ਪੰਜਾਬ ਦੇ ਰਹਿਣ ਵਾਲੇ ਤੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਟਵੀਟ ਕਰਕੇ ਸਿੱਖਾਂ ਨੂੰ ਦੱਸਿਆ ਕਰੋਨਾ ਲਈ ਜਿੰਮੇਵਾਰ – ਲੋਕਾਂ ਨੇ ਲਾਈ ਕਲਾਸ ਤਾਂ ਕੀਤਾ ਡ ਲੀ ਟ … ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀਂ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਬੜੀ ਧੂਮਧਾਮ ਨਾਲ ਹੋਲਾ ਮੁਹੱਲਾ ਮਨਾਇਆ ਗਿਆ ਪਰ ਕੁਝ ਲੋਕਾਂ ਨੂੰ ਸਿੱਖਾਂ ਦੀ ਖੁਸ਼ੀ ਰਾਸ ਨਹੀ ਆਉਦੀ ।
ਹੋਲੇ ਮੁਹੱਲੇ ਤੇ ਭਾਰਤੀ ਕ੍ਰਿਕਟਰ ਹਰਭਜਨ ਭੱਜੀ ਨੇ ਕੀਤਾ ਟਵਿੱਟ ਲੋਕਾਂ ਕੋਲੋਂ ਸੁਣੀਆਂ ਤੱਤੀ ਆਂ ਤੱ ਤੀ ਆ ਇਕ ਘੰਟੇ ਚ ਡਿਲੀ ਟ ਕੀਤਾ ਟਵੀਟ।ਦੱਸ ਦਈਏ ਕਿ ਹਰਭਜਨ ਸਿੰਘ ਨੇਂ ਟਵੀਟ ਚ ਹੋਲੇ ਮਹੱਲੇ ਸੀ ਫੋਟੋ ਸ਼ੇਅਰ ਕਰਕੇ ਲਿਖਿਆ ਕਿ ਕਰੋਨਾਂ ਕਿਵੇਂ ਰੁਕੇਗਾ ਕਿਉਕੀ ਸਿੱਖਾਂ ਨੇਂ ਹੋਲੇ ਮਹੱਲੇ ਤੇ ਇਕੱਠ ਕੀਤਾ ਹੈ .. ਲੋਕਾਂ ਦਾ ਕਹਿਣਾ ਹੈ ਕਿ ਦਸਤਾਰ ਚ ਸਿਰ ਫ-ਸਾਉਣ ਵਾਲੇ ਇਸ ਭੱਜੀ ਚ ਜੇ ਜੁਅਰਤ ਆ ਤਾਂ ਕੁੰਬ ਦੇ ਮੇਲੇ ਦੀ ਤਸਵੀਰ ਸ਼ੇਅਰ ਕਰਕੇ ਲਿਖੇ ਏਹੋ ਗੱਲ ਫਿਰ ਅਗਲੇ ਔਕਾਤ ਦਿਖਾਉਣਗੇ ..।।ਦੱਸ ਦਈਏ ਕਿ ਇਸ ਟਵੀਟ ਕਾਰਨ ਭੱਜੀ ਦੀ ਥਾਂ ਥਾਂ ਥੂਹ ਥੂਹ ਹੋ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਭੱਜੀ ਤੋਂ ਇਹ ਉਮੀਦ ਕਦੀ ਵੀ ਨਹੀ ਸੀ ਕਿ ਦਸਤਾਰ ਸਜਾ ਕੇ ਉਹ ਸਿੱਖੀ ਤੇ ਸਵਾਲ ਕਰੇਗੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰਭਜਨ ਸਿੰਘ ਦੇ ਸਾਥੀ ਯੁਵਰਾਜ ਸਿੰਘ ਨੇ ਵੀ ਕਿਸਾਨਾਂ ਦੇ ਹੱਕ ਚ ਪੋਸਟ ਪਾਉਣ ਦੀ ਵਜਾਏ ਕੇਂਦਰ ਸਰਕਾਰ ਦੇ ਹੱਕ ਚ ਪੋਸਟ ਪਾ ਦਿਤੀ ਸੀਜਿਸ ਤੋਂ ਬਾਅਦ ਲੋਕਾਂ ਨੇ ਯੁਵਰਾਜ ਸਿੰਘ ਦੀ ਵੀ ਕਲਾਸ ਲਾਈ ਸੀ।।। ਇਸ ਤਰ੍ਹਾਂ ਹੀ ਅੱਜ ਭੱਜੀ ਦੀ ਕਲਾਸ ਲਾਈ ਜਿਸ ਤੋਂ ਬਾਅਦ ਉਹ ਆਪਣਾ ਟਵੀਟ ਡਲੀਟ ਕਰ ਗਿਆ।। ਪਰ ਇਸ ਟਵੀਟ ਨੇ ਬਾਕੀ ਹੀ ਹਰਭਜਨ ਸਿੰਘ ਨੇ ਪੰਜਾਬੀਆਂ ਦੇ ਦਿਲੋਂ ਤੋਂ ਆਪਣੀ ਥਾਂ ਜਰੂਰ ਗਵਾ ਲਈ ਹੈ।
