ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਤਾਜ਼ਾ ਖ਼ਬਰ ਅਨੁਸਾਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਮੁਤਾਬਿਕ ਪੁਲਸ ਦੀ ਕਾਰਗੁਜ਼ਾਰੀ ਉੱਪਰ ਸਵਾਲ ਖੜ੍ਹੇ ਹੋ ਗਏ ਹਨ। ਆਓ ਵੇਖੋ ਪੂਰੀ ਵੀਡੀਓ ।
ਉਧਰ ਤਾਜ਼ਾ ਖ਼ਬਰ ਅਨੁਸਾਰ ਗਣਤੰਤਰ ਦਿਵਸ ਮੌਕੇ ਕੱਢੀ ਗਈ ਕਿਸਾਨ ਟਰੈਕਟਰ ਰੈਲੀ ਦੌਰਾਨ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਕਿਸਾਨ ਘੋਲ ਇੱਕਾ ਦੁੱਕਾ ਨੇ ਕਿਨਾਰਾ ਕਰ ਲਿਆ ਹੈ। ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਆਗੂ ਵੀਐਮ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ‘ਤੇ ਕਿਹਾ ਕਿ ਆਪਣੇ ਆਪ ਨੂੰ ਤੇ ਆਪਣੀ ਜਥੇਬੰਦੀ ਨੂੰ ਇਸ ਤੋਂ ਵੱਖ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸਪੋਰਟ ਨੂੰ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੀ ਜਥੇਬੰਦੀ ਇਸ ਤੋਂ ਵੱਖਰੀ ਹੈ। ਇਸ ਦੌਰਾਨ ਆਲ ਇੰਡੀਆ ਕਿਸਾਨ ਸੰਘਰਸ਼ ਸਮਿਤੀ ਸੰਮਤੀ ਦੇ ਲੀਡਰ ਵੀਐਮ ਸਿੰਘ ਨੇ ਦਿੱਲੀ ਚ ਲਾਲ ਕਿਲ੍ਹੇ ਦੀ ਗੱਲ ਨੂੰ ਸਹੀ ਨਹੀ ਦੱਸਿਆ। ਆਲ ਇੰਡੀਆ ਕਿਸਾਨ ਸੰਘਰਸ਼ ਸਮਿਤੀ ਸੰਮਤੀ ਦੇ ਵੀਐਮ ਸਿੰਘ ਨੇ ਕਿਹਾ, “ਅਸੀਂ ਐਮਐਸਪੀ ਲਈ ਆਏ ਹਾਂ, ਨਾ ਕਿ ਇਹ ਸਭ ਕਰਨ ਨਹੀਂ ਆਏ। ਦੱਸ ਦਈਏ ਕਿ ਦੀਪ ਸਿੱਧੂ ਨੂੰ ਹਰ ਕੋਈ ਸ਼ੱਕ ਦੀ ਨਜਰ ਨਾਲ ਦੇਖ ਰਿਹਾ ਹੈ।
ਕਿਉਂਕਿ ਹਰ ਕੋਈ ਇਸ ਦਾ ਜਿੰਮੇਵਾਰ ਦੀਪ ਸਿੱਧੂ ਨੂੰ ਮੰਨ ਰਹੇ ਹਨ ਕਿਉਂਕਿ ਦੀਪ ਦੀ ਐਟਰੀ ਸ਼ੱਕ ਦੇ ਘੇਰੇ ਚ ਦੱਸੀ ਜਾ ਰਹੀ ਹੈ।ਉੱਧਰ ਦੂਜੇ ਪਾਸੇ ਕਈ ਵੀਰ ਪੰਜਾਬੀ ਸਿੱਖ ਭਾਈਚਾਰੇ ਦੇ ਲੋਕੀ ਦੀਪ ਦੇ ਇਸ ਕਦਮ ਨੂੰ ਸਹੀ ਮੰਨ ਰਹੇ ਹਨ। ਪਾਠਕਾ ਨੂੰ ਦੱਸ ਦੇਈਏ ਕਿ ਹਰੇਕ ਦੀ ਵੱਖ ਵੱਖ ਰਹਿ ਹੈ।
