Home / ਤਾਜ਼ਾ ਖਬਰਾਂ / ਹੁਣ 31 ਅਕਤੂਬਰ ਤਕ ਹੋ ਗਿਆ ਏਹੇ ਐਲਾਨ

ਹੁਣ 31 ਅਕਤੂਬਰ ਤਕ ਹੋ ਗਿਆ ਏਹੇ ਐਲਾਨ

ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਵਾਹਨ ਚਾਲਕਾਂ ਨੂੰ ਰਾਹਤ ਮਿਲੀ ਹੈ ਕਿ ਨੰਬਰ ਪਲੇਟਾਂ ਲਗਾਉਣ ਦੀ ਮਿਆਦ ਦੋ ਮਹੀਨੇ ਹੋਰ ਵਧਾ ਦਿੱਤੀ ਗਈ ਹੈ। ਉਸ ਤਰਾਂ ਹੀ ਸਰਕਾਰ ਵੱਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਤਰੀਕ ਵਿੱਚ 31ਅਕਤੂਬਰ ਤੱਕ ਵਾਧਾ ਕਰ ਦਿੱਤਾ ਗਿਆ ਹੈ।

ਵਿੱਤ ਮੰਤਰਾਲੇ ਮੁਤਾਬਿਕ ਇਨਕਮ ਟੈਕਸ ਅਤੇ ਜੀਐਸਟੀ ਰਿਟਰਨ ਫਾਇਲਿੰਗ ਦੀ ਤਰੀਕ ਵਿੱਚ ਵਧਾ ਕੀਤਾ ਗਿਆ ਹੈ। ਵਿਤ ਸਾਲ 2018 -19ਲਈ ਕਾਰੋਬਾਰੀਆਂ ਨੂੰ gst 9 ਤੇ 9 ਸੀ ਦੇ ਰਿਟਰਨ ਦਾਖਲ ਕਰਨ ਵਿੱਚ ਰਾਹਤ ਦਿੱਤੀ ਗਈ ਹੈ। ਕਾਰੋਬਾਰੀਆਂ ਵੱਲੋਂ 31 ਦਸੰਬਰ ਤੱਕ ਮਿਆਦ ਵਧਾਉਣ ਦੀ ਮੰਗ ਕੀਤੀ ਗਈ ਸੀ। ਪਰ ਕਰੋਨਾ ਦੇ ਪ੍ਰਭਾ ਵ ਕਾਰਨ ਇਹ ਮਿਆਦ 31 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ। ਇਸ ਸਾਲ ਵਿਚ ਸ਼ੁਰੂਆਤੀ 5 ਮਹੀਨੇ ਅੱਜ ਵਸਤੂਆਂ ਦੇ ਨਿਰਯਾਤ ਪਿਛਲੇ ਸਾਲ ਦੀ ਸਮਾਂ ਮਿਆਦ ਦੇ ਮੁਕਾਬਲੇ 26.65 ਫੀਸਦੀ ਦੀ ਗਿਰਾਵਟ ਰਹੀ। ਅਗਸਤ ਦੇ ਵਿੱਚ ਇਹ ਗਿਰਾਵਟ 12.6 ਫ਼ੀਸਦੀ ਰਹੀ । ਅਗਸਤ ਦੇ ਵਿਚ ਨਿਰਯਾਤ ਵਿਚ 30 ਮੁੱਖ ਆਈਟਮ ਚ ਸਿਰਫ 14 ਆਈਟਮ ਚ ਸਕਾਰਾਤਮਕ ਵਾਧਾ ਦਰਜ ਕੀਤਾ ਗਿਆ ਪਿਛਲੇ ਸਾਲ ਦੇ ਮੁਕਾਬਲੇ ਦੀ ਸਾਮਾਨ ਮਿਆਦ ਵਿਚ ਵਾਧਾ ਕੀਤਾ ਗਿਆ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਪਹਿਲਾਂ ਹੀ ਕਹਿ ਚੁੱਕੇ ਹਨ ਇਸ ਸਾਲ ਸਤੰਬਰ ਦੇ ਸ਼ੁਰੂਆਤੀ15 ਦਿਨਾਂ ਚ ਪਿਛਲੇ ਸਾਲ ਸਮਾਂ ਦੇ ਮੁਕਾਬਲੇ 10 ਫ਼ੀਸਦੀ ਦਾ ਵਾਧਾ ਹੋਇਆ ਹੈ।

ਕਰੋਨਾ ਨੂੰ ਵੇਖਦੇ ਹੋਏ ਇਨਕਮ ਟੈਕਸ ਰਿਟਰਨ ਦੀ ਤਰੀਕ ਵਿੱਚ ਵਾਧਾ ਕੀਤਾ ਗਿਆ ਹੈ 2018 -19 ਤੇ ਮੁਲੰਕਣ ਸਾਲ 2019 -20 ਲੀ ਭਰੇ ਜਾਣ ਵਾਲੇ ਇਨਕਮ ਰਿਟਰਨ ਦੀ ਤਰੀਕ ਨੂੰ 30 ਨਵੰਬਰ ਕਰ ਦਿੱਤਾ ਗਿਆ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀ ਵੀ ਨੂੰ ਲਾਇਕ ਜਰੂਰ ਕਰੋ ਤੇ ਸਪੋਰਟ ਜਰੂਰ ਕਰੋ ਅਸੀਂ ਲੇਖ ਆਉਂਦੇ ਹਨ ਤੁਹਾਡੇ ਲਈ ਨਵੀਆਂ ਖ਼ਬਰ ਸਭ ਤੋਂ ਪਹਿਲਾ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.