ਸੁਸ਼ਾਂਤ ਸਿੰਘ ਰਾਜਪੂਤ ਦੀ mout ਨੂੰ ਜਿੱਥੇ ਉਹਨਾਂ ਦੇ ਪ੍ਰਸ਼ੰਸਕ ਭੁਲਾ ਨਹੀਂ ਪਾ ਰਹੇ ਉੱਥੇ ਉਹਨਾਂ ਦਾ ਕੁੱਤਾ ਵੀ ਸੁਸ਼ਾਂਤ ਦੀ ਜੁਦਾਈ ਬਰ-ਦਾਸ਼ਤ ਨਹੀਂ ਕਰ ਪਾ ਰਿਹਾ । ਸੋਸ਼ਲ ਮੀਡੀਆ ਤੇ ਸੁਸ਼ਾਂਤ ਦੇ ਡਾਗੀ ਦੀਆਂ ਤਸਵੀਰਾਂ ਤੇ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬੇਜ਼ੁਬਾਨ ਸੁਸ਼ਾਂਤ ਨੂੰ ਕਿਨ੍ਹਾਂ ਮਿਸ ਕਰ ਰਿਹਾ ਹੈ । ਸੁਸ਼ਾਂਤ ਦਾ ਡਾਗੀ ਸੁਸ਼ਾਂਤ ਨੂੰ ਉਹਨਾਂ ਦੇ ਘਰ ਦੇ ਹਰ ਉਸ ਕਮਰੇ ਵਿੱਚ ਲੱਭਦਾ ਹੈ, ਜਿੱਥੇ ਉਹ ਇਸ ਕੁੱਤੇ ਨਾਲ ਸਮਾਂ ਬਿਤਾਉਂਦੇ ਸਨ ।
ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੁਸ਼ਾਂਤ ਦਾ ਇਹ ਬੇਜ਼ੁਬਾਨ ਦੋਸਤ ਬੇਸੁ-ਧ ਹੋ ਕੇ ਪਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਐਤਵਾਰ ਸੁਸ਼ਾਂਤ ਰਾਜਪੂਤ ਨੇ ਆਪਣੇ ਘਰ ਵਿੱਚ ਹੀ ਖੁ-ਦਕੁ-ਸ਼ੀ ਕਰ ਲਈ ਸੀ ।ਪੁਲਿਸ ਦੀ ਮੁਢਲੀ ਜਾਂਚ ਵਿੱਚ ਇਹ ਸਾਫ ਹੋਇਆ ਹੈ ਕਿ ਸੁਸ਼ਾਂਤ ਡਿਪ-ਰੈਸ਼ਨ ਦੇ ਸ਼ਿਕਾਰ ਸਨ, ਜਿਸ ਕਰਕੇ ਉਹਨਾਂ ਨੂੰ ਮੌ-ਤ ਨੂੰ ਗਲੇ ਲਗਾਇਆ । ਫ਼ਿਲਹਾਲ ਪੁਲਿਸ ਇਸ ਮਾਮਲੇ ਦੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ।ਬਹੁਤ ਸਾਰੇ ਪਾਲਤੂ ਜਾਨਵਰਾਂ ਦੇ ਵਿੱਚੋ ਕੁੱਤੇ ਨੂੰ ਅਜਿਹਾ ਪਾਲਤੂ ਜਾਨਵਰ ਮੰਨਿਆ ਗਿਆ ਹੈ ਜੋ ਹਮੇਸ਼ਾ ਆਪਣੀ ਵਫ਼ਾਦਾਰੀ ਦਿਖਾਉਂਦਾ ਹੈ |
ਉਹ ਆਪਣੇ ਮਾਲਕ ਨੂੰ ਦੁ-ਖੀ ਨਹੀਂ ਦੇਖ ਸਕਦਾ ਤੇ ਜੇ ਕੀਤੇ ਮਾਲਕ ਮੁ-ਸੀਬਤ ਵਿਚ ਦਿਸਦਾ ਹੈ ਤਾ ਜਿਨ੍ਹਾਂ ਵੀ ਉਹ ਕਰ ਸਕਦਾ ਹੈ ਉਹ ਜਰੂਰ ਕਰਦਾ ਹੈ |ਕੁਤੇ ਦੀ ਵਫ਼ਾਦਾਰੀ ਦੀਆ ਮਿਸਾਲ ਕਾਫੀ ਮਸ਼ਹੂਰ ਹਨ |ਅਜਕਲ ਦੇ ਜਮਾਨੇ ਦੇ ਵਿਚ ਇਨਸਾਨ ਦੇ ਨਾਲੋਂ ਕੁੱਤਾ ਆਪਣੀ ਵਫ਼ਾਦਾਰੀ ਜਿਆਦਾ ਨਿਭਾਉਂਦਾ ਹੈ |ਅਮੀਰ ਲੋਕ ਇਸ ਨੂੰ ਪਾਲਤੂ ਬਣਾ ਕੇ ਰੱਖਦੇ ਹਨ |
