Home / ਤਾਜ਼ਾ ਖਬਰਾਂ / 12 ਸਾਲਾਂ ਕੁੜੀ ਦੀ ਗੁਰੂਘਰ ਚ ਮਾੜੀ ਕਰਤੂਤ-ਕੈਮਰੇ ਚ ਕੈਦ ਹੋਈ ਸਾਰੀ ਨੀਚ ਹਰਕਤ, ਦੇਖੋ ਮੌਕੇ ਦੀ ਵੀਡੀਓ

12 ਸਾਲਾਂ ਕੁੜੀ ਦੀ ਗੁਰੂਘਰ ਚ ਮਾੜੀ ਕਰਤੂਤ-ਕੈਮਰੇ ਚ ਕੈਦ ਹੋਈ ਸਾਰੀ ਨੀਚ ਹਰਕਤ, ਦੇਖੋ ਮੌਕੇ ਦੀ ਵੀਡੀਓ

ਸੰਗਰੂਰ ਦੇ ਪਿੰਡ ਰਾਮਪੁਰਾ ਦੇ ਗੁਰੂਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅ-ਦ-ਬੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਨਾਲ ਸ਼ਰਧਾਲੂਆਂ ਦੇ ਹਿਰਦੇ ਵ-ਲੂੰ-ਦ-ਰੇ ਗਏ ਹਨ। ਗੁਰੂ ਘਰ ਦੇ ਸੀਸੀਟੀਵੀ ਕੈਮਰੇ ਦੇਖਣ ਤੋਂ ਪਤਾ ਲੱਗਦਾ ਹੈ ਕਿ ਇੱਕ ਲੜਕੀ ਨੇ ਇਹ ਕੰਮ ਕੀਤਾ ਹੈ। ਜਿਸ ਦੀ ਉਮਰ ਲੱਗਭੱਗ 12 ਸਾਲ ਦੱਸੀ ਜਾਂਦੀ ਹੈ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਅੰਗ ਫਾ-ੜ ਦਿੱਤੇ ਹਨ। ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਲੜਕੀ ਲਗਭਗ ਇੱਕ ਮਹੀਨੇ ਤੋਂ ਗੁਰੂ ਘਰ ਆਉਂਦੀ ਸੀ। ਪੁਲਿਸ ਲੜਕੀ ਤੋਂ ਪੁੱ-ਛ-ਗਿੱ-ਛ ਕਰ ਰਹੀ ਹੈ।ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਉਸ ਸਮੇਂ ਇਸ ਸਾਰੇ ਮਾਮਲੇ ਬਾਰੇ ਪਤਾ ਲੱਗਾ। ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਇਹ ਉਹ ਹੀ ਅੰਗ ਸਨ। ਜਿੱਥੋਂ ਉਨ੍ਹਾਂ ਨੇ ਸਵੇਰੇ ਪ੍ਰਕਾਸ਼ ਕਰਦੇ ਸਮੇਂ ਹੁਕਮਨਾਮਾ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ। ਕੋਰੋਨਾ ਤੋਂ ਪਹਿਲਾਂ ਲੜਕੀ ਸ਼ਾਮ ਸਮੇਂ ਆਉਂਦੀ ਸੀ ਪਰ ਹੁਣ ਅੰਮ੍ਰਿਤ ਵੇਲੇ ਵੀ ਆਉਣ ਲੱਗੀ ਹੈ।

ਬੱਚੀ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਗੁਰੂ ਘਰ ਨਹੀਂ ਆਉਂਦਾ। ਇਸ ਘ-ਟ-ਨਾ ਦੀ ਹਰ ਕਿਸੇ ਵੱਲੋਂ ਨਿੰ-ਦਾ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਦਾ ਕਹਿਣਾ ਹੈ ਕਿ ਅਜਿਹੀਆਂ ਘ-ਟ-ਨਾ-ਵਾਂ ਨੂੰ ਅੰ-ਜਾ-ਮ ਦੇਣ ਵਾਲੇ ਵਿਅਕਤੀਆਂ ਨੂੰ ਸ-ਜ਼ਾ ਨਾ ਮਿਲਣ ਕਾਰਨ ਅਜਿਹਾ ਵਾਰ ਵਾਰ ਵਾਪਰਦਾ ਹੈ।ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਰਾਮਪੁਰਾ ਦੇ ਗੁਰੂ ਘਰ ਵਿੱਚ 12 ਸਾਲ ਦੀ ਇਕ ਲੜਕੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਅੰਗਾਂ ਨੂੰ ਨੁ-ਕ-ਸਾ-ਨ ਪਹੁੰਚਾਇਆ ਗਿਆ ਹੈ।

ਉਹ ਲੜਕੀ ਤੋਂ ਪੁੱਛ-ਗਿੱਛ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਮੇਟੀ ਦੀ ਸਹਿਮਤੀ ਨਾਲ ਗੁਰ ਮ-ਰਿ-ਆ-ਦਾ ਅਨੁਸਾਰ ਐੱਸਜੀਪੀਸੀ ਨਾਲ ਤਾਲਮੇਲ ਕਰਕੇ ਉਚਿਤ ਸਥਾਨ ਤੇ ਪਹੁੰਚਾਇਆ ਜਾ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮੰ-ਦ-ਭਾ-ਗੀ ਘ-ਟ-ਨਾ ਹੈ। ਉਹ ਮਾਮਲੇ ਦੀ ਡੂੰ-ਘਾ-ਈ ਨਾਲ ਜਾਂਚ ਕਰ ਰਹੇ ਹਨ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.