ਸੋਸ਼ਲ ਮੀਡੀਆ ਨੇ ਦੁਨੀਆਂ ਨੂੰ ਇਕ ਦੂਜੇ ਦੇ ਬਹੁਤ ਨੇੜੇ ਲੈ ਆਂਦਾ ਹੈ। ਹੁਣ ਨੌਜਵਾਨ ਮੁੰਡੇ ਕੁੜੀਆਂ ਵਿਚ ਬਿਨਾਂ ਮਾਂ ਬਾਪ ਨੂੰ ਪੁੱਛੇ ਪ੍ਰੇਮ ਵਿਆਹ ਕਰਵਾਉਣ ਦਾ ਰੁ-ਝਾ-ਨ ਵਧਦਾ ਹੀ ਜਾ ਰਿਹਾ ਹੈ। ਦਿੱਲੀ ਦੀ 19 ਸਾਲਾ ਲੜਕੀ ਪ੍ਰਾਚੀ ਵਲੋਂ ਵੀ ਇੱਕ ਐਪ ਰਾਹੀਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਹਾਦਰ ਕੇ ਦੇ ਮਨਦੀਪ ਸਿੰਘ ਨਾਲ ਸੰਪਰਕ ਹੋ ਜਾਣ ਤੇ ਉਸ ਨਾਲ ਪ੍ਰੇਮ ਵਿਆਹ ਕਰਵਾ ਲਿਆ ਗਿਆ।
ਵਿਆਹ ਤੋਂ ਇੱਕ ਸਾਲ ਬਾਅਦ ਪ੍ਰਾਚੀ ਨੇ ਕੋਈ ਦ-ਵਾ-ਈ ਖਾ ਲਈ ਅਤੇ 10 ਦਿਨ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਰਹਿਣ ਮਗਰੋਂ ਉਸ ਦੀ ਜਾਨ ਚਲੀ ਗਈ।ਮਿਲੀ ਜਾਣਕਾਰੀ ਅਨੁਸਾਰ ਪ੍ਰਾਚੀ ਦਿੱਲੀ ਵਿਖੇ ਬੀ ਕਾਮ ਕਰ ਰਹੀ ਸੀ। ਡੇਢ ਸਾਲ ਪਹਿਲਾਂ ਉਸ ਦਾ ਇੱਕ ਐਪ ਰਾਹੀਂ ਸੰਪਰਕ ਹੋਣ ਕਾਰਨ ਮਨਦੀਪ ਸਿੰਘ ਨਾਲ ਪਿਆਰ ਪੈ ਗਿਆ। ਇਨ੍ਹਾਂ ਨੇ 6 ਮਹੀਨੇ ਬਾਅਦ ਘਰ ਤੋਂ ਭੱਜ ਕੇ ਵਿਆਹ ਕਰਵਾ ਲਿਆ। ਹਫ਼ਤਾ ਬਾਅਦ ਪੁਲੀਸ ਲੈ ਕੇ 22 ਅਕਤੂਬਰ 2019 ਨੂੰ ਪ੍ਰਾਚੀ ਦੇ ਪਰਿਵਾਰ ਵਾਲੇ ਮਨਦੀਪ ਦੇ ਘਰ ਪਹੁੰਚੇ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਨ੍ਹਾਂ ਦੀ ਧੀ ਨੇ ਵਿਆਹ ਕਰਵਾ ਲਿਆ ਹੈ ਤਾਂ ਉਹ ਵੀ ਸ-ਹਿ-ਮ-ਤ ਹੋ ਗਏ।ਪ੍ਰਾਚੀ ਨੂੰ ਤਾਂ ਇਹ ਪਤਾ ਸੀ ਕਿ ਮਨਦੀਪ ਦਾ ਪਹਿਲਾਂ ਵਿਆਹ ਹ ਚੁੱਕਾ ਹੈ ਪਰ ਉਸ ਦੇ ਪਰਿਵਾਰ ਨੂੰ ਨਹੀਂ ਪਤਾ ਸੀ। ਇਸ ਤੋਂ ਬਾਅਦ ਪ੍ਰਾਚੀ ਅਤੇ ਮਨਦੀਪ ਵਿਚਕਾਰ ਅ-ਣ-ਬ-ਣ ਹੋਣ ਲੱਗੀ। ਪਰਿਵਾਰ ਦੇ ਦੱਸਣ ਮੁਤਾਬਿਕ ਮਨਦੀਪ ਦੁਆਰਾ ਖਿੱ-ਚ-ਧੂ-ਹ ਕੀਤੇ ਜਾਣ ਕਾਰਨ ਉਹ ਪ੍ਰਾਚੀ ਨੂੰ ਦਿੱਲੀ ਲੈ ਗਏ।ਉਹ 6 ਮਹੀਨੇ ਦਿੱਲੀ ਰਹੀ ਅਤੇ ਫੇਰ ਮਨਦੀਪ ਉਸ ਨੂੰ ਲੈ ਆਇਆ।
ਮਨਦੀਪ ਦੇ ਕਿਸੇ ਦੋਸਤ ਨੇ ਪ੍ਰਾਚੀ ਦੇ ਪਰਿਵਾਰ ਨੂੰ ਦੱਸਿਆ ਕਿ ਪ੍ਰਾਚੀ ਨੇ ਕੋਈ ਦ-ਵਾ-ਈ ਖਾ ਲਈ ਹੈ। ਪਰਿਵਾਰ ਅਨੁਸਾਰ ਪ੍ਰਾਚੀ 10 ਦਿਨ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਰਹਿਣ ਮਗਰੋਂ ਦਮ ਤੋ-ੜ ਗਈ। ਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੇ ਮਨਦੀਪ ਅਤੇ ਉਸ ਦੇ ਪਰਿਵਾਰ ਤੇ ਧਾਰਾ 304ਏ ਦਾ ਮਾਮਲਾ ਦਰਜ ਕੀਤਾ ਹੈ। ਮ੍ਰਤਕਾ ਦਾ ਜਗਰਾਓਂ ਵਿਖੇ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ।
