ਪੰਜਾਬ ਇਕ ਐਸਾ ਪ੍ਰਦੇਸ਼ ਹੈ ਜਿਥੇ ਰਿਸ਼ਤੇ ਨਾਤੇ ਦੀ ਕੀਮਤ ਪੈਸੇ ਦੇ ਨਾਲ ਨਹੀਂ ਨਾਪੀ ਜਾ ਸਕਦੀ |ਪਰ ਪਿੱਛਲੇ ਕੁਸ਼ ਸਮੇ ਤੋਂ ਬਹੁਤ ਸਾਰੇ ਪੰਜਾਬੀ ਕਨੇਡਾ ਵੀ ਵੱਸ ਗਏ |ਕੈਨੇਡਾ ਵਿਚ ਮਿੰਨੀ ਪੰਜਾਬ ਬਣਾ ਕੇ ਰਹਿ ਰਹੇ ਹਨ ਪੰਜਾਬੀਆਂ ਬਾਰੇ ਬਹੁਤ ਖਬਰਾਂ ਆ ਰਹੀਆਂ ਹਨ |ਵੈਸੇ ਤਾ ਬਾਹਰ ਲੈ ਕੇ ਜਾਨ ਦਾ ਧੰਦਾ ਵੀ ਜ਼ੋਰ ਸ਼ੋਰ ਤੇ ਹੈ ਪਰ ਇਹ ਮਾਮਲਾ ਕੁੱਛ ਹੋਰ ਹੀ ਹੈ |
ਦਰਅਸਲ ਇਕ ਕੁੜੀ ਦਾ ਕਹਿਣਾ ਹੈ ਕਿ ਉਸਨੇ ਰਮਨਦੀਪ ਨਾਲ ਵਿਆਹ ਕਰਵਾਇਆ ਸੀ |ਕੁੱਛ ਕਾਰਨਾਂ ਦੇ ਕਰਕੇ ਓਹਨਾ ਦਾ ਇਹ ਰਿਸ਼ਤਾ ਨਿਭ ਨੀ ਹੋਇਆ ਤੇ ਉਹ ਕਰਨ ਉਸਨੇ ਵੀਡੀਓ ਦੇ ਵਿਚ ਦਸੇ ਹਨ |ਅਸੀਂ ਇਹ ਪੁਸ਼ਟੀ ਨਹੀਂ ਕਰਦੇ ਕਿ ਜੋ ਵੀ ਕੁੜੀ ਨੇ ਦਸਿਆ ਸਭ ਸੱਚ ਹੀ ਹੋਵੇ |ਅਰਸ਼ਦੀਪ ਨੇ ਆਪਣੇ ਸਾਬਕਾ ਪਤੀ ਤੇ ਇਲਜ਼ਾਮ ਲਗਾਉਂਦੇ ਹੋਏ ਇਹ ਗੱਲ ਵੀ ਕਹਿ ਦਿਤੀ ਕਿ ਉਸਦੇ ਪਤੀ ਦੇ ਉਸਦੀ ਆਪਣੀ ਹੀ ਭੁਵਾ ਦੇ ਨਾਲ ਸੰਬੰਧ ਹਨ |ਉਸਨੇ ਹੋਰ ਵੀ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਸਦਾ brampton ਵਿਚ ਰਹਿੰਦੀ ਖੰਡ ਮਿਸ਼ਰੀ ਨਾਮ ਦੀ ਕੁੜੀ ਦੇ ਨਾਲ ਵੀ ਚੱਕਰ ਹੈ |ਅਰਸ਼ਦੀਪ ਨੇ ਇਹ ਕਿਹਾ ਕਿ ਖੰਡ ਮਿਸ਼ਰੀ ਨੇ ਹੀ ਫੋਨ ਤੇ ਉਸਨੂੰ ਸਭ ਕੁੱਛ ਦਸਿਆ ਹੈ ਕਿ ਇਹ ਕੁੜੀਆਂ ਦੇ ਨਾਲ ਗ਼ਲਤ ਕਰਦਾ ਹੈ |ਕੁੜੀ ਨੇ ਆਪਣੇ ਪਤੀ ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਉਸਦਾ ਪਤੀ ਪਹਿਲਾ ਸਪੇਨ ਦੇ ਵਿਚ ਰਹਿੰਦਾ ਸੀ ਤੇ ਕਿਸੇ ਤਰਾਂ ਉਹ ਘੁੰਮਣ ਲਈ ਕੈਨੇਡਾ ਆਇਆ ਸੀ |
ਤੇ ਉਸਨੇ ਪਕੇ ਹੋਣ ਲਈ ਹੀ ਵਿਆਹ ਕੀਤਾ ਸੀ |ਇਸਦੇ ਵਿਚ ਕਿੰਨੀ ਕ ਸਚਾਈ ਹੈ ਇਹ ਤਾ ਅਸੀਂ ਨਹੀਂ ਦਸ ਸਕਦੇ ਕਿਉਕਿ ਇਹ ਸਿਰਫ ਇਕ ਤਰਫ਼ੇ ਬਿਆਨ ਹਨ |ਹੁਣ ਇਸਨੂੰ ਦੇਖ ਕੇ ਮੁੰਡਾ ਆਪਣੇ ਕਿ ਬਿਆਨ ਦਿੰਦਾ ਹੈ ਅਸੀਂ ਉਸ ਦੀ ਉਡੀਕ ਕਰਾਂਗੇ |
