Home / ਤਾਜ਼ਾ ਖਬਰਾਂ / ਹੁਣ ਇਸ ਅਦਾਕਾਰਾ ਨੇ ਕਿਸਾਨਾਂ ਬਾਰੇ ਕਹੀ ਇਹ ਗੱਲ

ਹੁਣ ਇਸ ਅਦਾਕਾਰਾ ਨੇ ਕਿਸਾਨਾਂ ਬਾਰੇ ਕਹੀ ਇਹ ਗੱਲ

ਸਭ ਨੂੰ ਪਤਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਲਗਾਤਾਰ ਦਸੰਬਰ ਦੀਆਂ ਠੰਢੀਆਂ ਰਾਤਾਂ ਵਿੱਚ ਖੁੱਲ੍ਹ ਆਸਮਾਨ ਥੱਲੇ ਰੋਸ ਮੋਰਚਾ ਕਰ ਰਹੇ ਹਨ। ਉਥੇ ਹੀ ਇਸ ਦੇਸ਼ ਵਿਆਪੀ ਅੰਦੋਲਨ ਦਾ ਹੁਣ ਕਈ ਲੋਕ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।ਖਾਸ ਕਰ ਬਾਲੀਵਿੱਡ ਨਾਲ ਜੁੜੀਆਂ ਕਈ ਅਦਾਕਾਰਾ ਕਿਸਾਨਾਂ ਦੇ ਅੰਦੋਲਨ ਤੇ ਬੋਲੀ ਕਰ ਪ੍ਰਸਿਧੀ ਹਾਸਿਲ ਕਰਨਾ ਚਾਹੁੰਦੀਆਂ ਹਨ।

ਪਹਿਲਾਂ ਕੰਗਨਾ ਰਣੌਤ ਨੇ ਬੇਬੇ ਮਹਿੰਦਰ ਕੌਰ ਤੇ ਟਵੀਟ ਕੀਤੀ ਅਤੇ ਹੁਣ ਪਾਇਲ ਰੋਹਤਗੀ ਨੇ ਕਿਸਾਨਾਂ ਤੇ ਟਵੀਟ ਕਰਦੇ ਉਹ ਪ੍ਰਦਰਸ਼ਨ ਕਾਰੀ ਕਿਸਾਨਾਂ ਨੂੰ ਨ ਸੇ ੜੀ ਦੱਸਿਆ ਹੈ। ਦੱਸ ਦਈਏ ਕਿ ਪਾਇਲ ਨੇ ਸੰਤਾਂ ਬਾਰੇ ਵੀ ਵੱਡੀ ਗੱਲ ਕਹੀ ਹੈ।ਪਾਇਲ ਨੇ ਦਿਲਜੀਤ ਦੌਸਾਂਝ ਵਲੋਂ ਕੰਗਨਾ ਰਣੌਤ ਦੀ ਟਵੀਟ ਤੇ ਦਿੱਤੀ ਪ੍ਰਤੀਕਿਰਆ ਬਾਰੇ ਵੀ ਕਾਫੀ ਕੁੱਝ ਕਿਹਾ ਹੈ।ਪਾਇਲ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਲਾਭਕਾਰੀ ਹਨ। ਉਸਨੇ ਕਿਸਾਨਾਂ ਤੇ ਇਲ ਜਾਮ ਲਾਉਂਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਕਾਨੂੰਨ ਚੰਗੀ ਤਰ੍ਹਾਂ ਪੜ੍ਹਨੇ ਚਾਹੀਦੇ ਹਨ। ਉਸ ਨੇ ਕਿਹਾ ਕਿ ਦਿਲਜੀਤ ਦੋਸਾਂਝ ਇਹ ਸਭ ਕਰ ਕੇ ਕੋਈ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ।ਉਸ ਦਾ ਕਹਿਣਾ ਸੀ ਕਿ ਜੇਕਰ ਭਿੰਡਰਾ ਵਾਲਾ ਸਹੀਂ ਸੀ ਤਾਂ ਇੰਦਰਾ ਗਾਂਧੀ ਨੇ ਉਸ ਪਿੱਛੇ ਪੁਲਸ ਫੋਰਸ ਕਿਓ ਲਗੲਾਵੀ ਸੀ ।

ਉਸ ਨੇ ਕਿਹਾ ਕਿ ਉਸ ਸਮੇਂ ਉਹ ਖਾਲਿਸ ਤਾਨ ਦਾ ਸਮੱਰਥਨ ਕਰ ਰਿਹਾ ਸੀ ਤੇਂ ਹੁਣ ਦਿਲਜੀਤ ਕਰ ਰਿਹਾ ਹੈ । ਕਿਸਾਨਾ ਦੀ ਆਵਾਜ ਬਿੱਲਾ ਲਈ ਨਹੀਂ ਸਗੋਂ ਖਾਲਿਸ ਤਾਨ ਲੈਣਾ ਹੈ । ਪਰ ਅਸੀਂ ਇਹ ਸਭ ਨਹੀਂ ਹੋਣ ਦਿਆਗੇ । ਪਾਯਲ ਨੇ ਇਸ ਮੁੱਦੇ ਨੂੰ ਹੋਰ ਮੁੱਦੇ ਦੀ ਤਰਾਂ ਦੇਖਿਆ ਨਾ ਕਿ ਕਿਸਾਨੀ ਸੰਘ ਰਸ਼ ਅੰਦੋਲਨ ਵਾਂਗ । ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੈ ਇਸ ਬਾਰੇ ਆਪਣੇ ਵਿਚਾਰ ਜਰੂਰ ਦਿਉ।

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.