21 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ’ਤੇ ਆਧਾਰਿਤ ਫਿਲਮ ‘ਸ਼ੂਟਰ’ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਬੈਨ ਕਰ ਦੇਣ ਦਾ ਹੁਕਮ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ ਗਈ ਹੈ। ਟਵੀਟ ਵਿਚ ਦੱਸਿਆ ਗਿਆ ਹੈ ਕਿ ਇਹ ਫਿਲਮ ਵਿਚ ਹਿੰਸਾ ਤੇ ਅਪ ਰਾਧ ਨੂੰ ਵਧਾਵਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਫਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਪਹਿਲਾਂ ਇਸ ਫਿਲਮ ਦੇ ਨਾਮ ਨੂੰ ਲੈ ਕੇ ਕਈ ਵਿਵਾ ਦ ਹੋਏ ਸਨ। ਇਸ ਫਿਲਮ ਦੇ ਲਗਾਤਾਰ ਹੋ ਰਹੇ ਵਿਰੋਧ ਤੋਂ ਬਾਅਦ ਸਰਕਾਰ ਨੇ ਹੁਣ ਇਸ ਫਿਲਮ ‘ਤੇ ਮੁਕੰਮਲ ਰੋ ਕ ਲਗਾਉਣ ਦਾ ਐਲਾਨ ਕੀਤਾ ਹੈ।
ਦੋ ਸ਼ ਇਹ ਹੈ ਕਿ ਇਹ ਫਿਲਮ ਗੈਂ ਗਸਟਰ ਕਲਚਰ ਨੂੰ ਪ੍ਰਮੋਟ ਕਰਦੀ ਹੈ ਤੇ ਹਿੰ ਸਾ ਨੂੰ ਵਧਾਵਾ ਦਿੰਦੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਪੰਜਾਬ ਦਾ ਮਾਹੌ ਲ ਖ ਰਾਬ ਕਰ ਸਕਦੀ ਹੈ। ਕੁੱਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ। ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਉੱਠ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਨਿਰਮਾਤਾ ਕੇ.ਵੀ.ਢਿੱਲੋਂ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਇਸ ਫਿਲਮ ਦੇ ਪ੍ਰਡਿਊਸਰ KV ਢਿੱਲੋਂ ਦਾ ਕੁਸ਼ ਹੀ ਸਮਾਂ ਪਹਿਲਾ ਵਿਆਹ ਹੋਇਆ ਸੀ ਉਸ ਸਮੇ KV ਢਿੱਲੋਂ ਦੇ ਵਿਆਹ ਨੇ ਕਾਫੀ ਸੁਰਖੀਆਂ ਬਟੋਰੀਆ ਸੀ |ਪਰ ਹੁਣ KV ਢਿੱਲੋਂ ਇਸ ਫਿਲਮ ਦੇ ਕਰਕੇ ਸੁਰਖੀਆਂ ਵਿਚ ਹਨ |ਆਯੂਏ ਦਿਨ ਹੀ ਇਸ ਫਿਲਮ ਨੂੰ ਲੈ ਕ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਰਹੀ ਹੈ |ਹੁਣ ਦੇਖਦੇ ਹਾਂ ਕਿ ਇਹ ਫਿਲਮ ਦੇ ਲਈ ਪੰਜਾਬ ਸਰਕਾਰ ਦਾ ਬੈਨ ਸਦਾ ਲਈ ਰਹਿੰਦਾ ਹੈ ਜਾ ਕੁਸ਼ ਸਮੇ ਲਈ ਹੀ ਰਹਿੰਦਾ ਹੈ |
