Home / ਤਾਜ਼ਾ ਖਬਰਾਂ / ਸਿੰਘੂ ਬਾਰਡਰ ਉੱਤੇ ਪੁੱਜਿਆ ਇਹ ਨੌਜਵਾਨ ਅੜ ਗਿਆ ਕਹਿੰਦਾ ਮੈਂ ਕੰਗਣਾ ਨਾਲ ਵਿਆਹ ਕਰਾਉਣਾ

ਸਿੰਘੂ ਬਾਰਡਰ ਉੱਤੇ ਪੁੱਜਿਆ ਇਹ ਨੌਜਵਾਨ ਅੜ ਗਿਆ ਕਹਿੰਦਾ ਮੈਂ ਕੰਗਣਾ ਨਾਲ ਵਿਆਹ ਕਰਾਉਣਾ

ਜਿਵੇ ਕਿ ਸਾਰੇ ਹੀ ਜਾਂਦੇ ਹਨ ਕਿ ਕਿਸਾਨ ਅੰਦੋਲਨ ਨੂੰ ਚਲਦੇ ਲੰਬਾ ਸਮਾਂ ਹੋਗਿਆ |ਦਿਨ ਲੱਗ ਗਏ ਤੇਹਾਰ ਲੱਗ ਗਏ ਇਥੋਂ ਤਕ ਕਿ ਰੁੱਤਾਂ ਬਾਦਲ ਗਾਇਆ ਪਰ ਕਿਸਾਨ ਵੀਰ ਆਪਣੇ ਸੰਘਰਸ਼ ਵਿਚ ਦਿੱਤੇ ਰਹੇ |ਸਰਕਾਰ ਨੇ ਪੂਰਾ ਜ਼ੋਰ ਲੈ ਲਿਆ ਸੀ ਇਸ ਅੰਦੋਲਨ ਨੂੰ ਦਬਾਉਣ ਦਾ ਵੱਖ ਵੱਖ ਮੁੱਦੇ ਬਣਾ ਕੇ ਇਸ ਅੰਦੋਲਨ ਤੋਂ ਧਿਆਨ ਭਟਕਾਉਣ ਦੀਆ ਗੱਲਾਂ ਕੀਤੀਆਂ ਗਈਆਂ ਪਰ ਕਿਸਾਨ ਵੀਰ ਆਪਣੇ ਹੱਕ ਲੈਣ ਲਈ ਪਿੱਛੇ ਨਹੀਂ ਹਟੇ |

ਬਹੁਤ ਸਾਰੇ ਨੌਜਵਾਨ ਸ਼ਹੀਦੀਆਂ ਪਾ ਗਏ ਪਰ ਇਹ ਪੰਜਾਬੀ ਆ ਮੇਰੇ ਵੀਰੋ ਆਪਣੀ ਅਣਖ ਤੋਂ ਹੀ ਪਹਿਚਾਣੇ ਜਾਂਦੇ ਹਨ |ਇਹ ਉਹ ਕਿਸਾਨ ਨੇ ਜਿਹੜੇ ਆਪਣੇ ਹੱਕ ਲਈ ਆਪਣੀ ਜਾਨ ਦੀ ਬਾਜੀ ਲਗਾ ਦੇਂਦੇ ਹਨ ਪਰ ਹੱਕ ਕਦੀ ਵੀ ਨਹੀਂ ਛੱਡ ਦੇ |ਪੰਜਾਬ ਹਰਿਆਣਾ ਉਪ ਤੇ ਸਮੂਹ ਭਾਰਤ ਦੇ ਕਿਸਾਨਾਂ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ |ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਰੀ ਕੀਤੇ ਬਿੱਲਾਂ ਨੂੰ ਵਾਪਿਸ ਲੈਣ ਦਾ ਫੈਸਲਾ ਲੈ ਲਿਆ |

ਹੁਣ ਇਹ ਬਿਲ ਕਦੋ ਰੱਦ ਕੀਤੇ ਜਾਂਦੇ ਹਨ ਅੱਸੀ ਦੇਖਦੇ ਹਾਂ |ਇਸੇ ਹੀ ਮੋਰਚੇ ਵਿਚ ਇਕ ਨੌਜਵਾਨ ਮਿਲਿਆ ਜੋ ਸੰਗੀਤ ਦੇ ਜਰੀਏ ਕੁੱਛ ਗੱਲਾਂ ਦਸ ਗਿਆ |ਗੱਲਾਂ ਗੱਲਾਂ ਵਿਚ ਉਹ ਇਹ ਵੀ ਕਹਿ ਗਿਆ ਮੇਰਾ ਕੰਗਨਾ ਦੇ ਨਾਲ ਵਿਆਹ ਕਰਵਾ ਦਿਓ |ਕੰਗਨਾ ਨੇ ਕਿਸਾਨਾਂ ਬਾਰੇ ਤੇ ਸਿੱਖਾਂ ਬਾਰੇ ਬਹੁਤ ਅਪਤਿਜਨਕ ਭਾਸ਼ਾ ਦਾ ਇਸਤੇਮਾਲ ਕੀਤਾ |ਉਸ ਤੇ ਇਸ ਨੂੰ ਲੈਕੇ ਸਮੇ ਸਮੇ ਤੇ ਕਾਨੂੰਨ ਦੀ ਕਾਰਵਾਈ ਵੀ ਹੁੰਦੀ ਰਹੀ |

ਪਰ ਇਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਈ |ਖੈਰ ਆਓ ਅੱਸੀ ਚਲਦੇ ਹਾਂ ਇਸ ਨੌਜਵਾਨ ਦੀਆ ਗੱਲਾਂ ਵੱਲ ਜੋ ਬਹੁਤ ਹੀ ਵਧੀਆ ਢੰਗ ਦੇ ਨਾਲ ਤੇ ਅਨੋਖੇ ਅੰਦਾਜ਼ ਦੇ ਵਿਚ ਗੱਲਬਾਤ ਕਰ ਰਿਹਾ ਹੈ |ਦੇਖੋ ਨੌਜਵਾਨ ਦੀ ਗਿਟਾਰ ਕਿਵੇਂ ਗੁਰਮੁਖੀ ਦੇ ਸ਼ਬਦ ਦੇ ਨਾਲ ਸੱਜੀ ਹੋਈ ਹੈ ਤੇ ਨਾਲ ਹੀ ਕੁੱਛ ਅਜਿਹੀਆਂ ਤਸਵੀਰਾਂ ਨੇ ਜੋ ਇਸ ਮੋਰਚੇ ਤੇ ਪੰਜਾਬੀਅਤ ਬਾਰੇ ਬਿਆਨ ਕਰਦਿਆਂ ਹਨ |ਆਓ ਦੇਖੋ ਇਹ ਵੀਡੀਓ

About Jagjit Singh

Check Also

ਕਨੇਡਾ ਤੋਂ ਆ ਰਹੀ ਇਹ ਤਾਜਾ ਖ਼ਬਰ

ਮੌਸਮ ਦੀ ਭਾਰੀ ਤਬਦੀਲੀ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਹੁਣ …

Leave a Reply

Your email address will not be published. Required fields are marked *