Home / ਪਾਲੀਵੁੱਡ / ਹਨੀਮੂਨ ਤੇ ਨੇਹਾ ਤੇ ਰੋਹਨ ਨੇ ਇਸ ਤਰਾਂ ਮਨਾਈ ਦੀਵਾਲੀ

ਹਨੀਮੂਨ ਤੇ ਨੇਹਾ ਤੇ ਰੋਹਨ ਨੇ ਇਸ ਤਰਾਂ ਮਨਾਈ ਦੀਵਾਲੀ

ਨੇਹਾ ਕੱਕੜ ਤੇ ਰੋਹਨ ਦੇ ਉਪਰ ਲਗਾਤਾਰ ਮੀਡਿਆ ਨੇ ਆਪਣੀਆਂ ਨਜ਼ਰਾਂ ਬਣਾਈਆਂ ਹੋਇਆ ਹਨ |ਹਾਲ ਹੀ ਵਿਚ ਦੋਨਾਂ ਨੇ ਵਿਆਹ ਕਰਵਾਇਆ ਸੀ ਤੇ ਦੋਨੋ ਵਿਆਹ ਕਰਵਾਉਣ ਤੋਂ ਬਾਅਦ ਵਿਦੇਸ਼ ਦੇ ਵਿਚ ਹਨੀਮੂਨ ਮਨਾਉਣ ਦੇ ਲਈ ਗਏ ਹਨ |ਤੇ ਓਹਨਾ ਨੇ ਦੀਵਾਲੀ ਵੀ ਓਥੇ ਹੀ ਮਨਾਈ |ਇਹ ਕਦੀ ਹੋ ਸਕਦਾ ਹੈ ਕਿ ਨੇਹਾ ਜਾ ਰੋਹਨ ਨੇ ਫੋਟੋ ਪਾਈ ਹੋਵੇ ਤੇ ਉਹ ਖਬਰਾਂ ਦਾ ਹਿੱਸਾ ਨਾ ਬਣੀ ਹੋਵੇ |

ਨੇਹਾ ਤੇ ਰੋਹਨ ਨੇ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਚਾਹੁਣ ਵਾਲਿਆਂ ਨੂੰ ਦੀਵਾਲੀ ਦੀਆ ਸ਼ੁਬ ਕਾਮਨਾਵਾਂ ਦਿਤੀਆਂ ਤੇ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ | ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਇਨ੍ਹੀਂ ਦਿਨੀਂ ਦੁਬਈ ਵਿਖੇ ਹਨੀਮੂਨ ਮਨਾ ਰਹੇ ਹਨ। ਦੋਵੇਂ ਹਨੀਮੂਨ ਦੌਰਾਨ ਕੁਝ ਖਾਸ ਵੀਡੀਓਜ਼ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ।ਹਾਲ ਹੀ ’ਚ ਦੀਵਾਲੀ ਮਨਾਉਂਦਿਆਂ ਨੇਹਾ ਤੇ ਰੋਹਨ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਉਨ੍ਹਾਂ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ ਹੁਣ ਤਕ 3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਨੇਹਾ ਕੱਕੜ ਨੇ ਇਕ ਪੋਸਟ ਪਾ ਕੇ ਸਭ ਨੂੰ ਦੀਵਾਲੀ ਦੀਆ ਸ਼ੁਬਕਾਮਨਾਵਾ ਦਿੱਤੀਆਂ |ਰੋਹਨ ਪ੍ਰੀਤ ਨੇ ਵੀ ਸਭ ਨੂੰ ਦੀਵਾਲੀ ਦੀਆ ਤੇ ਬੰਦੀ ਛੋੜ ਦਿਵਸ ਦੀਆ ਵਧਾਈਆਂ ਦਿੱਤੀਆਂ |

ਦਸ ਦੇਈਏ ਕਿ ਨੇਹਾ ਤੇ ਰੋਹਨ ਦਾ ਹਾਲ ਹੀ ਵਿਚ ਵਿਆਹ ਹੋਇਆ ਹੈ ਤੇ ਉਹ ਹਨੀਮੂਨ ਤੇ ਗਏ ਹੋਏ ਹਨ |ਨੇਹਾ ਦਾ ਵਿਆਹ ਕਾਫੀ ਚਰਚਿਤ ਵਿਆਹ ਸੀ |ਕਿਉਕਿ ਇਸ ਸਾਲ ਵਿਚ ਬਹੁਤ ਘਟ ਹੀ ਵਿਆਹ ਇਸ ਤਰਾਂ ਦੇ ਹੋਏ ਜੋ ਬਹੁ ਚਰਚਿਤ ਸਨ |ਆਪਣੇ ਵਿਆਹ ਦੇ ਉਪਰ ਨੇਹਾ ਤੇ ਰੋਹਨ ਦਾ ਇਕ ਗੀਤ ਵੀ ਆਇਆ ਸੀ |ਫ਼ਿਲਮੀ ਦੁਨੀਆ ਦੀਆ ਹੋਰ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.