Home / ਤਾਜ਼ਾ ਖਬਰਾਂ / ਹੁਣੇ ਹੁਣੇ ਆਈ ਇਹ ਤਾਜਾ ਖ਼ਬਰ

ਹੁਣੇ ਹੁਣੇ ਆਈ ਇਹ ਤਾਜਾ ਖ਼ਬਰ

ਅੱਜ ਰਾਤ ਨੂੰ ਤਕਰੀਬਨ 10 ਵੱਜ ਕੇ 34 ਮਿੰਟ ਤੇ ਭੁਚਾਲ ਦੇ ਝਟ ਕੇ ਮਹਿਸੂਸ ਕੀਤੇ ਗਏ ਇਹ ਝਟਕੇ ਪੰਜਾਬ ਦੇ ਇਲਾਕਿਆਂ ਦੇ ਵਿਚ ਮਹਿਸੂਸ ਕੀਤੇ ਗਏ |ਹਾਲੇ ਤਕ ਇਹ ਕੋਈ ਪੁਖਤਾ ਜਾਣਕਾਰੀ ਹਾਸਿਲ ਨਹੀਂ ਹੋਈ ਕਿ ਇਸਦਾ ਕੇਂਦਰ ਕਿਹੜਾ ਸੀ ਤੇ ਕਿੰਨੀ ਤੀਬਰਤਾ ਦੇ ਨਾਲ ਇਹ ਝ-ਟਕੇ ਆਏ |

ਦਸਿਆ ਇਹ ਵੀ ਜਾ ਰਿਹਾ ਹੈ ਕਿ ਇਸਦੇ ਝਟ-ਕੇ ਦਿੱਲੀ ਹਰਿਆਣਾ ਤੇ ਪੰਜਾਬ ਦੇ ਵਿਚ ਮਹਿਸੂਸ ਕੀਤੇ ਗਏ |ਪਹਿਲਾ ਵੀ ਪੰਜਾਬ ਦੇ ਵਿਚ ਭੁਚਾਲ ਦੇ ਝ-ਟਕੇ ਮਹਿਸੂਸ ਕੀਤੇ ਜਾ ਚੁਕੇ ਹਨ |ਪਰ ਹੁਣ ਤਕ ਕੋਈ ਤਾਜ਼ਾ ਜਾਣਕਾਰੀ ਨਹੀਂ ਮਿਲੀ |ਟ੍ਰਿਬਿਊਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਓਨਾ ਵਲੋਂ ਇਕ ਟਵੀਟ ਕੀਤਾ ਗਿਆ ਜਿਸ ਵਿਚ ਲਿਖਿਆ ਗਿਆ ਸੀ ਕਿ ਦਿੱਲੀ ਹਰਿਆਣਾ ਪੰਜਾਬ ਦੇ ਕੁੱਛ ਇਲਾਕਿਆਂ ਦੇ ਵਿਚ ਭੁਚਾਲ ਦੇ ਝਟ-ਕੇ ਮਹਿਸੂਸ ਕੀਤੇ ਗਏ |

ਓਹਨਾ ਇਕ ਹੋਰ ਟਵੀਟ ਕੀਤਾ ਜਿਸਦੇ ਵਿਚ ਉਤਰਾਖੰਡ ਤੇ ਨੋਇਡਾ ਬਾਰੇ ਵੀ ਜਿਕਰ ਕੀਤਾ ਗਿਆ |ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ ਤੇ ਕਿਸ ਕਿਸ ਨੂੰ ਭੁਚਾਲ ਦੇ ਝਟ-ਕੇ ਮਹਿਸੂਸ ਹੋਏ |ਹੋਰ ਨਵੀ ਜਾਣਕਾਰੀ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ ਅਸੀ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾ |ਪੰਜਾਬ ਲਾਈਵ ਟੀਵੀ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ |

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.