Home / ਪਾਲੀਵੁੱਡ / ਸੁਸਾਤ ਮਾਮਲੇ ਚ ਆਇਆ ਨਵਾਂ ਮੋੜ

ਸੁਸਾਤ ਮਾਮਲੇ ਚ ਆਇਆ ਨਵਾਂ ਮੋੜ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌ-ਤ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰਾਂ ਖ਼ਿਲਾਫ਼ ਵਿਰੋਧ ਚਲ ਰਿਹੈ ਹੈ |ਦੋਸ਼ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੇ ਪੱਖ-ਪਾਤ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਨੂੰ ਖ਼ੁਦ-ਕੁਸ਼ੀ ਦਾ ਕਦਮ ਚੁਕਿਆ , ਜਿਨ੍ਹਾਂ ਲੋਕਾਂ ਦਾ ਵਿਰੋਧ ਹੋ ਰਿਹਾ ਹੈ ,ਉਨ੍ਹਾਂ ਦੇ ਵਿਚ ਸਲਮਾਨ- ਖ਼ਾਨ ਤੇ ਕਰਨ- ਜੌ-ਹ-ਰ ਵੀ ਸ਼ਾਮਲ ਹਨ,ਸੁ-ਸ਼ਾਂ-ਤ ਸਿੰਘ ਰਾਜਪੂਤ ਦੀ ਮੌ-ਤ ਤੇ ਪਟਨਾ ਦੇ ਵਿਚ ਵੱਖ ਵੱਖ ਥਾਂਵਾਂ ‘ਤੇ ਨੌਜਵਾਨਾਂ ਨੇ ਆਪਣਾ ਗੁੱਸਾ ਪ੍ਰਗਟ ਕੀਤਾ ਹੈ|

ਪਟਨਾ ਦੇ ਵਿਚ ਸਲਮਾਨ ਖਾਨ ਤੇ ਕਰਨ ਜੌਹਰ ਨੇ ਪੁਤਲੇ ਸਾ-ੜ੍ਹੇ ਗਏ ਹਨ |ਇਸ ਤੋਂ ਇਲਾਵਾ ਮੁਜ਼ਫੱਰਪੁਰ ਦੇ ਵਿਚ ਕਰਨ ਜੌਹਰ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ|ਸੁਸ਼ਾਂਤ ਸਿੰਘ ਰਾਜਪੂਤ ਦੀ ਮੌ-ਤ ਦੀ ਸੀ ਬੀ ਆਈ ਜਾਂਚ ਦੀ ਮੰਗ ਕਰੀਂ ਗਈ ਹੈ ਪਟਨਾ ਦੇ ਵਿਚ ਕੁਮਹਰਾਰ ਵਿਕਾਸ ਮੰਚ ਅਖਿਲ ਭਾਰਤੀ ਅਪਰਾਧ ਵਿਰੋਧੀ ਮੋਰਚਾ ਤੇ ਯੁਵਾ -ਸੰਗਠਨ ਵੱਲੋਂ ਕਦ-ਮਕੁਆਂ ਤੇ ਆਇ-ਕਰ ਗੋਲੰ-ਬਰ ਤੇ ਬਾਲੀ-ਵੁੱਡ ਅਦਾਕਾਰਾਂ ਦਾ ਪੁਤਲਾ ਦਹਿਣ ਕੀਤਾ ਗਿਆ ਹੈ| ਪਟਨਾ ਦੀ ਯੂਨੀਵਰਸਿਟੀ ਐਸੋ-ਸੀ-ਏ-ਸ਼ਨ ਦੇ ਪ੍ਰਧਾਨ ਅਸ਼ੀਸ਼ ਸਿਨ੍ਹਾ ਨੇ ਫ਼ਿਲਮ ਉਦਯੋਗ ਦੇ ਵਿਚ ਤਿਆਰ ਹੋ ਰਹੇ ਗੁੱਟਾਂ ਨੂੰ ਖ਼-ਤਮ ਕਰਨ ਅਤੇ ਸੀ ਬੀ ਆਈ. ਜਾਂਚ ਕਰਨ ਦੀ ਮੰਗ ਕੀਤੀ|

ਹੁਣ ਅਗੇ ਦੀ ਕਾਰਵਾਈ ਪੁਲਿਸ ਦੇ ਹੱਥ ਵਿਚ ਹੈ ਤੇ ਪੁਲਿਸ ਪੂਰਾ ਜ਼ੋਰ ਲਗਾ ਰਹੀ ਹੈ ਸੁਸ਼ਾਂਤ ਦੇ ਖ਼ੁਦਕੁਸ਼ੀ ਕਾਰਨ ਪਿੱਛੇ ਦੇ ਕਾਰਨਾਂ ਦਾ |ਹੁਣ ਬਹੁਤ ਸਾਰੇ ਅਦਾਕਾਰ ਤੇ ਅਦਾਕਾਰਾ ਵੀ ਅੱਗੇ ਆਇਆ ਹਨ ਤੇ ਓਹਨਾ ਨੇ ਫ਼ਿਲਮੀ ਦੁਨੀਆ ਵਿਚ ਹੋ ਰਹੀ ਗੁੱਟ ਬੰਦੀ ਬਾਰੇ ਵੀ ਲਾਈਵ ਹੋ ਕੇ ਦੱਸਿਆ ਹੈ |ਕੰਗਨਾ ਰਣੌਤ ਨੇ ਵੀ ਲਾਈਵ ਹੋ ਕੇ ਬਹੁਤ ਸਾਰੀਆਂ ਗੱਲਾਂ ਤੇ ਖੁਲ ਕ ਗੱਲਬਾਤ ਵੀ ਕੀਤੀ |ਪੂਰੀ ਖ਼ਬਰ ਨੂੰ ਦੇਖਣ ਦੇ ਲਈ ਵੀਡੀਓ ਨੂੰ ਜਰੂਰ ਦੇਖਿਓ ਤੇ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ ਜੀ |

About admin

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.