ਅੰਮ੍ਰਿਤਸਰ ਦੇ ਮੰਨੇ ਪ੍ਰਮੰਨੇ ਵੀਜ਼ਾ consultent ਫਤਿਹ ਓਵਰਸੀਜ਼ ਦੇ M.D ਹਰਵਿੰਦਰ ਬੀਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦਸਿਆ ਕਿ ਓਹਨਾ ਦੇ ਵਲੋਂ ਇੰਗਲੈਂਡ ਦੇਸ਼ ਦੇ ਲਈ ਵੀਜ਼ਾ ਅੱਪਲੀਕੈਸ਼ਨ ਵੀਕ ਸ਼ੁਰੂ ਕੀਤਾ ਗਿਆ ਹੈ |ਇਸ ਅੱਪਲੀਕੈਸ਼ਨ ਵੀਕ ਵਿਚ ਵਿਦਿਆਰਥੀ ਆਪਣਾ ਵੀਜ਼ਾ ਬਿਨਾ ਆਈਲੈਟਸ,ਗੈਪ ਅਤੇ ਬਿਨਾ ਪੁਰਾਣੇ ਫੰਡਾ ਦੇ ਅੱਪਲਾਈ ਕਰ ਸਕਦੇ ਹਨ |ਇਸ ਦੇ ਨਾਲ ਹੀ ਵਿਆਹੇ ਜੋੜਿਆ ਦੇ ਲਈ ਵੀ ਖਾਸ ਮੌਕਾ ਹੈ|
ਓਹਨਾ ਜਾਣਕਾਰੀ ਸਾਂਝੀ ਕੀਤੀ ਕੇ ਵਿਆਹੇ ਜੋੜੇ ਆਪਣੇ ਸਪਾਉਸ ਨੂੰ ਨਾਲ ਲਿਜਾ ਸਕਦੇ ਹਨ |ਯੋਜਨਾ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਇਹ ਵੀ ਦਸਿਆ ਕਿ ਸਤੰਬਰ ਇੰਟੇਕ ਲਈ ਅਪਲਾਈ ਕਰਨ ਵਾਲੇ ਪਹਿਲੇ100 ਵਿਦਿਆਰਥੀਆਂ ਨੂੰ ਲੈਪਟਾਪ ਵੀ ਫਰੀ ਦਿਤੇ ਜਾਣਗੇ |ਅਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੀ ਵਿਦਿਆਰਥੀ ਨੂੰ ਦੇਣ ਹੋਣਗੇ |ਇੰਗਲੈਂਡ ਜਾ-ਨ ਦੇ ਚਾਹਵਾਨ ਫਤਿਹ ਓਵਰਸੀਜ਼ ਦੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹਨ 95636 -95636 .ਲਾਕਡਾਊਨ ਤੋਂ ਬਾਅਦ ਵਿਚ ਵਿਦੇਸ਼ ਜਾਨ ਵਾਲੇ ਚਾਹਵਾਨ ਦੇ ਲਈ ਇਹ ਸੁਨਹਿਰੀ ਮੌਕਾ ਹੈ |ਮ+ਹਾਮਾ-ਰੀ ਦੇ ਚਲਦੇ ਬਹੁਤ ਸਾਰੇ ਦੇਸ਼ ਨੇ ਆਪਣੇ ਵੀਜੇ ਬੰ+ਦ ਕਰ ਦਿਤੇ ਸੀ |ਪਰ ਹੁਣ ਇਹ ਓਹਨਾ ਲੋਕ ਦੇ ਲਈ ਇਕ ਸੁਨਹਿਰੀ ਮੌਕਾ ਹੈ ਜੋ ਵਿਦੇਸ਼ ਜਾ ਕੇ ਆਪਣਾ ਭਵਿੱਖ ਸੈੱਟ ਕਰਨਾ ਚਾਹੁੰਦੇ ਹਨ |ਸਭ ਤੋਂ ਵੱਡੀ ਗੱਲ ਹੈ ਕਿ ਬਿਨਾ ਆਈਲੈਟਸ ਤੋਂ ਵੀ ਤੁਸੀਂ ਵਿਦੇਸ਼ ਵਿਚ ਜਾ ਕੇ ਰਹਿ ਸਕਦੇ ਓ |
ਇਸਦੇ ਨਾਲਹਿ ਤੁਹਾਨੂੰ ਕੋਈ ਪੁਰਾਣੇ ਫੰਡ ਦਿਖਾਉਣ ਦੀ ਵੀ ਲੋੜ ਨਹੀਂ ਪੈਂਦੀ |ਦਸ ਦੇਈਏ ਕਿ ਪਹਿਲਾ ਵੀ ਇੰਗਲੈਂਡ ਸਰਕਾਰ ਨੇ ਭਾਰਤੀਯ ਲਈ ਆਪਣੇ ਦਰਵਾਜੇ ਖੋਲ੍ਹੇ ਸੀ ਪਰ ਇਸ ਮ-ਹਾਮਾ-ਰੀ ਦੇ ਕਰਨ ਇੰਗਲੈਂਡ ਹੀ ਨਹੀਂ ਹੋਰ ਬਹੁਤ ਸਾਰੇ ਮੁਲਕਾਂ ਨੇ ਵੀਜੇ ਦੇਣੇ ਬੰਦ ਕਰ ਦਿਤੇ ਸੀ |ਪਰ ਹੁਣ ਉਹ ਸਾਰੇ ਨੌਜਵਾਨ ਮੁੰਡੇ ਕੁੜੀਆਂ ਆਪਣਾ ਭਵਿੱਖ ਸੈੱਟ ਕਰਨ ਦੇ ਲਈ ਵਿਦੇਸ਼ ਵਿਚ ਜਾ ਸਕਦੇ ਹਨ |ਹੋਰ ਵਧੇਰੇ ਜਾਣਕਾਰੀ ਦੇ ਲੈ ਸੰਪਰਕ ਕਰੋ 95636 -95636
