ਅੱਜਕੱਲ੍ਹ ਸੈਲਫੀ ਦਾ ਰੁ-ਝਾ-ਨ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ। ਇਸ ਕਾਰਨ ਹੀ ਆਸਟ੍ਰੇਲੀਆ ਦੇ ਦੱਖਣੀ ਮੈਲਬਰਨ ਵਿੱਚ ਰਹਿਣ ਵਾਲੀ 38 ਸਾਲਾ ਰੋਜ਼ੀ ਲੂੰਬਾ ਨੂੰ ਆਪਣੀ ਜਾਨ ਗ-ਵਾ-ਉ-ਣੀ ਪੈ ਗਈ। ਰੋਜ਼ੀ ਲੂੰਬਾ 2 ਬੱਚਿਆਂ ਦੀ ਮਾਂ ਸੀ। ਹਾ-ਦ-ਸੇ ਸਮੇਂ ਮ੍ਰਤਕਾ ਦੇ ਦੋਵੇਂ ਪੁੱਤਰ ਅਤੇ ਪਤੀ ਵੀ ਉਸ ਦੇ ਨਾਲ ਹੀ ਸਨ। ਇਹ ਪਰਿਵਾਰ ਗਰੈਂਪੀਅਨਸ ਨੈਸ਼ਨਲ ਪਾਰਕ ਵਿਖੇ ਘੁੰਮਣ ਗਿਆ ਸੀ। ਰੋਜ਼ੀ ਲੂੰਬਾ ਉੱਥੇ ਨੇੜੇ ਹੀ ਮਸ਼ਹੂਰ ਸੈਲਾਨੀ ਸਥਾਨ ਗ੍ਰੇਮਪੀਅਨਸ ਕਲਿਫ ਟੌਪ ਤੇ ਸੈਲਫੀ ਲੈਣਾ ਚਾਹੁੰਦਾ ਸੀ।
ਉਸ ਦਾ ਇਹ ਸ਼ੌ-ਕ ਹੀ ਉਸ ਦੀ ਜਾਨ ਲੈ ਬੈਠਾ। ਜਦੋਂ ਰੋਜ਼ੀ ਲੂੰਬਾ ਸੈਲਫੀ ਲੈਣ ਲੱਗੀ ਤਾਂ ਬੇ-ਧਿ-ਆ-ਨੇ ਵਿਚ ਉਸ ਦਾ ਪੈਰ ਤਿ-ਲ-ਕ ਗਿਆ ਅਤੇ ਉਹ ਖਾਈ ਵਿਚ ਡਿੱ-ਗ ਪਈ। ਰੋਜ਼ੀ ਦੇ ਪੁੱਤਰ ਅਤੇ ਪਤੀ ਚਾਹੁੰਦੇ ਹੋਏ ਵੀ ਉਸ ਨੂੰ ਬ-ਚਾ ਨਹੀਂ ਸਕੇ। ਰੋਜ਼ੀ ਦੀ ਮ੍ਰਤਕ ਦੇਹ ਲੱਭਣ ਵਿੱਚ ਪੁਲੀਸ ਨੂੰ 6 ਘੰਟੇ ਲੱਗੇ। ਇਸ ਹਾ-ਦ-ਸੇ ਕਾਰਨ ਇਹ ਪਰਿਵਾਰ ਡੂੰਘੇ ਸ-ਦ-ਮੇ ਵਿੱਚ ਹੈ। ਮ੍ਰਤਕਾ ਦੀ ਸਹੇਲੀ ਨੈਨਸੀ ਨੂੰ ਇਸ ਹਾ-ਦ-ਸੇ ਤੇ ਯਕੀਨ ਹੀ ਨਹੀਂ ਹੋ ਰਿਹਾ।
ਵਿਕਟੋਰੀਆ ਪੁਲੀਸ ਮਨਿਸਟਰ ਲੀਜ਼ਾ ਨੈਵਲ ਨੇ ਵੀ ਇਸ ਘ-ਟ-ਨਾ ਤੇ ਅ-ਫ਼-ਸੋ-ਸ ਜ਼ਾ-ਹਿ-ਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਸਭ ਨੂੰ ਇਸ ਘ-ਟ-ਨਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕੋਈ ਵੀ ਤਸਵੀਰ ਇਨਸਾਨ ਦੀ ਆਪਣੀ ਜ਼ਿੰਦਗੀ ਨਾਲੋਂ ਕੀਮਤੀ ਨਹੀਂ ਹੁੰਦੀ। ਇਸ ਲਈ ਸਾਨੂੰ ਖ਼ੁਦ ਹੀ ਸਾ-ਵ-ਧਾ-ਨ ਰਹਿਣਾ ਚਾਹੀਦਾ ਹੈ।
