Home / ਤਾਜ਼ਾ ਖਬਰਾਂ / 10ਵੀਂ ਚ ਪੜ੍ਹਦੇ ਬੱਚਿਆਂ ਨੇ ਕਰ ਦਿੱਤਾ ਵੱਡਾ ਕਾਰਾ-ਪੂਰੇ ਸ਼ਹਿਰ ਚ ਛਾਅ ਗਿਆ ਸਨਾਟਾ

10ਵੀਂ ਚ ਪੜ੍ਹਦੇ ਬੱਚਿਆਂ ਨੇ ਕਰ ਦਿੱਤਾ ਵੱਡਾ ਕਾਰਾ-ਪੂਰੇ ਸ਼ਹਿਰ ਚ ਛਾਅ ਗਿਆ ਸਨਾਟਾ

ਗੁਰਦਾਸਪੁਰ ਦੇ ਹਰਸ਼ੋਵਾਲ ਵਿੱਚ ਸਕੂਲੀ ਬੱਚਿਆਂ ਵਿਚਕਾਰ ਹੋਏ ਮਾਮੂਲੀ ਤ-ਕ-ਰਾ-ਰ ਕਾਰਨ ਮਾਮਲਾ ਬੰ-ਦੂ-ਕਾਂ, ਪਿ-ਸ-ਤੌ-ਲਾਂ ਤੱਕ ਪਹੁੰਚ ਗਿਆ। ਜਿਸ ਵਿੱਚ ਇਕ ਔਰਤ ਜਸ ਵੀਰ ਕੌਰ ਪਤਨੀ ਨਿਰੰਜਣ ਸਿੰਘ ਦੀ ਜਾਨ ਚਲੀ ਗਈ ਅਤੇ ਤਿੰਨ ਹੋਰ ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਗੁਰੂ ਨਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲਖਵਿੰਦਰ ਸਿੰਘ ਪੁੱਤਰ ਸਤ ਨਾਮ ਸਿੰਘ ਦੀ ਆਪਣੇ ਵਿ-ਰੋ-ਧੀ ਨਾਲ ਮਾ-ਮੂ-ਲੀ ਤ-ਕ-ਰਾ-ਰ-ਬਾ-ਜ਼ੀ ਹੋਈ ਸੀ। ਪਰ ਇਸ ਨੇ ਆਪਣੇ ਕੁਝ ਹੋਰ ਸਾ ਥੀਆਂ ਸਮੇਤ ਮਿਲ ਕੇ ਰਾਤ ਨੂੰ ਹੋਰ ਹੀ ਕਾਰਾ ਕਰ ਦਿੱਤਾ। ਪੁਲਿਸ ਨੇ ਅਮਰ ਜੀਤ ਸਿੰਘ ਪੁੱਤਰ ਨਿਰੰ ਜਣ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 17 ਤਰੀਕ ਨੂੰ ਰਾਤ ਦੇ 10 ਵਜੇ ਲਖਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਨੇ ਆਪਣੇ ਕੁਝ ਸਾਥੀਆਂ ਸਮੇਤ ਮਿਲ ਕੇ ਦੂਸਰੀ ਧਿਰ ਦੇ ਘਰ ਪਹੁੰਚ ਕੇ ਪਿ-ਸ-ਤੌ-ਲ, ਬੰ-ਦੂ-ਕ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਨਿ-ਸ਼ਾ-ਨਾ ਬਣਾਇਆ। ਇਸ ਮਾਮਲੇ ਵਿੱਚ ਜਸ ਵੀਰ ਕੌਰ ਪਤਨੀ ਨਿਰੰਜਨ ਸਿੰਘ ਦੋ-ਸ਼ੀ-ਆਂ ਦਾ ਨਿ-ਸ਼ਾ-ਨਾ ਬਣ ਗਈ।

ਦੋ-ਸ਼ੀ-ਆਂ ਨੇ ਉਸ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਇਨ੍ਹਾਂ ਦੋ-ਸ਼ੀ-ਆਂ ਨੇ ਕਈ ਨਿ-ਸ਼ਾ-ਨੇ ਲਗਾਏ। ਜਿਸ ਦੇ ਖੋਲ੍ਹ ਵੀ ਪੁਲਿਸ ਨੇ ਬ-ਰਾ-ਮ-ਦ ਕਰ ਲਏ ਹਨ। ਇਨ੍ਹਾਂ ਨੇ ਪੀ-ੜ-ਤ ਧਿਰ ਦੇ ਸ਼ਰੀਕੇ ਦੇ ਘਰ ਜਾ ਕੇ ਵੀ ਆਪਣੀ ਸ਼ਕਤੀ ਦਾ ਪ੍ਰ-ਦ-ਰ-ਸ਼-ਨ ਕੀਤਾ।ਇਨ੍ਹਾਂ ਨੇ ਉੱਥੇ ਵੀ ਇਹੋ ਹੀ ਕਾਰਾ ਕੀਤਾ ਦੱਸਿਆ ਜਾਂਦਾ ਹੈ ਕਿ ਪਹਿਲਾਂ ਸਕੂਲ ਵਿੱਚ ਬੱਚਿਆਂ ਦੀ ਆਪਸ ਵਿੱਚ ਬ-ਹਿ-ਸ ਹੋਈ ਸੀ। ਜਿਸ ਕਾਰਨ ਮਾਮਲਾ ਉਲਝ ਗਿਆ। ਪੀ-ੜ-ਤ ਧਿਰ ਨੇ ਚਾਰ ਦੋ-ਸ਼ੀ-ਆਂ ਦੀ ਪਹਿਚਾਣ ਕੀਤੀ ਹੈ।

 

ਜਦਕਿ ਪੁਲਿਸ ਅਨੁਸਾਰ ਉਨ੍ਹਾਂ ਨੇ 10-12 ਵਿਅਕਤੀ ਬਿਨਾਂ ਪਛਾਣ ਤੋਂ ਦੱਸੇ ਹਨ। ਜਿੱਥੇ ਪੀ-ੜ-ਤ ਧਿਰ ਦੀ ਇੱਕ ਔਰਤ ਨੇ ਦਮ ਤੋ-ੜ ਦਿੱਤਾ ਹੈ। ਉੱਥੇ ਹੀ ਉਨ੍ਹਾਂ ਦੇ ਤਿੰਨ ਮੈਂਬਰਾਂ ਦੇ ਸੱ-ਟਾਂ ਵੀ ਲੱਗੀਆਂ ਹਨ। ਪੁਲਿਸ ਨੇ ਅਮਰਜੀਤ ਸਿੰਘ ਪੁੱਤਰ ਨਿਰੰਜਣ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਲਖਵਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਦੇ ਗਰੁੱਪ ਦੇ ਮੈਂਬਰਾਂ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.