Home / ਤਾਜ਼ਾ ਖਬਰਾਂ / ਸਰੋਵਰ ਚ ਇਸ਼ਨਾਨ ਕਰਨ ਗਏ ਸ਼ਰਧਾਲੂ ਨਾਲ ਵਾਪਰਿਆ ਭਾਣਾ-ਸੰਗਤਾਂ ਨੇ 3 ਘੰਟੇ ਲਾਇਆ ਜ਼ੋਰ ਅਤੇ ਫੇਰ

ਸਰੋਵਰ ਚ ਇਸ਼ਨਾਨ ਕਰਨ ਗਏ ਸ਼ਰਧਾਲੂ ਨਾਲ ਵਾਪਰਿਆ ਭਾਣਾ-ਸੰਗਤਾਂ ਨੇ 3 ਘੰਟੇ ਲਾਇਆ ਜ਼ੋਰ ਅਤੇ ਫੇਰ

ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਗੁਰਦੁਆਰਾ ਅਟੱਲ ਸਾਹਿਬ ਵਿਖੇ ਸਰੋਵਰ ਵਿੱਚ ਇ-ਸ਼-ਨਾ-ਨ ਕਰਦੇ ਸਮੇਂ ਇਕ ਵਿਅਕਤੀ ਡੁੱ-ਬ ਗਿਆ। ਮੌਕੇ ਤੇ ਹੀ ਕੋਲ ਹਾਜ਼ਰ ਸ਼ਰਧਾਲੂਆਂ ਨੂੰ ਪਤਾ ਲੱਗ ਜਾਣ ਕਰਕੇ ਸ਼ਰਧਾਲੂਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁ-ਲਾ-ਜ਼-ਮਾਂ ਨੇ ਮਿਲ ਕੇ ਉਸ ਨੂੰ ਕਾਫੀ ਮਿਹਨਤ ਕਰਕੇ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੂੰ ਹਸ ਪਤਾਲ ਲਿਜਾਇਆ ਗਿਆ। ਪਰ ਉਸ ਦੀ ਜਾਨ ਨਹੀਂ ਬਚ ਸਕੀ। ਡਾਕ ਟਰਾਂ ਨੇ ਉਸ ਨੂੰ ਮ੍ਰ ਤ ਕ ਕਰਾਰ ਦੇ ਦਿੱਤਾ। ਉਸ ਕੋਲੋਂ ਕੋਈ ਪਹਿਚਾਣ ਪੱਤਰ ਨਾ ਮਿਲਣ ਕਰਕੇ ਉਸ ਦੀ ਪਹਿਚਾਣ ਨਹੀਂ ਹੋ ਸਕੀ। ਆਮ ਕਰਕੇ ਗੁਰੂ ਘਰਾਂ ਵਿੱਚ ਸੰਗਤਾਂ ਦੇ ਇਸ਼ਨਾਨ ਕਰਨ ਲਈ ਸਰੋਵਰ ਬਣੇ ਹੋਏ ਹਨ।ਕਈ ਸਰੋਵਰ ਤਾਂ ਕਾਫੀ ਡੂੰਘੇ ਹਨ। ਸੰਗਤਾਂ ਨੂੰ ਇਸ ਸਬੰਧੀ ਜਾਗ ਰੂਕ ਵੀ ਕੀਤਾ ਜਾਂਦਾ ਹੈ। ਇਸ਼ਨਾਨ ਕਰਦੇ ਸਮੇਂ ਡੂੰਘੇ ਥਾਂ ਤੇ ਨਾ ਜਾਇਆ ਜਾਵੇ। ਇਸ ਨਾਲ ਭਾ-ਣਾ ਵਾਪਰ ਸਕਦਾ ਹੈ। ਗੁਰਦੁਆਰਾ ਅਟੱਲ ਸਾਹਿਬ ਵਿੱਚ ਸਰੋਵਰ ਵਿੱਚ ਇੱਕ ਸ਼ਰਧਾਲੂ ਇਸ਼ਨਾਨ ਕਰਦੇ ਸਮੇਂ ਡੁੱ-ਬ ਗਿਆ। ਉਸ ਨੂੰ ਬਚਾ ਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ।

ਹਸਪਤਾਲ ਵੀ ਲਿਜਾਇਆ ਗਿਆ। ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਸਮੇਂ ਇੱਕ ਸ਼ਰਧਾਲੂ ਡੁੱ-ਬ ਗਿਆ।ਪੁਲਿਸ ਨੂੰ ਸ਼ਾਮ ਦੇ 8:30 ਵਜੇ ਫੋਨ ਆਇਆ, ਉਹ ਮੌਕੇ ਤੇ ਪਹੁੰਚੇ। ਉਨ੍ਹਾਂ ਦੇ ਦੱਸਣ ਮੁਤਾਬਿਕ ਫਾ-ਇ-ਰ ਬ੍ਰਿਗੇਡ ਵਾਲੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁ-ਲਾ-ਜ਼-ਮਾਂ ਸਮੇਤ ਸ਼ਰਧਾਲੂ ਵੀ ਕਾਫੀ ਗਿਣਤੀ ਵਿੱਚ ਹਾਜਰ ਸਨ।

ਸਾਰਿਆਂ ਨੇ ਕੋਸ਼ਿਸ਼ ਕਰਕੇ ਉਸ ਨੂੰ ਸਰੋਵਰ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਉਨ੍ਹਾਂ ਦੇ ਦੱਸਣ ਅਨੁਸਾਰ ਡੁੱਬਣ ਵਾਲੇ ਸ਼ਰਧਾਲੂ ਕੋਲ ਉਸ ਦਾ ਕੋਈ ਆਧਾਰ ਕਾਰਡ ਜਾਂ ਕੋਈ ਹੋਰ ਦਸਤਾਵੇਜ਼ ਨਹੀਂ ਮਿਲਿਆ। ਜਿਸ ਕਰਕੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕੌਣ ਹੈ ਅਤੇ ਕਿੱਥੋਂ ਦਾ ਰਹਿਣ ਵਾਲਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.