ਇਸ ਵੇਲੇ ਪੰਜਾਬ ਤੋਂ ਵੱਡੀ ਖਬਰ ਆ ਰਹੀ ਹੈ ਕਿਓਂਕਿ ਕਰੋਨਾ ਦੀ ਰੋਕ ਦੇ ਲਈ ਜਿੱਥੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਵੇਲੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਕ ਬਹੁਤ ਵੱਡਾ ਬਿਆਨ ਦਿੱਤਾ ਉਨ੍ਹਾਂ ਇਸ਼ਾਰਾ ਕੀਤਾ ਹੈ ਕਿ ਘੱਟੋ ਘੱਟ ਦਸ ਦਿਨ ਦਾ ਮੁਕੰਮਲ ਲਾਕਡਾਊਨ ਏ ਉਸ ਨੂੰ ਲਾਉਣ ਦੀ ਜ਼ਰੂਰਤ ਪੈ ਸਕਦੀ ਹੈ ਅੱਜ ਸ਼ਾਮ ਨੂੰ ਕੋਵਡ ਨੂੰ ਲੈ ਕੇ ਰੀਵਿਊ ਮੀਟਿੰਗ ਹੋਵੇਗੀ।
ਜਿਸ ਵਿੱਚ ਉਨ੍ਹਾਂ ਨੇ ਕਿਹਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਤੱਕ ਗੱਲ ਕਰਾਂਗੇ ਸਿਫ਼ਾਰਸ਼ ਕਰਾਂਗੇ ਕਿ ਘੱਟੋ ਘੱਟ ਦਸ ਦਿਨ ਦਾ ਲਾਭ ਨੂੰ ਲਗਾਇਆ ਜਾਵੇ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਕੋਰੂਨਾ ਦੇ ਨਾਲ ਦੂਜੀ ਸਟੇਜ ਦੇ ਆਉਣ ਕਰਕੇ ਪੰਜਾਬ ਦੀ ਵਿੱਚ ਹਾਲ ਔਖੇ ਹੁੰਦੇ ਜਾ ਰਹੇ ਨੇ ਤਾਂ ਮੁਕੰਮਲ ਲਾਕਡਾਊਨ ਪੰਜਾਬ ਦੀ ਵਿੱਚ ਲੱਗ ਸਕਦੈ ਇਸ ਦਾ ਫ਼ੈਸਲਾ ਦੀ ਰੀਵਿਊ ਮੀਟਿੰਗ ਵਿੱਚ ਵੀ ਹੋ ਸਕਦਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋ ਸਕਦਾ ਕਿਉਂਕਿ ਪਿਛਲੇ ਦਿਨੀਂ ਹੀ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸੀ ਉਨ੍ਹਾਂ ਨੂੰ ਲਾਗੂ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ ਬਾਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਸਖ਼ਤ ਹਦਾਇਤਾਂ ਦੇਣ ਦੀ ਗੱਲ ਕਹੀ ਗਈ ਹੈ ।ਉਸ ਨੂੰ ਲੈ ਕੇ ਹੁਣ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੱਡਾ ਬਿਆਨ ਆਇਆ ਇਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੁਕੰਮਲ ਤਾਲਾਬੰਦੀ ਦੀ ਜ਼ਰੂਰਤ ਹੈ ਪੰਜਾਬ ਨੂੰ ਇਸ ਬੜੇ ਔਰ ਦਸ ਦਿਨ ਦੀ ਘੱਟੋ ਘੱਟ ਤਾਲਾਬੰਦੀ ਹੋ ਸਕਦੀ ਹੈ।
ਪੰਜਾਬ ਦੇ ਅੰਦਰ ਇੱਥੇ ਸਮੇਂ ਸਮੇਂ ਤੇ ਨਿਯਮਾਂ ਨੂੰ ਦੱਸਿਆ ਗਿਆ ਉਥੇ ਹੀ ਹੁਣ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਵਿਡ ਓਨੀ ਦੀ ਰਿਵੀਊ ਮੀਟਿੰਗ ਹੈ ।ਜਿਹੜੀ ਉਸ ਵਿੱਚ ਮੁੱਖ ਮੰਤਰੀ ਤਕ ਇਹ ਗੱਲ ਪਹੁੰਚਾਈ ਜਾਵੇਗੀ ਸਿਫ਼ਾਰਸ਼ ਕੀਤੀ ਜਾਵੇਗੀ ਕਿ ਘੱਟੋ ਘੱਟ ਦਸ ਦਿਨ ਦੀ ਤਾਲਾਬੰਦੀ ਕਰਕੇ ਦੇਖੀ ਜਾਵੇ ।ਇਸ ਜਾਣਕਾਰੀ ਬਾਰੇ ਤੁਸੀ ਵੀ ਆਪਣੀ ਰਾਇ ਜਰੂਰ ਦਿਆ ਕਰੋ ਜੀ।
