Home / ਤਾਜ਼ਾ ਖਬਰਾਂ / ਗੱਡੀਆਂ ਭਰ ਭਰ ਗੋਲਡਨ ਹੱਟ ਆਗੇ ਲੋਕ, ਕਹਿੰਦੇ ਸੰਯੁਕਤ ਮੋਰਚੇ ਦੀ ਇੱਕ ਕਾਲ ਦੀ ਵੇਟ ਐ

ਗੱਡੀਆਂ ਭਰ ਭਰ ਗੋਲਡਨ ਹੱਟ ਆਗੇ ਲੋਕ, ਕਹਿੰਦੇ ਸੰਯੁਕਤ ਮੋਰਚੇ ਦੀ ਇੱਕ ਕਾਲ ਦੀ ਵੇਟ ਐ

ਜੋ ਕੇ ਪਿੱਛਲੇ ਦਿਨ ਤੁਹਾਨੂੰ ਪਤਾ ਈ ਆ ਕੇ ਰਾਮ ਸਿੰਘ ਰਾਣਾ ਦੇ ਦਾਬੇ ਦੇ ਅਗੇ ਜੋ ਹਰਿਆਣਾ ਸਰਕਾਰ ਨੇ ਸੜਕ ਤੇ ਪੱਥਰ ਲਗਏ ਹਨ ਤੇ ਓਹਨਾ ਨੂੰ ਲੈ ਕੇ ਕਿਸਾਨ ਭਰਾਵਾਂ ਵਲੋਂ ਰਾਮ ਸਿੰਘ ਰਾਣਾ ਜੀ ਬਾਰੇ ਬਹੁਤ ਕੁਝ ਬੋਲਿਆ ਤੇ ਕਿਸਾਨ ਭਰਾਵਾਂ ਨੇ ਆਪਣੀ ਹਮਦਰਦੀ ਵੀ ਜਤਾਈ ਤੇ ਕਿਹਾ ਕੇ ਜਿਨ੍ਹਾਂ ਲੋਕ ਦੇ ਕੋਲ ਬਹੁਤ ਵੱਡੇ ਵੱਡੇ ਹੋਟਲ ਹੁੰਦੇ ਹਨ ਪਰ ਓਹਨਾ ਕੋਲ ਦਿਲ ਬਹੁਤ ਨਿੱਕਾ ਹੁੰਦਾ |

ਓਹਨਾ ਨੂੰ ਬੱਸ ਪੈਸੇ ਨਾਲ ਏ ਮਤਲਬ ਹੁੰਦਾ ਆ ਪਰ ਅਸੀਂ ਰਾਮ ਸਿੰਘ ਰਾਣਾ ਜੀ ਦਾ ਦਿਲ ਦੇਖਿਆ ਓਹਨਾ ਨੇ ਸਿੰਘੂ ਬੋਰਡਰ ਤੇ ਕਿਸਾਨ ਭਰਾਵਾਂ ਵਾਸਤੇ ਲੰਗਰ ਲਗਵਾਇਆ ਗਿਆ ਤੇ ਓਹਨਾ ਨੇ ਕਿਹਾ ਕੇ ਰਾਮ ਸਿੰਘ ਰਾਣਾ ਜੀ ਦਾ ਬਹੁਤ ਵੱਡਾ ਦਿਲ ਆ |ਰਾਮ ਸਿੰਘ ਰਾਣਾ ਜੀ ਦਾ ਹੋਟਲ ਜੋ ਕੇ ਅੰਮ੍ਰਿਤਸਰ ਤੋਂ ਦਿੱਲੀ ਰੋਡ ਤੇ ਆ | ਜੋ ਕੇ 22 ਜੂਨ ਨੂੰ ਹਰਿਆਣਾ ਸਰਕਾਰ ਵਲੋਂ ਰਾਣਾ ਸਿੰਘ ਜੀ ਦੇ ਹੋਟਲ ਅਗੇ ਪੱਥਰ ਲਗਾ ਦਿਤੇ ਸਨ ਤਾਂ ਜੋ ਓਹਨਾ ਤਕ ਕੋਈ ਵੀ ਆ ਨਾ ਸਕੇ |

ਕਿਸਾਨ ਭਰਾਵਾਂ ਨੇ ਕਿਹਾ ਕੇ ਜਿਸ ਤਰਾ ਅਸੀਂ ਰੋਡ ਤੇ ਲਗੇ ਬੈਰੀਗੇਟ ਟ੍ਰੈਕਟਰਾਂ ਨਾਲ ਪਰੇ ਕੀਤੇ ਸੀ| ਸਾਡੇ ਲਯੀ ਇਹ ਚੁੱਕਣੇ ਕੋਈ ਵੱਡੀ ਗੱਲ ਨਹੀਂ ਅਜੇ ਅਸੀਂ ਸਰਕਾਰ ਅਗੇ ਬੇਨਤੀ ਈ ਕਰ ਰਹੇ ਆ ਜੇ ਸਾਡੀ ਗੱਲ ਸਰਕਾਰ ਨੇ ਨਾ ਮਨੀ ਫਿਰ ਸਾਨੂ ਰੋਡ ਤੋਂ ਪੱਥਰ ਚੁੱਕਣੇ ਆਉਂਦੇ ਹਨ|

ਰਾਮ ਸਿੰਘ ਰਾਣਾ ਜੀ ਦੇ ਢਾਬੇ ਵਿਚ ਜੋ ਕੇ ਜਿੰਨੇ ਵੀ ਪੰਜਾਬ ਤੋਂ ਕਿਸਾਨ ਭਰਾ ਆਉਂਦੇ ਹਨ ਓਹਨਾ ਵਾਸਤੇ ਰਾਣਾ ਵਲੋਂ ਆਪਣੇ ਹੋਟਲ ਵਿਚ ਇਕ ਵੱਡਾ ਹਾਲ ਜੋ ਕੇ ਕਿਸਾਨ ਭਰਾਵਾਂ ਲਈ ਰੱਖਿਆ ਗਿਆ ਜਿਸ ਵਿਚ ਕਿਸਾਨ ਭਰਾਵਾਂ ਲਈ ਗਰਮੀ ਦੇ ਮੌਸਮ ਵਿਚ ਰਾਣਾ ਜੀ ਵਲੋਂ AC ਵੀ ਲਗਾਏ ਗਏ ਜਿਸ ਵਿਚ ਕਿਸਾਨ ਭਰਾ ਅਰਾਮ ਨਾਲ ਰਹਿ ਸਕਦੇ ਹਨ | ਓਹਨਾ ਵਲੋਂ ਕਿਸਾਨ ਭਰਵਾ ਲਈ ਹੋਟਲ ਰਹਿਣ ਦਾ ਤੇ ਰੋਟੀ ਖਾਨ ਦਾ ਸਾਰਾ ਪ੍ਰਬੰਧ ਸਾਰਾ ਫ੍ਰੀ ਕੀਤਾ ਗਿਆ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.