ਲੱਦਾਖ ਵਿੱਚ ਚੀਨ ਅਤੇ ਭਾਰਤ ਦੇ ਆਹਮੋ ਸਾਹਮਣੇ ਹੋਣ ਤੋਂ ਬਾਅਦ ਚੀਨ ਦੀ ਹ-ਰ-ਕ-ਤ ਕਰਕੇ ਦੇਸ਼ ਵਾਸੀਆਂ ਵਿੱਚ ਭਾਰੀ ਗੁੱ-ਸੇ ਦੀ ਲ-ਹਿ-ਰ ਦੌੜ ਰਹੀ ਹੈ। ਹਰ ਕੋਈ ਚੀਨ ਨੂੰ ਕ-ਰਾ-ਰਾ ਜਵਾਬ ਦੇਣ ਦੀ ਗੱਲ ਕਰ ਰਿਹਾ ਹੈ। ਕੁਝ ਲੋਕ ਚੀਨ ਦਾ ਸਾਮਾਨ ਨਾ ਵਰਤਣ ਦੀ ਸਲਾਹ ਦੇ ਰਹੇ ਹਨ ਤਾਂ ਕੁਝ ਲੋਕ ਸਰਕਾਰ ਨੂੰ ਇਸ ਦੀ ਪੂਰੀ ਤਰ੍ਹਾਂ ਪਾ-ਬੰ-ਦੀ ਲਾਉਣ ਦੀ ਗੱਲ ਕਹਿ ਰਹੇ ਹਨ। ਹੁਣੇ ਹੁਣੇ ਆਈ ਇਸ ਖਬਰ ਮੁਤਾ ਬਕ ਭਾਰਤ ਸਰ ਕਾਰ ਨੇ ਇਕ ਵੱਡਾ ਕਦਮ ਚੁੱਕਿਆ ਹੈ।ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ਸਰਕਾਰ ਨੇ ਵੱਡੀ ਗਿਣਤੀ ਵਿੱਚ ਚੀਨੀ ਐਪਸ ਤੇ ਰੋ-ਕ ਲਗਾ ਦਿੱਤੀ ਹੈ। ਇਨ੍ਹਾਂ ਚੀਨੀ ਐਪਸ ਤੋਂ ਡਾਟਾ ਚੋ-ਰੀ ਹੋਣ ਦੀਆਂ ਖ਼ਬਰਾਂ ਅਕਸਰ ਹੀ ਸੁਰ ਖੀਆਂ ਵਿੱਚ ਬਣੀਆਂ ਰਹਿੰਦੀਆਂ ਹਨ। ਹੁਣ ਸਰਕਾਰ ਵੱਲੋਂ 59 ਚੀਨੀ ਐਪਸ ਤੇ ਰੋ-ਕ ਲਗਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸਭ ਤੋਂ ਮੋਹਰੀ ਟਿੱਕਟਾਕ ਦਾ ਆਉਂਦਾ ਹੈ। ਇਸ ਤੋਂ ਬਾਅਦ ਸ਼ੇਅਰ ਇੱਟ, ਹੈਲੋ ਐਪ, ਯੂਸੀ ਬ੍ਰਾਊਜ਼ਰ, ਲਾਇਕੀ ਅਤੇ ਵੀਚੈਟ ਸਮੇਤ 59 ਐਪਸ ਸ਼ਾਮਿਲ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਸੁ-ਰੱ-ਖਿ-ਆ ਏ-ਜੰ-ਸੀ-ਆਂ ਵੱਲੋਂ ਸਰਕਾਰ ਨੂੰ ਤਕਰੀਬਨ 52 ਐਪਸ ਦੀ ਲਿਸਟ ਦਿੱਤੀ ਗਈ ਸੀ। ਜਿਨ੍ਹਾਂ ਤੇ ਡਾਟਾ ਚੋ-ਰੀ ਕਰਨ ਦੇ ਦੋ-ਸ਼ ਲੱਗੇ ਸਨ। ਸੂਚਨਾ ਤਕਨੀਕੀ ਐਕਟ ਦੀ ਧਾਰਾ 69 ਏ ਦੇ ਤਹਿਤ ਇਨ੍ਹਾਂ ਐਪਸ ਤੇ ਰੋ-ਕ ਲਗਾ ਦਿੱਤੀ ਗਈ ਹੈ। ਇਨ੍ਹਾਂ ਸਾਰੀਆਂ ਐਪਸ ਵਿੱਚ ਟਿੱਕਟਾਕ ਦਾ ਸਭ ਤੋਂ ਵੱਧ ਨਾਮ ਲਿਆ ਜਾਂਦਾ ਹੈ। ਟਿੱਕਟਾਕ ਤੇ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਗ-ਲ-ਤ ਅਤੇ ਭ-ੜ-ਕਾ-ਉ-ਣ ਵਾਲੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾਂਦੀਆਂ ਹਨ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |