ਹਰ ਪਿੰਡ ਦੇ ਵਿੱਚ ਸਰਪੰਚ ਹੁੰਦਾ ਹੈ |ਚਾਹੇ ਉਹ ਸਰਬ ਸਮੰਤੀ ਦੇ ਨਾਲ ਬਣੇ ਚਾਹੇ ਵੋਟਾਂ ਦੇ ਨਾਲ ਬਣੇ |ਉਸਦਾ ਕੰਮ ਹੁੰਦਾ ਹੈ ਪਿੰਡ ਲੋਕ ਦਾ ਸਾਥ ਦੇਣਾ ਤੇ ਪਿੰਡ ਦੇ ਲੋਕਾਂ ਦੇ ਨਾਲ ਦੁੱਖ ਸੁਖ ਵੇਲੇ ਰਹਿਣਾ |ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਵਾਇਰਲ ਹੋ ਰਹੀ ਆਡੀਓ ਦੇ ਬਾਰੇ ਵਿੱਚ ਜਿਸ ਦੇ ਵਿੱਚ ਇਕ ਸਰਪੰਚ ਇਕ ਕੁੜੀ ਦੇ ਨਾਲ ਗੱਲ ਕਰ ਰਿਹਾ ਹੈ ਤੇ ਉਹ ਬਹੁਤ ਹੀ ਬਤਮੀਜ਼ੀ ਦੇ ਨਾਲ ਗੱਲ ਕਰ ਰਿਹਾ ਹੈ |ਉਹ ਬਾਰ ਬਾਰ ਉਸ ਨੂੰ ਆਪਣੇ ਹਿਸਾਬ ਨਾਲ ਮਿਲਣ ਬਾਰੇ ਕਹਿ ਰਿਹਾ ਹੈ |ਦਰਅਸਲ ਦੇ ਵਿੱਚ ਕੁੜੀ ਦਾ ਸੋਹਰੇ ਪਰਿਵਾਰ ਦੇ ਨਾਲ ਵਿਵਾਦ ਚੱਲ ਰਿਹਾ ਸੀ ਜਿਸਦੇ ਕਰਕੇ ਓਹਨਾ ਨੇ ਸਰਪੰਚ ਤਕ ਪਹੁੰਚ ਕੀਤੀ ਸੀ |
ਪਰ ਓਹਨਾ ਨੂੰ ਕੀ ਪਤਾ ਸੀ ਕੀ ਸਰਪੰਚ ਇੱਦਾ ਕਰੇਗਾ |ਸਰਪੰਚ ਨੇ ਕੁੜੀ ਨੂੰ ਬਹੁਤ ਹੀ ਗ਼ਲਤ ਤਰੀਕੇ ਨਾਲ ਗੱਲ ਕੀਤੀ |ਕੁੜੀ ਨੇ ਬਾਰ ਬਾਰ ਪੁਸ਼ਿਆ ਕੀ ਉਹ ਕੀ ਚਾਹੰਦੇ ਹਨ ਤਾ ਸਰਪੰਚ ਨੇ ਕਿਹਾ ਕੀ ਉਸ ਨੂੰ ਕੇਹੜਾ ਪਤਾ ਨਹੀਂ ਹੈ |ਇਸ ਤੇ ਕੁੜੀ ਨੇ ਕਿਹਾ ਤੁਸੀਂ ਸਾਫ ਸਾਫ ਦੱਸੋ ਕੀ ਚਾਹੀਦਾ ਤਾ ਉਹ ਬਾਰ ਬਾਰ ਇਕ ਹੀ ਗੱਲ ਕਰੀ ਜਾਂਦਾ ਹੈ ਕੀ ਉਸਨੂੰ ਖੁਸ਼ ਕਰਦੇ ਉਹ ਰਾਜਿਨਾਵਾ ਕਰਵਾ ਦੇਵੇਗਾ |ਸਰਪੰਚ ਲੋਕਾਂ ਦਵਾਰਾ ਚੁਣਿਆ ਗਿਆ ਨੁਮਾਇੰਦਾ ਹੁੰਦਾ ਹੈ ਜੋ ਪਿੰਡ ਅਤੇ ਪਿੰਡ ਵਾਲਿਆਂ ਦੀਆ ਸਮੱਸਿਆਵਾਂ ਦਾ ਹਲ ਕਰਦਾ ਹੁੰਦਾ ਹੈ |
ਸਰਪੰਚ ਦਾ ਕੰਮ ਹੁੰਦਾ ਹੈ ਪਿੰਡ ਦੀਆਂ ਧੀਆਂ ਭੈਣਾਂ ਦੀ ਰਾਖੀ ਕਰਨਾ ਪਰ ਇਹ ਤਾ ਖੁਦ ਹੀ ਇਹ ਹਰਕਤਾਂ ਕਰ ਰਿਹਾ ਹੈ |ਤੁਸੀਂ ਦੱਸੋ ਤੁਹਾਡਾ ਇਸ ਰਿਕਾਰਡਿੰਗ ਦੇ ਬਾਰੇ ਵਿੱਚ ਕੀ ਕਹਿਣਾ ਹੈ |ਆਪਣੇ ਕੰਮੈਂਟ ਕਰਕੇ ਜਰੂਰ ਦੱਸੋ |ਤੇ ਇਹੋ ਜਿਹੇ ਸਰਪੰਚ ਦੇ ਨਾਲ ਕੀ ਹੋਣਾ ਚਾਹੀਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ |
