ ਪਹਿਲਾਂ ਹੀ ਫ਼ੌਜ ਵਿੱਚ ਭਰਤੀ ਹੋਇਆ ਸੀ। ਜਦ ਕਿ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਦੋ ਬੱਚੇ ਇੱਕ ਲੜਕਾ ਅਤੇ ਇੱਕ ਲੜਕੀ ਹਨ।ਸਤਨਾਮ ਸਿੰਘ ਦੇ ਛੋਟੇ ਭਰਾ ਨੇ ਦੱਸਿਆ ਹੈ ਕਿ ਸਤਨਾਮ ਸਿੰਘ ਦੇ ਸਬੰਧ ਵਿੱਚ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਸਿਰ ਵਿੱਚ ਸੱ-ਟ ਲੱਗੀ ਹੈ। ਸ਼-ਹੀ-ਦ ਦੇ ਭਰਾ ਦੇ ਦੱਸਣ ਅਨੁਸਾਰ ਇਹ ਚੀਨੀ ਸਿਪਾਹੀਆਂ ਨਾਲ ਹੋਈ ਮੁੱ-ਠ-ਭੇ-ੜ ਕਾਰਨ ਹੋਇਆ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੋਵੇਂ ਭਰਾਵਾਂ ਦੀ ਆਪਸ ਵਿੱਚ ਗੱਲਬਾਤ ਹੋਈ ਸੀ।ਉਨ੍ਹਾਂ ਦੇ ਦੱਸਣ ਮੁਤਾਬਿਕ ਸਤਨਾਮ ਸਿੰਘ ਦੇ 2 ਬੱਚੇ ਹਨ। ਇੱਕ ਮੁੰਡਾ ਅਤੇ ਇੱਕ ਕੁੜੀ ਸਤਨਾਮ ਸਿੰਘ ਦੇ ਮਾਤਾ ਪਿਤਾ ਉਸ ਦੇ ਪਰਿਵਾਰ ਨਾਲ ਰਹਿੰਦੇ ਹਨ।
-ਹੀ-ਦ ਦੇ ਭਰਾ ਦਾ ਕਹਿਣਾ ਹੈ ਕਿ ਉਹ ਆਪ ਵੀ ਹੈਦਰਾਬਾਦ ਵਿੱਚ ਫ਼ੌ-ਜ ਵਿੱਚ ਸੂਬੇਦਾਰ ਦੇ ਤੌਰ ਤੇ ਤਾ-ਇ-ਨਾ-ਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਦੀ ਸ਼-ਹਾ-ਦ-ਤ ਦਾ ਬਦਲਾ ਲੈਣਗੇ। ਸੰਗਰੂਰ ਦੇ ਪਿੰਡ ਨਾਲ ਸਬੰਧਿਤ ਗੁਰਵਿੰਦਰ ਸਿੰਘ 2 ਸਾਲ ਪਹਿਲਾਂ ਹੀ ਫ਼ੌਜ ਵਿੱਚ ਭਰਤੀ ਹੋਇਆ ਸੀ। ਸਿਰਫ ਅੱਠ ਮਹੀਨੇ ਪਹਿਲਾਂ ਹੀ ਉਸ ਦੀ ਮੰਗਣੀ ਹੋਈ ਸੀ। ਉਸ ਦਾ ਇਸ ਛੁੱਟੀ ਤੇ ਵਿਆਹ ਹੋਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮ-ਨ-ਜ਼ੂ-ਰ ਸੀ। ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸਵੇ
ਰੇ 6:30 ਵਜੇ ਉਨ੍ਹਾਂ ਨੂੰ ਗੁਰਵਿੰਦਰ ਸਿੰਘ ਕਮਾਂਡਰ ਦਾ ਫੋਨ ਆਇਆ ਕਿ ਗੁਰਵਿੰਦਰ ਸਿੰਘ ਨੇ ਸ਼-ਹਾ-ਦ-ਤ ਦਾ ਜਾਮ ਪੀ ਲਿਆ ਹੈ। ਇਸ ਖਬਰ ਨੇ ਉਨ੍ਹਾਂ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਿਕ ਗੁਰਵਿੰਦਰ ਦੀ ਲੇਖ ਲੱਦਾਖ ਵਿੱਚ ਡਿਊਟੀ ਸੀ।