ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਸੰਜੂ ਫਿਰ ਚਰਚਾ ਦੇ ਵਿਚ ਬਣ ਗਿਆ ਹੈ ਕਿਉਕਿ ਮੋਹਾਲੀ ਪੁਲਿਸ ਵਲੋਂ ਸਿੱਧੂ ਦੇ ਖਿਲਾਫ ਬੰਦੂਕ ਨੂੰ ਪ੍ਰਮੋਟ ਕਰਨ ਤੇ ਮਾਮਲੇ ਦਰਜ ਕਰ ਦਿੱਤੇ ਗਏ ਹਨ |ਸਿੱਧੂ ਮੂਸੇਵਾਲਾ ਆਪਣੇ ਸੰਜੂ ਗਾਣੇ ਦੇ ਜ਼ਰੀਏ bandook ਕਲਚਰ ਨੂੰ ਪੰਜਾਬ ਵਿੱਚ ਵਧਾ ਰਿਹਾ ਹੈ, ਇਸ ਦੇ ਨਾਲ ਪੰਜਾਬ ਪੁ-ਲਿਸ ਨੇ ਸਿੱਧੂ ਮੂਸੇਵਾਲਾ ਨੂੰ ਆ-ਰਮਸ ਐਕ-ਟ ਵਿੱਚ ਮਿਲੀ ਜ਼-ਮਾਨਤ ਰੱ-ਦ ਕਰਵਾਉਣ ਲਈ ਹਾ-ਈਕੋਰ-ਟ ਜਾਣ ਦਾ ਵੀ ਫ਼ੈਸਲਾ ਲਿਆ ਹੈ।
ਪੰਜਾਬ ਦੇ ADGP ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਖ਼ਿਲਾ-ਫ਼ ਮੁਹਾਲੀ ਵਿੱਚ 188/294/504/120-B IPC ਅਧੀਨ ਮਾ-ਮਲਾ ਦਰ-ਜ ਕੀਤਾ ਗਿਆ ਹੈ, ADGP ਮੁਤਾਬਿਕ ਸੰਜੂ ਗੀਤ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਿੱਧੂ ਮੂਸਾਵਾਲਾ ਨੇ ਹ-ਥਿਆਰਾਂ ਨੂੰ ਪਰਮੋਟ ਕੀਤਾ ਹੈ ਅਤੇ ਆਪਣੇ ਖ਼ਿਲਾ-ਫ਼ ਦ-ਰਜ ਆ-ਰਮਸ ਐਕਟ ਅਧੀਨ ਦਰਜ FIR ਨੂੰ ਆਪਣੀ ਸ਼ਾਨ ਦੱਸਿਆ ਹੈ।ਦਸ ਦੇਈਏ ਕਿ ਸਮੇ ਸਮੇ ਤੇ ਸਿੱਧੂ ਅਜਿਹੇ ਗੀਤ ਕਰਦਾ ਆ ਰਿਹਾ ਹੈ ਜਿਸਦੇ ਵਿਚ bandook ਕਲਚਰ ਨੂੰ ਵਧਾਵਾ ਮਿਲਦਾ ਹੈ |ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਦੀ ਪੂਰੀ ਤਰ੍ਹਾਂ ਨਾਲ ਛਾਣਬੀਣ ਕਰ ਲਈ ਗਈ ਹੈ ਕਿ ਵੀਡੀਓ ਸਿੱਧੂ ਮੂਸੇਵਾਲਾ ਦੇ you-Tube ਚੈਨਲ ਤੋਂ ਹੀ ਸ਼ੇਅਰ ਕੀਤਾ ਗਿਆ ਹੈ,ADGP ਨੇ ਕਿਹਾ ਗਾਣੇ ਦੀ ਸ਼ੁਰੂਆਤ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਆ-ਰਮਸ ਐਕਟ ਕੇਸ ਦੀ ਨਿਊਜ਼ ਕਲਿੱਪ ਨੂੰ ਸੰਜੇ ਦੱਤ ਨੂੰ ਆ-ਰਮਸ ਐ-ਕਟ ਅਧੀ-ਨ ਮਿਲੀ ਸ-ਜ਼ਾ ਦੇ ਐਲਾਨ ਦੀ ਕਲਿੱਪ ਨਾਲ ਮਰਜ ਕੀਤਾ ਹੈ|
ਸਿਰਫ਼ ਇੰਨਾ ਹੀ ਨਹੀਂ ਪੰਜਾਬ ਪੁਲਿਸ ਮੁਤਾਬਿਕ ਗਾਣੇ ਦੇ ਬੋਲ ਅਤੇ ਵੀਡੀਓ ਵੀ ਪੂਰੀ ਤਰ੍ਹਾਂ ਨਾਲ ਗੈਰ ਕਾ-ਨੂੰਨੀ ਹ-ਥਿਆਰਾਂ ਨੂੰ ਪਰਮੋਟ ਕਰ ਰਿਹਾ ਹੈ ਜਿਸ ਦੇ ਖ਼ਿਲਾਫ਼ ਸਿੱਧੂ ਮੂਸੇਵਾਲਾ ਖ਼ਿ-ਲਾਫ਼ FIR ਦਰਜ ਹੋਈ ਸੀ। ਸ਼ੁਕਲਾ ਨੇ ਕਿਹਾ ਕਿ ਮੂਸੇਵਾਲਾ ਤੇ ਪਹਿਲਾਂ ਇਸੇ ਸਾਲ 1 ਫਰਵਰੀ ਨੂੰ ਮਾਨਸਾ ਪੁਲਿਸ ਨੇ ਇਸੇ ਤਰ੍ਹਾਂ ਦੇ ਅ-ਪਰਾਧ ਲਈ ਮੁ-ਕੱਦਮਾ ਦ-ਰਜ ਕੀਤਾ ਸੀ।
