Home / ਤਾਜ਼ਾ ਖਬਰਾਂ / ਹੋਲੇ ਮੋਹਲੇ ਤੇ ਗਈ ਸੰਗਤ ਨਾਲ ਹੋਇਆ ਇਹ

ਹੋਲੇ ਮੋਹਲੇ ਤੇ ਗਈ ਸੰਗਤ ਨਾਲ ਹੋਇਆ ਇਹ

ਪੰਜਾਬ ਵਿੱਚ ਜਿਥੇ ਹੋਲੇ ਮਹੱਲੇ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਇਨ੍ਹਾਂ ਦਿਨਾਂ ਚ ਜਿਆਦਾ ਟ੍ਰੈਫਿਕ ਕਾਰਨ ਬਹੁਤ ਸਾਰੇ ਭਾਣੇ ਹੋਣ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸੂਬੇ ਅੰਦਰ ਆਏ ਦਿਨ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।।।ਦੱਸ ਦਈਏ ਕਿ ਆਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵੱਡਾ ਭਾਣਾ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਆਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਦੇ ਟਰੱਕ ਦੇ ਬ੍ਰੇਕ ਫੇਲ ਹੋਣ ਕਾਰਨ ਇਹ ਭਾਣਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪਰ ਇਸ ਸਮੇਂ ਟਰੱਕ ਚਾਲਕ ਦੀ ਸਮਝਦਾਰੀ ਨਾਲ ਟਰੱਕ ਵਿੱਚ ਸਵਾਰ ਸਭ ਸ਼ਰਧਾਲੂਆਂ ਦੀ ਜਿੰਦਗੀ ਬ ਚ ਗਈ ਹੈ। ਟਰੱਕ ਵਿਚ ਸਵਾਰ ਇਹ ਸਾਰੀ ਸੰਗਤ ਪਿੰਡ ਖੁਰਮਣੀਆਂ, ਜ਼ਿਲ੍ਹਾ ਅੰਮ੍ਰਿਤਸਰ ਤੋਂ ਹੋਲੇ ਮਹੱਲੇ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸ੍ਰੀ ਆਨੰਦਪੁਰ ਸਾਹਿਬ ਗਈ ਹੋਈ ਸੀ। ਇਹ ਸੰਗਤ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਦਰਸ਼ਨਾਂ ਲਈ ਗਈ ਹੋਈ ਸੀ। ਜਦੋਂ ਇਹ ਸੰਗਤ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਵਾਪਸ ਆ ਰਹੀ ਸੀ ਤਾਂ ਸੜਕ ਦੀ ਉਤਰਾਈ ਜ਼ਿਆਦਾ ਹੋਣ ਕਾਰਨ ਟਰੱਕ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਸਭ ਹੋ ਗਿਆ।

ਦੱਸਣਯੋਗ ਹੈ ਕਿ ਟਰੱਕ ਚਾਲਕ ਵੱਲੋਂ ਸਮਝਦਾਰੀ ਦੇ ਨਾਲ਼ ਟਰੱਕ ਨੂੰ ਇੱਕ ਨਾਲੇ ਵਿਚ ਲੈ ਗਿਆ । ਜਿਸ ਕਾਰਨ ਵੱਡਾ ਭਾਣਾ ਹੋਣ ਤੋਂ ਟਲ ਗਿਆ। ਇਸ ਵਿੱਚ ਜ ਖ ਮੀ ਹੋਏ ਲੋਕਾਂ ਨੂੰ ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਦੇ ਸਿਵਲ ਹੌਸਪੀਟਲ ਵਿੱਚ ਭੇਜਿਆ ਕਰਾਇਆ ਗਿਆ ਹੈ। ਜਿਨ੍ਹਾਂ ਦੀ ਗਿਣਤੀ 8 ਤੋਂ 10 ਦੱਸੀ ਗਈ ਹੈ।।।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.