Home / ਤਾਜ਼ਾ ਖਬਰਾਂ / ਸਵੇਰੇ ਹੋਇਆ ਮੁੰਡੇ ਦਾ ਵਿਆਹ ਰਾਤ ਨੂੰ ਗਈ ਜਾਨ-ਭੰਗੜੇ ਡੀਜੇ ਦੀ ਥਾਂ ਸੋ ਗ ਦੀ ਲਹਿਰ

ਸਵੇਰੇ ਹੋਇਆ ਮੁੰਡੇ ਦਾ ਵਿਆਹ ਰਾਤ ਨੂੰ ਗਈ ਜਾਨ-ਭੰਗੜੇ ਡੀਜੇ ਦੀ ਥਾਂ ਸੋ ਗ ਦੀ ਲਹਿਰ

ਲੁਧਿਆਣਾ ਦੇ ਪਿੰਡ ਭੱਟੀਆਂ ਦੇ ਰਹਿਣ ਵਾਲੇ ਰਾਹੁਲ ਨਾਮ ਦੇ ਨੌਜਵਾਨ ਦੀ ਉਸ ਦੇ ਆਪਣੇ ਵਿਆਹ ਵਾਲੇ ਦਿਨ ਹੀ ਆਪਣੇ ਜੀਜੇ ਸਮੇਤ ਸੜਕ ਹਾ-ਦ-ਸੇ ਵਿੱਚ ਜਾਨ ਚਲੀ ਗਈ। ਇਨ੍ਹਾਂ ਦੇ ਨਾਲ ਹੀ ਇਨ੍ਹਾਂ ਦੇ ਹੋਰ ਪੰਜ ਸਾਥੀਆਂ ਦੇ ਵੀ ਕਾਫੀ ਸੱ-ਟਾਂ ਲੱਗੀਆਂ ਹਨ। ਇਹ ਸੜਕ ਹਾ-ਦ-ਸਾ ਲੁਧਿਆਣਾ ਦੇ ਜਲੰਧਰ ਬਾਈਪਾਸ ਤੇ ਉਸ ਸਮੇਂ ਵਾਪਰਿਆ। ਜਦੋਂ ਇਨ੍ਹਾਂ ਦੀ ਕਾਰ ਕਿਸੇ ਕੈਂਟਰ ਨਾਲ ਜਾ ਟ-ਕ-ਰਾ-ਈ। ਇਸ ਵਿੱਚ ਜੀਜੇ ਸਾਲੇ ਨੇ ਦਮ ਤੋ-ੜ ਦਿੱਤਾ ਅਤੇ ਬਾਕੀਆਂ ਨੂੰ ਸੱ-ਟਾਂ ਲੱਗਣ ਕਾਰਨ ਹਸਪਤਾਲ ਵਿੱਚ ਇ-ਲਾ-ਜ ਲਈ ਲਿਜਾਇਆ ਗਿਆ।ਪਿੰਡ ਭੱਟੀਆਂ ਵਿੱਚ ਉਸ ਸਮੇਂ ਮਾ-ਤ-ਮ ਛਾ ਗਿਆ। ਜਦੋਂ ਰਾਹੁਲ ਅਤੇ ਉਸ ਦੇ ਜੀਜੇ ਦੀ ਸੜਕ ਹਾ-ਦ-ਸੇ ਵਿੱਚ ਜਾਨ ਚਲੀ ਗਈ। ਵਰਨਣਯੋਗ ਹੈ ਕਿ ਰਾਹੁਲ ਦਾ ਇਸੇ ਦਿਨ ਹੀ ਵਿਆਹ ਹੋਇਆ ਸੀ। ਉਹ ਆਪਣੀ ਜੀਵਨ ਸਾਥਣ ਨੂੰ ਵਿਆਹ ਕੇ ਆਪਣੇ ਪਿੰਡ ਭੱਟੀਆਂ ਲੈ ਕੇ ਆਇਆ ਤਾਂ ਰਾਹੁਲ ਦੇ ਜੀਜੇ ਨੇ ਅਤੇ ਕੁਝ ਹੋਰ ਵਿਅਕਤੀਆਂ ਨੇ ਮਿਲ ਕੇ ਲੁਧਿਆਣੇ ਘੁੰ-ਮ-ਣ ਜਾਣ ਦਾ ਪ੍ਰੋਗਰਾਮ ਬਣਾਇਆ। ਰਾਹੁਲ ਆਪਣੀ ਨਵ ਵਿਆਹੀ ਦੁਲਹਨ ਨੂੰ ਘਰ ਛੱਡ ਕੇ ਆਪਣੇ ਜੀਜੇ ਅਤੇ ਹੋਰ ਸਾਥੀਆਂ ਸਮੇਤ ਲੁਧਿਆਣਾ ਲਈ ਰ-ਵਾ-ਨਾ ਹੋ ਗਿਆ।

ਜਦੋਂ ਉਹ ਲੁਧਿਆਣੇ ਤੋਂ ਵਾਪਸ ਪਿੰਡ ਭੱਟੀਆਂ ਨੂੰ ਆ ਰਹੇ ਸਨ ਤਾਂ ਲੁਧਿਆਣਾ ਦੇ ਜਲੰਧਰ ਬਾਈਪਾਸ ਤੇ ਉਨ੍ਹਾਂ ਦੀ ਕਾਰ ਇੱਕ ਕੈਂਟਰ ਨਾਲ ਜਾ ਟਕਰਾਈ। ਇਸ ਜ਼-ਬ-ਰ-ਦ-ਸ-ਤ ਟੱਕਰ ਵਿੱਚ ਰਾਹੁਲ ਅਤੇ ਉਸ ਦੇ ਜੀਜੇ ਨੇ ਦ-ਮ ਤੋ-ੜ ਦਿੱਤਾ। ਜਦ ਕਿ ਉਨ੍ਹਾਂ ਦੇ 5 ਸਾਥੀਆਂ ਦੇ ਕਾਫ਼ੀ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਪੀ-ੜ-ਤਾਂ ਨੂੰ ਇ-ਲਾ-ਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜਿਸ ਘਰ ਵਿੱਚ ਕੁਝ ਸਮਾਂ ਪਹਿਲਾਂ ਗਾਣੇ ਵੱਜ ਰਹੇ ਸਨ। ਹਾ-ਸੇ ਠੱ-ਠੇ ਹੋ ਰਹੇ ਸਨ।

ਪਲਾਂ ਵਿੱਚ ਹੀ ਉੱਥੋਂ ਰੋ-ਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਪਰਿਵਾਰ ਵਿਚ ਮਾ-ਤ-ਮ ਛਾ ਗਿਆ। ਰਾਹੁਲ ਦੀ ਪਤਨੀ ਵਿਆਹ ਤੋਂ ਕੁਝ ਘੰਟੇ ਬਾਅਦ ਹੀ ਵਿਧਵਾ ਹੋ ਗਈ। ਇਸ ਹਾ-ਦ-ਸੇ ਨੇ ਕਈ ਘਰ ਉ-ਜਾ-ੜ ਦਿੱਤੇ। ਰਾਹੁਲ ਦੇ ਨਾਲ ਉਸ ਦਾ ਜੀਜਾ ਵੀ ਦ-ਮ ਤੋ-ੜ ਗਿਆ। ਰਾਹੁਲ ਦੀ ਭੈਣ ਵੀ ਵਿਧਵਾ ਹੋ ਗਈ। ਕੁਝ ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਇਸ ਤਰ੍ਹਾਂ ਕਈ ਪਰਿਵਾਰਾਂ ਵਿੱਚ ਸੋ-ਗ-ਮ-ਈ ਮਾਹੌਲ ਬਣ ਗਿਆ ਹੈ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.