ਅੱਜ ਦੇ ਜਮਾਨੇ ਦਾ ਛੋਟੀ ਦਾ ਮਸ਼ਹੂਰ ਬਾਡੀ ਬਿਲਡਰ ਸਤਨਾਮ ਖੱਟੜਾ ਪੰਜਾਬ ਵਿਚ ਬਹੁਤ ਮਸ਼ਹੂਰ ਸੀ |ਸੋਸ਼ਲ ਮੀਡਿਆ ਤੇ ਵੀ ਉਹ ਬਹੁਤ ਐਕਟਿਵ ਰਹਿੰਦਾ ਸੀ |ਪਰ ਸਤਨਾਮ ਬਾਰੇ ਅਜੇ ਇਕ ਦੁਖਦਾਈ ਖ਼ਬਰ ਸੁਨਣ ਨੂੰ ਮਿਲੀ ਕਿ ਸਤਨਾਮ ਖੱਟੜਾ ਇਸ ਦੁਨੀਆ ਤੇ ਨਹੀਂ ਰਹੇ |ਬਹੁਤ ਸਾਰੇ ਮਿੱਤਰਾਂ ਦੀਆਂ ਸਵੇਰੇ ਉਠਦੇ ਨੇ ਸਟੋਰੀਆਂ ਦੇਖਿਆ ਤਾ ਦੇਖਦੇ ਹੀ ਹੈਰਾਨ ਰਹਿ ਗਿਆ |
ਤੇ ਇਕਦਮ ਤਾ ਯਕੀਨ ਹੀ ਨੀ ਹੋਇਆ ਕਿ ਏਦਾਂ ਵੀ ਹੋ ਸਕਦਾ |ਪਰ ਰਬ ਦਾ ਭਾਣਾ ਜੋ ਦੁਨੀਆ ਤੇ ਆਇਆ ਉਸਨੇ ਇਕ ਦਿਨ ਜਾਣਾ ਹੈ |ਸਤਨਾਮ ਖੱਟੜਾ ਨੇ ਪੰਜਾਬੀ ਦੀਤਾ ਦੇ ਵਿਚ ਵੀ ਮਾਡਲਿੰਗ ਕੀਤੀ ਹੈ ਤੇ ਪੰਜਾਬੀ ਇੰਡਸਟਰੀ ਦੇ ਵਿਚ ਵੀ ਆਪਣਾ ਨਾਮ ਬਣਾਇਆ ਹੈ |ਇਹ ਸਾਲ ਬਹੁਤ ਹੀ ਮਾੜਾ ਆਇਆ ਹੈ ਪਹਿਲਾ ਕਰੋਨਾ ਤੇ ਫਿਰ ਬਹੁਤ ਸਾਰੇ ਸਿਤਾਰੇ ਸਾਡੇ ਕੋਲੋਂ ਦੂਰ ਹੋ ਗਏ |ਤੇ ਇਹ ਸਾਲ ਹੋਰ ਪਤਾ ਨੀ ਹਾਲੇ ਕਿ ਕੁੱਛ ਕਰੇਗਾ |ਅਸੀਂ ਸਤਨਾਮ ਖੱਟੜਾ ਦੇ ਦੁਨੀਆ ਨੂੰ ਅਲਵਿਦਾ ਕਹਿਣ ਦਾ ਦੁੱਖ ਪ੍ਰਗਟ ਕਰਦੇ ਹਾਂ |ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ |ਸਤਨਾਮ ਖੱਟੜਾ ਨੇ ਪੰਜਾਬੀਉ ਇੰਡਸਟਰੀ ਵਿਚ ਆਪਣੀ ਕਲਾਕਾਰੀ ਵੀ ਦਿਖਾਈ |ਡੌਲਾ ਜੱਟ ਦਾ ਗੀਤ ਵਿਚ ਓਹਨਾ ਨੇ ਲੀਡ ਰੋਲ ਤੇ ਕਮ ਕੀਤਾ |
ਜੋ ਕਿ ਬਹੁਤ ਮਸ਼ਹੂਰ ਹੋਇਆ ਸੀ |ਓਹਨਾ ਦੀ ਮੌ-ਤ ਦਾ ਹਾਲੇ ਕੋਈ ਅਸਲ ਕਰਨ ਸਾਹਮਣੇ ਨੀ ਆਇਆ ਪਰ ਅਜਿਹਾ ਸੁਨਣ ਚ ਆਇਆ ਹੈ ਕਿ ਅਟੈਕ ਕਰਕੇ ਹੀ ਉਹ ਦੁਨੀਆ ਨੂੰ ਅਲਵਿਦਾ ਬੋਲ ਗਏ |ਉਹ ਪੰਜਾਬੀ ਯੂਥ ਲਈ ਇਕ ਰੋਲ ਮਾਡਲ ਸੀ ਜਿਸਨੇ ਆਪਣੇ ਸਰੀਰ ਨੂੰ ਲੈ ਕ ਲੋਕ ਨੂੰ ਜਾਗਰੂਕ ਕੀਤਾ ਸੀ ਤੇ ਅੱਜ ਦੇ ਜਮਾਨੇ ਵਸੀਹ ਜਿਥੇ ਨ-ਸ਼ੇ ਦਾ ਦੌਰ ਚਲ ਰਿਹਾ ਉਸਦੇ ਵਿਚ ਵੀ ਉਸਨੇ ਆਪਣੇ ਸਰੀਰ ਨੂੰ ਜਿਆਦਾ ਧਿਆਨ ਦੇ ਕੇ ਨੌਜਵਾਨਾਂ ਨੂੰ ਇਕ ਸੇਧ ਦਿੱਤੀ |
