Home / ਤਾਜ਼ਾ ਖਬਰਾਂ / ਹੁਣੇ ਹੁਣੇ ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ-ਗੋਰੇ ਨੇ ਪੰਜਾਬੀ ਮੁੰਡੇ ਦੀ ਲਈ ਜਾਨ

ਹੁਣੇ ਹੁਣੇ ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ-ਗੋਰੇ ਨੇ ਪੰਜਾਬੀ ਮੁੰਡੇ ਦੀ ਲਈ ਜਾਨ

ਅਮਰੀਕਾ ਦੇ ਕੈਲੇ ਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿੱਚ ਇੱਕ ਪੰਜਾਬੀ ਵਿਅ ਕਤੀ ਦੀ ਜਾਨ ਲੈ ਲਈ ਗਈ ਹੈ। ਪੁਲਿਸ ਦੁਆਰਾ ਇਸ ਵਿਅਕਤੀ ਬਾਰੇ ਇਹ ਨਹੀਂ ਦੱਸਿਆ ਗਿਆ ਕਿ ਮ੍ਰਤਕ ਕੌਣ ਸੀ। ਪਰ ਪਤਾ ਲੱਗਾ ਹੈ ਕਿ 48 ਸਾਲਾ ਇਸ ਵਿਅਕਤੀ ਦਾ ਸੈਕਰਾ ਮੈਂਟੋ ਵਿੱਚ ਗੋਲਡ ਸਟਾਰ ਸਟੋਰ ਸੀ। ਇਸ ਵਿਅਕਤੀ ਦਾ ਨਾਮ ਕੁਲ ਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਸੈਕ ਰਾਮੈਂਟੋ ਕਾਊਂਟੀ ਦੁਆਰਾ ਜਾਣ ਕਾਰੀ ਦਿੱਤੀ ਗਈ ਹੈ।5 ਮਾਰਚ ਨੂੰ ਪੁਲਸ ਨੂੰ ਫੋਨ ਤੇ ਘ-ਟ-ਨਾ ਦੀ ਇ-ਤ-ਲਾ-ਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਪੁਲਸ ਨੇ ਦੇਖਿਆ ਕਿ ਪਾਰ ਕਿੰਗ ਵਾਲੇ ਸਥਾਨ ਤੇ ਇੱਕ ਵਿਅ ਕਤੀ ਜ਼ਮੀਨ ਤੇ ਪਿਆ ਸੀ। ਜਿਸ ਦੇ ਸੱ-ਟਾਂ ਲੱਗੀਆਂ ਹੋਈਆਂ ਸਨ। ਪੁਲਿਸ ਨੇ ਇ-ਲਾ-ਜ ਲਈ ਉਸ ਨੂੰ ਹਸ ਪ ਤਾਲ ਪਹੁੰਚਾਇਆ। ਪਰ ਉੱਥੇ ਉਹ ਰਾਤ ਸਮੇਂ ਦਮ ਤੋ-ੜ ਗਿਆ। ਪੁਲਿਸ ਅਧਿਕਾਰੀਆਂ ਨੇ ਜਾਣ ਕਾਰੀ ਦਿੱਤੀ ਹੈ ਕਿ ਮ੍ਰਤਕ ਦੇ ਗੋਲਡ ਸਟਾਰ ਸਟੋਰ ਤੇ ਦੋ ਵਿਅਕਤੀ ਕੁਝ ਸਾਮਾਨ ਚੁੱਕਣ ਦੀ ਨੀ-ਅ-ਤ ਨਾਲ ਆਏ ਸਨ। ਪਰ ਮ੍ਰਤਕ ਪੰਜਾਬੀ ਵਿਅਕਤੀ ਉਨ੍ਹਾਂ ਨਾਲ ਉ-ਲ-ਝ ਗਿਆ।

ਇਸ ਦੌਰਾਨ ਇੱਕ ਵਿਅਕਤੀ ਨੇ ਉਸ ਨੂੰ ਧੱ-ਕਾ ਦੇ ਦਿੱਤਾ। ਜਿਸ ਕਾਰਨ ਉਹ ਡਿੱਗ ਪਿਆ ਅਤੇ ਉਸ ਦੇ ਸੱ-ਟ ਲੱਗ ਗਈ। ਜਦ ਕਿ ਧੱ-ਕਾ ਮਾ-ਰ-ਨ ਵਾਲਾ ਭੱਜਣ ਵਿਚ ਸਫਲ ਹੋ ਗਿਆ। ਪਰ ਪੁਲਿਸ ਨੇ ਉਸ ਦੀ ਪਹਿਚਾਣ ਕੱਢ ਲਈ ਹੈ ਅਤੇ ਉਸ ਨੂੰ ਕਾ-ਬੂ ਕਰ ਲਿਆ ਹੈ। ਪੁਲਿਸ ਨੇ ਪੀ-ੜ-ਤ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਨੂੰ ਇਸ ਘ-ਟ-ਨਾ ਬਾਰੇ ਕੁਝ ਪਤਾ ਹੈ ਤਾਂ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.