Home / ਹੋਰ ਜਾਣਕਾਰੀ / ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇਸ ਦਰਬਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ

ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇਸ ਦਰਬਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ

ਸੰਗਤ ਜੀ ਅੱਜ ਦੀ ਇਸ ਵੀਡਿਉ ਦੇ ਵਿੱਚ ਅੱਸੀ ਗੱਲ ਕਰਨ ਜਾ ਰਹੇ ਹਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਰਾਜ਼ ਦਰਬਾਰ ਬਾਰੇ ਜੋਂ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੀ ਬਣਿਆ ਹੋਇਆ ਹੈ। ਜਿਸ ਬਾਰੇ ਅੱਜ ਤਕ ਬਹੁਤ ਹੀ ਘੱਟ ਸੰਗਤ ਜਾਣਦੀ ਹੈ । ਇਹ ਰਾਜ ਦਰਬਾਰ ਹਰਿਮੰਦਰ ਸਾਹਿਬ ਦੇ ਹੀ ਅੰਦਰ ਲੰਗਰ ਹਾਲ ਦੇ ਨਾਲ ਹੀ ਬਣਿਆ ਹੋਇਆ ਹੈ।

ਦੱਸ ਦਈਏ ਕਿ ਦਿਨ ਦੇ ਸਮੇਂ ਇਹ ਹਾਲ ਖੁੱਲਿਆ ਹੁੰਦਾ ਹੈ । ਇਹ ਦਰਬਾਰ ਅੰਦਰ ਹੇਠਾਂ ਨੂੰ ਜਾ ਕੇ ਬਣਿਆ ਹੋਇਆ ਹੈ ਜਿਸ ਵਿਚ ਇਕ ਕਮਰਾ ਅਜਿਹਾ ਹੈ ਜਿਸ ਨੂੰ ਕਿ ਉਸ ਸਮੇਂ ਖਜਾਨੇ ਵਾਲ਼ਾ ਇਕ ਕਮਰਾ ਮੰਨਿਆ ਜਾਦਾ ਸੀ। ਭਾਵ ਕਿ ਉਸ ਕਮਰੇ ਦੇ ਵਿੱਚ ਹੀ ਜੱਸਾ ਸਿੰਘ ਜੀ ਆਪਣੇਂ ਸਾਰੇ ਖਜਾਨੇ ਰੱਖਦੇ ਸੀ ਤੇ ਨਾਲ ਹੀ ਦਰਬਾਰ ਦੇ ਵਿੱਚ ਤੈਅਖਾਨੇ ਹਜੇ ਤਕ ਵੀ ਉੱਸੇ ਹੀ ਤਰਾਂ ਹੈ।।ਜਿਸ ਤਰ੍ਹਾਂ ਉਸ ਸਮੇਂ ਦੇ ਵਿੱਚ ਹੋਇਆ ਕਰਦਾ ਸੀ।

ਇਸ ਵਿਿੱਚ ਜੱਸਾ ਸਿੰਘ ਜੀ ਕੈ ਦੀਆਂ ਨੂੰ ਰੱਖਿਆ ਕਰਦੇ ਸੀ , ਦਰਬਾਰ ਦੇ ਵਿੱਚ ਹੀ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਸਿੰਘਾਸਨ ਤੇ ਤਖਤ ਵੀ ਸਜਾਇਆ ਹੋਇਆ ਸੀ । ਜਿਸ ਤੇ ਬੈਠ ਕੇ ਆਪ ਜੀ ਸੰਗਤਾ ਨੂੰ ਸੰਬੋਧਨ ਕਰਦਿਆਂ ਸਨ।ਕਿਹਾ ਜਾਂਦਾ ਹੈ ਕਿ ਇਸ ਰਾਜ ਦਰਬਾਰ ਦੀ ਸਭ ਤੋ ਵਧੀਆ ਗੱਲ ਇਹ ਹੈ ਕਿ ਆਪ ਇਹ ਕਹਿੰਦੇ ਸੀ।ਕਿ ਓਹਨਾ ਦੇ ਦਰਬਾਰ ਦਾ ਕੱਧ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ। ਜਿਨਾ ਨਹੀਂ ਹੈ ਇਸ ਲਈ ਸ਼ਾਇਦ ਇਸ ਰਾਜ਼ ਦਰਬਾਰ ਨੂੰ ਹਰਿਮੰਦਰ ਸਾਹਿਬ ਤੋ ਕਾਫੀ ਥੱਲੇ ਰੱਖਿਆ ਗਿਆ ਸੀ। ਨਾਨਕਸ਼ਾਹੀ ਇਟਾ ਦੇ ਨਾਲ ਇਹ ਸਾਰਾ ਦਰਬਾਰ ਬਣਿਆ ਹੋਇਆ ਸੀ।

ਕਿਹਾ ਜਾਂਦਾ ਹੈ ਕਿ ਉਸ ਸਮੇਂ ਲਾਇਟ ਦਾ ਇੰਨਾ ਪ੍ਰਬੰਧ ਨਾ ਹੋਣ ਕਰਕੇ ਇਸ ਦਰਬਾਰ ਦੀਆ ਇਟਾ ਦਾ ਕੰਮ ਥੋੜਾ ਨਰਮ ਸੀ ਪਰ ਇਹ ਸਾਰਾ ਰਾਜ ਦਰਬਾਰ ਕਾਫੀ ਮਜਬੂਤ ਤੇ ਕਾਫੀ ਸਾਲ ਪੁਰਾਣਾ ਸੀ ।ਇਸ ਦਰਬਾਰ ਦੇ ਅੰਦਰ ਇਕ ਬਹੁਤ ਹੀ ਪੁਰਾਣਾ ਖੂਹ ਵੀ ਹੈ ਜਿੱਸ ਦੇ ਪਾਣੀ ਦੀ ਵਰਤੋਂ ਉਸ ਸਮੇਂ ਆਪ ਜੀ ਕਰਦੇ ਸਨ। ਇਹ ਤਾਂ ਸੀ ਕੁੱਛ ਮਹਤਵਪੂਰਨ ਗੱਲਾਂ ਨੇ ।ਇਸ ਦਰਬਾਰ ਬਾਰੇ ਜੇਕਰ ਤੁਸੀ ਹੋਰ ਜਿਆਦਾ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹੋ ਪੂਰੀ ਵੀਡੀਓ ਜਰੂਰ ਸੁਣੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ ਜੀ ।

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published.