Home / ਤਾਜ਼ਾ ਖਬਰਾਂ / 15 ਰੁਪਏ ਤੇ ਦਿਹਾੜੀ ਕਾਰਨ ਵਾਲੇ ਬਚੇ ਬਾਰੇ ਵੱਡੀ ਖਬਰ

15 ਰੁਪਏ ਤੇ ਦਿਹਾੜੀ ਕਾਰਨ ਵਾਲੇ ਬਚੇ ਬਾਰੇ ਵੱਡੀ ਖਬਰ

ਅਸੀਂ ਹੁਣ ਤੁਹਾਨੂੰ ਇਕ 15 ਰੁਪਏ ਦਿਹਾੜੀ ਤੇ ਕਮ ਕਰਨ ਵਾਲੇ ਬਚੇ ਬਾਰੇ ਦਸ ਰਹੇ ਆ ਜੋ ਕੇ ਪਿੱਛਲੇ ਦਿਨੀ ਇੰਟਰਨੇਟ ਤੇ ਬਹੁਤ ਈ ਚਰਚਾ ਵਿਚ ਰਿਹਾ ਇਹ ਵਿਸ਼ਾ ਤੇ ਨਾਲ ਜਦੋ ਬੱਚੇ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਓਦੋ ਸਾਨੂ ਪਤਾ ਲਗਿਆ ਕੇ ਬੱਚੇ ਦਾ ਬਾਪ ਬਹੁਤ ਬਿਮਾਰ ਹੈ ਤੇ ਇਸ ਕਰਕੇ ਉਸਨੂੰ 15 ਰੁਪਏ ਤੇ ਦਿਹਾੜੀ ਕਰਨ ਦੀ ਲੋੜ ਪਈ|

ਜਦੋ ਪਰਿਵਾਰ ਨਾਲ ਗੱਲ ਵਧੀ ਤੇ ਓਦੋ ਦੇਖਣ ਵਿਚ ਸਾਹਮਣੇ ਆਇਆ ਕੇ ਬੱਚੇ ਦੇ ਘਰ ਵਿਚ ਰਹਿਣ ਨੂੰ ਸ਼ਤ ਵੀ ਨੀ ਤੇ ਘਰ ਦਾ ਬਹੁਤ ਬੁਰਾ ਹਾਲ ਹੋਇਆ ਤੇ ਜਦੋ ਉਸਦੀ ਮਾਂ ਨਾਲ ਗੱਲਬਾਤ ਕੀਤੀ ਤੇ ਓਹਨੇ ਕਿਹਾ ਕੇ ਮੈ ਤੇ ਲੋਕ ਦੇ ਘਰ ਦਾ ਕੰਮ ਕਰਕੇ ਘਰ ਦਾ ਗੁਜਾਰਾ ਕਰਦੀ ਆ | ਜਦੋ ਬੱਚੇ ਨੂੰ ਪਤਾ ਲਗਿਆ ਕੇ ਉਸਦਾ ਬਾਪ ਬਿਲਕੁਲ ਵੀ ਨਹੀਂ ਠੀਕ ਹੈਗਾ ਤੇ ਉਸਨੇ ਦਿਹਾੜੀ ਕਰਨ ਬਾਰੇ ਸੋਚਿਆ ਜਦੋ ਉਹ ਦਿਹਾੜੀ ਕਰਨ ਲਈ ਬਾਹਰ ਨਿਕਲਿਆ ਤੇ ਓਦੋ ਉਸਨੂੰ ਕਿਸੇ ਨੇ ਵੀ ਕੰਮ ਤੇ ਨਈ ਰੱਖਿਆ ਤੇ ਇਹ ਕਹਿ ਦਿਤਾ ਕੇ ਇਹ ਅਜੇ ਬਹੁਤ ਛੋਟਾ ਆ |

ਬੱਚੇ ਦੀ ਮਾਂ ਨੇ ਦਸਿਆ ਕੇ ਸਾਡੇ ਘਰ ਵਿਚ ਪਾਣੀ ਪੀਣ ਲਈ ਨਲਕਾ ਵੀ ਨੀ ਹੈਗਾ ਤੇ ਮੇਰੇ ਬਚੇ ਨਿਕੇ ਨਿਕੇ ਆ ਮੈ ਤੇ ਇਹ ਸੋਚ ਕੇ ਲੋਕਾਂ ਘਰ ਜਾਂਦੀ ਸੀ ਕੇ ਕੋਈ ਕੰਮ ਰੱਖ ਲਏ ਤੇ ਸਾਡੇ ਘਰ ਦਾ ਗੁਜਾਰਾ ਚਲੀ ਜਾਏ | ਪਰ ਜੇ ਓਧਰ ਪਿੰਡ ਦੇ ਸਰਪੰਚ ਨਾਲ ਜਦੋ ਗੱਲਬਾਤ ਹੋਈਂ ਤੇ ਓਹਨਾ ਨੇ ਕਿਹਾ ਕੇ ਇਹ ਪਰਿਵਾਰ ਝੂਠ ਬੋਲ ਰਿਹਾ ਜੋ ਕੀ ਅਸੀਂ ਹਨ ਪਿੰਡ ਵਿਚ 5 ਮਰਲੇ ਜਗਾ ਦਿਤੀ ਤੇ ਸਬ ਕੁਝ ਅਸੀਂ ਇਹਨਾ ਨੂੰ ਦਿੰਦੇ ਰਹੇ ਪਰ ਇਹ ਆਪਣੀ ਮਰਜੀ ਨਾਲ ਓਥੋਂ ਛੱਡ ਕੇ ਚਲੇ ਗਏ |

ਅਸੀਂ ਤੁਹਾਨੂੰ ਆਪ ਦਸਦੇ 15 ਦਿਹਾੜੀ ਕਿਤੇ ਵੀ ਨਈ ਚਲ ਰਹੀ ਤੇ ਜੇ 15 ਰੁਪਏ ਲੈ ਰਹੇ ਨੇ ਤੇ ਫੇਰ ਇਹ ਘਰਦਾ ਗੁਜਰ ਕਿਵੇਂ ਕਰ ਰਹੇ ਨੇ | ਦੇਖੋ ਵੀਡੀਓ ਵਿਚ ਇਕ ਖਾਸ ਰਿਪੋਰਟ ਕੀ ਕਿਹਾ ਸਰਪੰਚ ਨੇ ਤੇ ਪਰਿਵਾਰ ਨੇ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.