ਅੰਮ੍ਰਿਤਸਰ ਦੇ ਹੁਸੈਨਪੁਰ ਇਲਾਕੇ ਵਿੱਚ ਹਰਪ੍ਰੀਤ ਨਾਮ ਦੀ ਵਿਆਹੁਤਾ ਵੱਲੋਂ ਲ-ਟ-ਕ-ਕੇ ਆਪਣੀ ਜੀਵਨ ਲੀਲਾ ਸ-ਮਾ-ਪ-ਤ ਕਰ ਲਈ ਗਈ ਹੈ। ਉਸ ਦਾ ਵਿਆਹ ਲਗਭਗ ਦੋ ਸਾਲ ਪਹਿਲਾਂ ਹੋਇਆ ਸੀ। ਹਰਪ੍ਰੀਤ ਦਾ ਅਜੇ ਤੱਕ ਕੋਈ ਬੱਚਾ ਨਹੀਂ ਸੀ। ਬੱਚਾ ਨਾ ਹੋਣ ਕਾਰਨ ਹੀ ਉਹ ਦਿ-ਮਾ-ਗੀ ਤੌਰ ਤੇ ਪ੍ਰੇ-ਸ਼ਾ-ਨ ਰਹਿੰਦੀ ਸੀ। ਸ਼ਾਮ ਸਮੇਂ ਜਦੋਂ ਉਹ ਘਰ ਵਿੱਚ ਇਕੱਲੀ ਸੀ ਤਾਂ ਉਸ ਨੇ ਇਹ ਵੱਡਾ ਕਦਮ ਚੁੱਕ ਲਿਆ ਅਤੇ ਆਪਣੀ ਜਾਨ ਗਵਾ ਲਈ। ਮ੍ਰਤਕਾ ਆਪ ਕਿਸੇ ਸੈਂਟਰ ਵਿੱਚ ਟੀਚਰ ਸੀ ਅਤੇ ਆਈਲੈਟਸ ਕਰਨ ਵਾਲੇ ਬੱਚਿਆਂ ਨੂੰ ਪੜ੍ਹਾਉਂਦੀ ਸੀ। ਉਸ ਦਾ ਪਤੀ ਹਾਲ ਬਾਜ਼ਾਰ ਵਿੱਚ ਘੜੀਆਂ ਦੀ ਦੁਕਾਨ ਕਰਦਾ ਹੈ।ਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਤਕਾ ਦੇ ਪੇਕਿਆਂ ਦਾ ਕਹਿਣਾ ਹੈ ਕਿ ਹਰਪ੍ਰੀਤ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। ਉਹ ਆਪ ਪਿੰਡ ਵਿੱਚ ਰਹਿੰਦੇ ਹਨ। ਇਸ ਘ-ਟ-ਨਾ ਦੀ ਜਾਣਕਾਰੀ ਉਨ੍ਹਾਂ ਨੂੰ ਫੋਨ ਰਾਹੀਂ ਮਿਲੀ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ ਕਿ ਇਹ ਘ-ਟ-ਨਾ ਕਿਵੇਂ ਵਾਪਰੀ ਹੈ। ਉਨ੍ਹਾਂ ਨੂੰ ਕਿਸੇ ਤੇ ਕੋਈ ਸ਼ੱ-ਕ ਵੀ ਨਹੀਂ ਹੈ।
ਉਨ੍ਹਾਂ ਨੇ ਦੱਸਿਆ ਹੈ ਕਿ ਹਰਪ੍ਰੀਤ ਇਸ ਮਾਮਲੇ ਵਿੱਚ ਦ-ਵਾ-ਈ ਖਾ ਰਹੀ ਸੀ। ਉਹ ਫੋਨ ਮਿਲਣ ਤੇ ਹੀ ਇੱਥੇ ਪਹੁੰਚੇ ਹਨ।ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਹਰਪ੍ਰੀਤ ਦਾ ਵਿਆਹ ਲਗਭਗ ਦੋ ਸਾਲ ਪਹਿਲਾਂ ਹੋਇਆ ਸੀ। ਪਿੱਛੋਂ ਉਹ ਮਾਨਾਂ ਵਾਲੇ ਤੋਂ ਹਨ। ਹਰਪ੍ਰੀਤ ਆਪ ਆਈਲੈਟਸ ਵਾਲੇ ਬੱਚਿਆਂ ਨੂੰ ਪੜਾਉਂਦੀ ਸੀ। ਉਨ੍ਹਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਹੁਣ ਤੱਕ ਜੋ ਵੀ ਜਾਣਕਾਰੀ ਮਿਲੀ ਹੈ।
ਉਸ ਅਨੁਸਾਰ ਮ੍ਰਤਕਾ ਬੱਚਾ ਨਾ ਹੋਣ ਕਰਕੇ ਦਿ-ਮਾ-ਗੀ ਤੌਰ ਤੇ ਤ-ਣਾ-ਅ ਵਿੱਚ ਰਹਿ ਰਹੀ ਸੀ। ਇਸ ਕਰਕੇ ਹੀ ਉਸ ਨੇ ਇਹ ਕਦਮ ਚੁੱਕ ਲਿਆ। ਪਰਿਵਾਰ ਦੇ ਕਹਿਣ ਤੇ ਉਨ੍ਹਾਂ ਨੇ 174 ਦੀ ਕਾਰਵਾਈ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਰ ਵੀ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜੇਕਰ ਜਾਂਚ ਦੌਰਾਨ ਕੋਈ ਹੋਰ ਤੱਥ ਸਾਹਮਣੇ ਆਏ ਤਾਂ ਉਸ ਤੇ ਵੀ ਵਿਚਾਰ ਕੀਤਾ ਜਾ ਸਕੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ