Home / ਤਾਜ਼ਾ ਖਬਰਾਂ / ਸੁੱਤੇ ਪਏ ਪਰਿਵਾਰ ਨਾਲ ਵਾਪਰਿਆ ਭਾਣਾ-ਇੱਕ ਝਟਕੇ ਚ ਖਤਮ ਹੋ ਗਿਆ ਸਾਰਾ ਪਰਿਵਾਰ

ਸੁੱਤੇ ਪਏ ਪਰਿਵਾਰ ਨਾਲ ਵਾਪਰਿਆ ਭਾਣਾ-ਇੱਕ ਝਟਕੇ ਚ ਖਤਮ ਹੋ ਗਿਆ ਸਾਰਾ ਪਰਿਵਾਰ

ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਦੀ ਭਾਈ ਵੀਰ ਸਿੰਘ ਕਾਲੋਨੀ ਵਿੱਚ ਤੇਜ਼ ਮੀਂਹ ਅਤੇ ਗ-ੜੇ-ਮਾ-ਰੀ ਨਾਲ ਇੱਕ ਗ-ਰੀ-ਬ ਪਰਿਵਾਰ ਦਾ ਮਕਾਨ ਡਿੱਗ ਪਿਆ। ਉਸ ਸਮੇਂ ਰਾਤ ਦੇ ਲੱਗਭੱਗ 12:30 ਵੱਜੇ ਸਨ। ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰ ਜੀਆਂ ਨੇ ਦਮ ਤੋ-ੜ ਦਿੱਤਾ ਹੈ। ਜਿਨ੍ਹਾਂ ਵਿੱਚ ਅਜੇ ਕੁਮਾਰ ਮਾਨਵੀ ਅਤੇ ਉਨ੍ਹਾਂ ਦੇ ਦੋ ਜੁੜਵਾ ਬੱਚੇ ਸ਼ਾਮਿਲ ਹਨ। ਜਦ ਕਿ 7 ਸਾਲ ਦੀ ਇੱਕ ਲੜਕੀ ਦੇ ਕਾਫੀ ਸੱ-ਟਾਂ ਲੱਗੀਆਂ ਹਨ। ਉਸ ਨੂੰ ਇ-ਲਾ-ਜ ਲਈ ਹਸਪ ਤਾਲ ਦਾਖਲ ਕਰਵਾਇਆ ਗਿਆ ਹੈ। ਜਦ ਕਿ ਚਾਰ ਮ੍ਰਤਕ ਦੇਹਾਂ ਸਿਵਲ ਹਸਪ ਤਾਲ ਵਿੱਚ ਪੁਚਾ ਦਿੱਤੀਆਂ ਗਈਆਂ ਹਨ। ਜਿੱਥੇ ਇਨ੍ਹਾਂ ਦਾ ਪੋ-ਸ-ਟ-ਮਾ-ਰ-ਟ-ਮ ਕੀਤਾ ਜਾਵੇਗਾ।ਇਸ ਵਾਰ ਬੇ-ਮੌਸਮੀ ਬਰ ਸਾਤ ਨੇ ਲੋਕਾਂ ਨੂੰ ਚੱ-ਕ-ਰਾਂ ਵਿੱਚ ਪਾ ਰੱਖਿਆ ਹੈ। ਹਰ ਕੋਈ ਇਸ ਬੇ-ਮੌ-ਸ-ਮੀ ਬਾਰਿਸ਼ ਤੋਂ ਹੈ-ਰਾ-ਨ ਹੈ। ਤੇਜ਼ ਬਾਰਿਸ਼ ਅਤੇ ਗ-ੜੇ-ਮਾ-ਰੀ ਨੇ ਠੰਢ ਫਿਰ ਤੋਂ ਵਧਾ ਦਿੱਤੀ ਹੈ। ਤੇਜ਼ ਹਵਾ ਅਤੇ ਗੜਿਆਂ ਕਾਰਨ ਫਸਲਾਂ ਨੂੰ ਵੀ ਨੁ-ਕ-ਸਾ-ਨ ਹੋਇਆ ਹੈ। ਅੰਮ੍ਰਿਤਸਰ ਵਿੱਚ ਹੋਈ ਬਾਰਿਸ਼ ਅਤੇ ਗ-ੜੇ-ਮਾ-ਰੀ ਇੱਕ ਪਰਿਵਾਰ ਤੇ ਕ-ਹਿ-ਰ ਬਣ ਕੇ ਟੁੱ-ਟੀ।

ਇਸ ਗ-ਰੀ-ਬ ਪਰਿਵਾਰ ਦਾ ਰਾਤ ਸਮੇਂ ਮਕਾਨ ਡਿੱਗ ਗਿਆ ਅਤੇ ਪੰਜ ਮੈਂਬਰ ਮਲਬੇ ਥੱਲੇ ਦੱਬ ਗਏ। ਲੋਕਾਂ ਨੇ ਉਨ੍ਹਾਂ ਨੂੰ ਬੜੀ ਮੁ-ਸ਼-ਕਿ-ਲ ਨਾਲ ਕੱਢ ਕੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਚਾਰ ਜਣਿਆਂ ਨੂੰ ਮ੍ਰਤਕ ਐਲਾਨ ਦਿੱਤਾ। ਜਦ ਕਿ ਇੱਕ ਲੜਕੀ ਸੱ-ਟਾਂ ਲੱਗਣ ਕਰਕੇ ਜ਼ੇ-ਰੇ ਇ-ਲਾ-ਜ ਹੈ। ਇੱਕ ਵਿਅਕਤੀ ਦੇ ਦੱਸਣ ਮੁਤਾਬਿਕ ਇਹ ਪਰਿਵਾਰ ਰਾ-ਹ-ਤ ਸਮੇਂ ਸੌਂ ਰਿਹਾ ਸੀ ਕਿ 12:30 ਵਜੇ ਮਕਾਨ ਦੀ ਛੱਤ ਡਿੱਗ ਪਈ। ਇਹ ਘ-ਟ-ਨਾ ਪਿੰਡ ਮੂਲੇ ਚਕ ਵਿੱਚ ਵਾ-ਪ-ਰੀ।

ਪਤਾ ਲੱਗਣ ਤੇ ਮੁਹੱਲਾ ਵਾਸੀਆਂ ਨੇ ਪੀ-ੜ-ਤਾਂ ਨੂੰ ਮਲਬੇ ਥੱਲੋ ਕੱਢ ਕੇ ਹਸਪਤਾਲ ਪਹੁੰਚਾਇਆ। ਪਰ ਉਦੋਂ ਤੱਕ ਦੇ-ਰ ਹੋ ਚੁੱਕੀ ਸੀ। ਡਾਕਟਰਾਂ ਨੇ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਜੁੜਵਾ ਬੱਚਿਆਂ ਨੂੰ ਮ੍ਰਤਕ ਕ-ਰਾ-ਰ ਦੇ ਦਿੱਤਾ। ਜਦ ਕਿ ਉਨ੍ਹਾਂ ਦੀ 7 ਸਾਲਾਂ ਦੀ ਲੜਕੀ ਦੇ ਕਾਫ਼ੀ ਸੱ-ਟਾਂ ਲੱਗੀਆਂ ਹਨ। ਇਸ ਵਿਅਕਤੀ ਦੇ ਦੱਸਣ ਅਨੁਸਾਰ ਇਹ ਲੜਕੀ ਪਹਿਲਾਂ ਵੀ ਠੀਕ ਨਹੀਂ ਸੀ ਰਹਿੰਦੀ। ਹੁਣ ਉਸ ਦਾ ਹਸਪਤਾਲ ਵਿੱਚ ਇ-ਲਾ-ਜ ਚੱਲ ਰਿਹਾ ਹੈ। ਇਸ ਘ-ਟ-ਨਾ ਤੇ ਹਰ ਕੋਈ ਅ-ਫ਼-ਸੋ-ਸ ਪ੍ਰ-ਗ-ਟਾ ਰਿਹਾ ਹੈ। ਤੇਜ਼ ਮੀਂਹ ਨੇ ਇੱਕ ਹੱਸਦਾ ਵੱਸਦਾ ਪਰਿਵਾਰ ਉ-ਜਾ-ੜ ਦਿੱਤਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.