ਇਕ ਬਹੁਤ ਹੋਈ ਮੰਦਭਾਗੀ ਖ਼ਬਰ ਆ ਰਹੀ ਹੈ ਜੋ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ |ਤਖਤ ਸ਼੍ਰੀ ਪਟਨਾ ਸਾਹਿਬ ਜੀ ਨੂੰ ਇਕ ਖਤ ਮਿਲਿਆ ਜਿਸਦੇ ਵਿਚ ਇਹ ਲਿਖਿਆ ਗਿਆ ਸੀ ਕਿ ਉਹ ਜਾ ਤਾ 50 ਕਰੋੜ ਰੁਪਏ ਦੀ ਫਿਰੌਤੀ ਦੇ ਦੇਣ ਜਾ ਫਿਰ ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਗੁਰੂਦਵਾਰਾ ਬਾਲ ਲੀਲਾ ਸਾਹਿਬ ਨੂੰ ਬੰ-ਬ ਨਾਲ ਉ-ਡਾ-ਉ-ਣ ਦੀ ਧ-ਮ-ਕੀ ਦਿਤੀ ਹੈ |ਪੱਤਰ ਇਕ ਡਾਕ ਰਹੀ ਮਿਲਿਆ ਸੀ ਜਿਸਦੇ ਵਿਚ ਇਹ ਸਭ ਕੁੱਛ ਲਿਖਿਆ ਸੀ |
ਸਿੰਘ ਸਾਬ ਗਹੌਰ ਮਸਕੀਨ ਜੀ ਨਾਲ ਗੱਲਬਾਤ ਕਰਦਿਆਂ ਪੁਸ਼ਿਆ ਤਾ ਓਹਨਾ ਕਿਹਾ ਕਿ ਕੋਈ ਰੰਜਨ ਕੁਮਾਰ ਨਾਮ ਦਾ ਵਿਅਕਤੀ ਹੈ ਜਿਸਨੇ ਖਤ ਉਪਰ ਲਿਖਿਆ ਹੋਇਆ ਹੈ |ਓਹਨਾ ਦਸਿਆ ਕਿ ਉਸਦੇ ਦੋ ਫੋਨ ਨੰਬਰ ਵੀ ਦਿੱਤੇ ਗਏ ਹਨ ਤੇ ਖਤ ਵਿਚ ਸਾਫ ਸਾਫ ਲਿਖਿਆ ਗਿਆ ਹੈ ਕਿ ਜਾ ਤਾ ਫਿ-ਰੌ-ਤੀ ਦੀ ਰਕਮ ਦਿਤੀ ਜਾਵੇ ਨਹੀਂ ਤਾ ਉਹ ਗੁਰੂਦਵਾਰਾ ਸਾਹਿਬ ਨੂੰ ਬੰ-ਬ ਨਾਲ ਉ-ਡਾ ਦੇਵੇਗਾ | ਇਕ ਪਾਸੇ ਸਿੱਖ ਜਥੇਬੰਦੀਆਂ ਦੇਸ਼ ਤੇ ਪਈ ਬਿ-ਬ-ਤਾ ਵਿਚ ਆਪਣੀ ਮਦਦ ਦੇ ਨਾਲ ਪੂਰਾ ਯੋਗਦਾਨ ਪਾ ਰਹੇ ਹਨ ਤੇ ਇਕ ਪਾਸੇ ਸਿੱਖ ਧਰਮ ਦੇ ਧਾਰਮਿਕ ਅਸਥਾਨਾਂ ਨੂੰ ਉ-ਡਾ-ਉ-ਣ ਦੀ ਧ-ਮ-ਕੀ ਆ ਰਹੀ ਹੈ ਜੋ ਕਿ ਬਹੁਤ ਹੀ ਮੰ-ਦ-ਭਾਗੀ ਘ-ਟ-ਨਾ ਹੈ |
ਦਰਅਸਲ ਦੇ ਵਿਚ ਸਿੱਖ ਧਰਮ ਪੂਰੀ ਦੁਨੀਆ ਦੇ ਵਿਚ ਆਪਣਾ ਸਿੱਕਾ ਜਮਾ ਚੁੱਕਾ ਹੈ |ਹਰੀ ਸਿੰਘ ਨਲੂਆ ਵਰਗੇ ਮਹਾਨ ਜਰਨੈਲ ਜਿਨ੍ਹਾਂ ਨੇ ਅਫਗਾਨਿਸਤਾਨ ਵੀ ਜਿੱਤਿਆ ਸੀ |ਤੇ ਐਡਰ ਭਾਈ ਘਨਈਆ ਜੀ ਵਰਗੇ ਵੀ ਸਨ ਜੋ ਦੁਸ਼ਮਣਾਂ ਦਾ ਵੀ ਫਰਕ ਨਾ ਕਰਕੇ ਓਹਨਾ ਦੀ ਮ-ਰ-ਹਮ ਪੱ-ਟੀ ਕਰਦੇ ਸਨ |ਫਿਰ ਵੀ ਅਜੇਹੀ ਕੌਮ ਜੋ ਹਰ ਔਖੇ ਵੇਲੇ ਦੇਸ਼ ਦੀ ਸੇਵਾ ਨੂੰ ਆਪਣਾ ਫਰਜ ਸਮਝ ਕੇ ਅੱਗੇ ਆਉਂਦੀ ਹੈ ਅਜੇ ਓਸੇ ਹੀ ਕੌਮ ਦੇ ਧਾਰਮਿਕ ਅਸਥਾਨਾਂ ਨੂੰ ਇਹ ਧ-ਮਕੀ-ਆਂ ਮਿਲ ਰਹੀਆਂ ਹਨ |ਬਾਬਾ ਜੀ ਨੇ ਦਸਿਆ ਕਿ ਪੁਲਿਸ ਨੂੰ ਇਤਲਾਹ ਕਰ ਦਿਤੀ ਗਈ ਹੈ ਹੁਣ ਬਣਦੀ ਕਾਰਵਾਈ ਪੁਲਿਸ ਵਲੋਂ ਕੀਤੀ ਜਾਵੇਗੀ |
