Home / ਤਾਜ਼ਾ ਖਬਰਾਂ / ਸਿੱਧੂ -ਮੂਸੇਵਾਲਾ ਨੂੰ ਡੀ ਜੀ ਪੀ ਲਾਉਣ ਦੀ ਸਿਫਾਰਿਸ਼ -ਵੱਡੀ ਖ਼ਬਰ

ਸਿੱਧੂ -ਮੂਸੇਵਾਲਾ ਨੂੰ ਡੀ ਜੀ ਪੀ ਲਾਉਣ ਦੀ ਸਿਫਾਰਿਸ਼ -ਵੱਡੀ ਖ਼ਬਰ

ਸਿੱਧੂ ਮੂਸੇਵਾਲਾ ਅਜਕਲ ਇਕ ਬ੍ਰਾਂਡ ਬਣ ਚੁੱਕਾ ਹੈ |ਜਿਥੇ ਸਿੱਧੂ ਦਾ ਨਾਮ ਦੇਸ਼ ਵਿਦੇਸ਼ ਦੇ ਵਿਚ ਚਲਿਆ ਹੋਇਆ ਹੈ ਓਥੇ ਸਿੱਧੂ ਦੇ ਖਿਲਾਫ ਵੀ ਕੁੱਛ ਲੋਕ ਹਨ ਜੋ ਸਿੱਧੂ ਦੇ ਖਿਲਾਫ ਕਾਰਵਾਈ ਕਰ ਰਹੇ ਹਨ |ਹਾਲ ਹੀ ਵਿਚ ਸਿੱਧੂ ਦੀ ਗੱਡੀ ਦਾ ਚਲਾਨ ਵੀ ਹੋਇਆ ਸੀ |ਜਿਸਨੂੰ ਦੇਖਦੇ ਕੁੱਛ ਸਮਾਜ ਸੇਵਿਆ ਨੇ ਕਿਹਾ ਕਿ ਪੰਜਾਬ ਪੁਲਿਸ ਸਿੱਧੂ ਨੂੰ ਏਨਾ ਹੀ ਵਧੀਆ ਸਮਝਦੀ ਹੈ ਤਾ ਉਸਨੂੰ ਪੰਜਾਬ ਦਾ DGP ਲਗਾ ਦੇਣ |ਇਹ ਲੋਕ ਉਸਦੇ ਪ੍ਰਸ਼ੰਸ਼ਕ ਨਹੀਂ ਸਗੋਂ ਇਸਦੇ ਖਿਲਾਫ ਹਨ |

ਇਹਨਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਉਪਰ ਜਦ ਆਰਮਜ਼ ਐਕਟ ਅਧੀਨ ਪਰਚਾ ਚਲ ਰਿਹਾ ਹੈ ਤਾ ਫਿਰ ਉਸਨੂੰ ਜਾਣ ਕਿਉ ਦਿਤਾ ਗਿਆ |ਪਹਿਲਾ ਪੰਜਾਬ ਪੁਲਿਸ ਹੀ ਉਸਨੂੰ ਲਾਭ ਰਹੀ ਸੀ ਤੇ ਸਿੱਧੂ ਨੂੰ ਭਗੋੜਾ ਦੱਸ ਰਹੀ ਸੀ |ਜਦ ਸਿੱਧੂ ਆਪ ਹੀ ਹੱਥ ਆ ਗਿਆ ਤਾ ਉਸਨੂੰ ਛੱਡ ਦਿੱਤਾ ਗਿਆ |ਓਹਨਾ ਕਿਹਾ ਕਿ ਸਿੱਧੂ ਦੀ ਪੰਜਾਬ ਪੁਲਿਸ ਦੇ ਨਾਲ ਮਿਲੀ ਭੁਗਤ ਹੈ ਤਾ ਉਸਨੂੰ ਪੰਜਾਬ ਦਾ DGP ਹੀ ਲਗਾ ਦੇਣ |ਜਿਕਰਜੋਗ ਹੈ ਕਿ ਸਿੱਧੂ ਮੂਸੇਵਾਲਾ ਕੋਈ ਪਹਿਲੀ ਵਾਰ ਚਰਚਾ ਦਾ ਵਿਸ਼ਾ ਨਹੀਂ ਬਣਿਆ ਪਹਿਲਾ ਵੀ ਸਿੱਧੂ ਹਮੇਸ਼ਾ ਅਖਬਾਰਾਂ ਖ਼ਬਰ ਦੀਆ ਸੁਰਖਿਆ ਬਟੋਰਦਾ ਰਹਿੰਦਾ ਹੈ |ਕਦੀ ਆਪਣੇ ਗੀਤ ਨਾਲ ਤੇ ਕਦੀ ਨਵੇਂ ਨਵੇਂ ਵਿਵਾਦ ਦੇ ਨਾਲ |

ਕੁੱਛ ਲੋਕ ਤਾ ਸਿੱਧੂ ਦੀ ਸਪੋਰਟ ਕਰਦੇ ਹਨ ਤੇ ਕੁੱਛ ਲੋਕ ਸਿੱਧੂ ਦੇ ਖਿਲਾਫ ਹਨ |ਇਹ ਗੱਲ ਸਿੱਧੂ ਦੀ ਮਾਣਨਯੋਗ ਹੈ ਕਿ ਸਿੱਧੂ ਨੇ ਹਾਲੀਵੁੱਡ ਤਕ ਆਪਣਾ ਸਿੱਕਾ ਜਮਾਇਆ ਹੈ |ਤੁਸੀਂ ਸਿੱਧੂ ਮੂਸੇਵਾਲੇ ਦੇ ਬਾਰੇ ਵਿਚ ਕਿ ਸੋਚਦੇ ਹੋ ਤੁਸੀਂ ਵੀ ਆਪਣੇ ਕਮੈਂਟਸ ਦੇ ਨਾਲ ਆਪਣਾ ਜਵਾਬ ਜਰੂਰ ਦਿਓ |ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਾਇ ਸਦਾ ਪੇਜ ਜਰੂਰ ਲਾਇਕ ਕਰੋ ਅੱਸੀ ਲੈ ਕ ਆਉਂਦੇ ਹਾਂ ਨਵੀਆਂ ਖਬਰਾਂ ਸਬ ਤੋਂ ਪਹਿਲਾ |NEws Source ਪੰਜਾਬੀ ਲੋਕ Punjabi Lok

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.