ਏਨੀਂ ਦਿਨੀਂ ਲੋਕ ਕੋ-ਰੋਨਾ ਮਹਾਮਾ-ਰੀ ਦੀ ਮਾਰ ਝੱਲ ਰਹੇ ਹਨ । ਹੁਣ ਤੱਕ ਕਈ ਲੋਕ ਇਸ ਦੀ ਲ-ਪੇਟ ਵਿੱਚ ਆ ਚੁੱਕੇ ਹਨ । ਆਮ ਲੋਕਾਂ ਵਾਂਗ ਫ਼ਿਲਮੀ ਸਿਤਾਰੇ ਵੀ ਲੋੜ ਮੁਤਾਬਿਕ ਹੀ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਦੇ ਹਨ । ਇਸ ਤਰ੍ਹਾਂ ਦੇ ਹਲਾਤਾਂ ਵਿੱਚ ਫ਼ਿਲਮੀ ਸਿਤਾਰਿਆਂ ਵੱਲੋਂ ਆਪਣੀਆਂ ਪੁਰਾਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ ।
ਇਸ ਸਭ ਦੇ ਚਲਦੇ ਸ਼ਹਿਨਾਜ਼ ਗਿੱਲ ਦੀਆਂ ਹੈਰਾਨ ਕਰਨ ਵਾਲੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।ਜਿਨ੍ਹਾਂ ਨੂੰ ਦੇਖਕੇ ਉਹਨਾਂ ਨੂੰ ਪਹਿਚਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ । ਦਰਅਸਲ ਉਹਨਾਂ ਨੇ ਆਪਣਾ ਵਜ਼ਨ ਘੱਟ ਕੀਤਾ ਹੈ । ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਗਨ ਜਿਸ ਵਿੱਚ ਉਹ ਕਾਫੀ ਸਲਿੱਮ ਦਿਖਾਈ ਦੇ ਰਹੀ ਹੈ । ਹਾਲਓ ਕਿ ਵਜਨ ਘੱਟ ਕਰਨ ਦੇ ਚੱਕਰ ਵਿੱਚ ਉਸ ਦੀਆਂ ਗਲਾਂ ਪਿਚਕ ਗਈਆਂ ਹਨ ਜਦੋਂ ਕਿ ਸਰੀਰ ਦੀਆਂ ਹੱਡੀਆਂ ਨਿਕਲ ਗਈਆਂ ਹਨ ।ਸ਼ਹਿਨਾਜ਼ ਦੀਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਕੁਝ ਲੋਕ ਉਸ ਦੀ ਤਾਰੀਫ ਕਰ ਰਹੇ ਹਨ ਤੇ ਕੁਝ ਲੋਕਾਂ ਨੇ ਉਹਨਾਂ ਨੂੰ ਡਾਇਟਿੰਗ ਬੰਦ ਕਰਨ ਲਈ ਕਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਬਾਲੀਵੁੱਡ ਵਿੱਚ ਚੰਗੇ ਪ੍ਰੋਜੈਕਟ ਹਾਸਲ ਕਰਨ ਲਈ ਡਾਈਟਿੰਗ ਕਰ ਰਹੀ ਹੈ ।
ਸ਼ਹਿਨਾਜ਼ ਗਿੱਲ ਦੇ ਬਹੁਤ ਸਾਰੇ ਡਾਇਓਲਾਗ ਬਿਗ ਬਾਸ ਦੇ ਘਰ ਵਿੱਚੋ ਵੀ ਹਿੱਟ ਹੋਏ ਸਨ ਜਿਸਦੇ ਵਿੱਚੋ ਇਕ ਇਹ ਵੀ ਸੀ ਕਿ ਮੇਰਾ ਟਮੀ ਬਾਹਰ ਨਿਕਲ ਆਇਆ ਹੈ ਮੈ ਮੋਟੀ ਹੋ ਗਈ ਹੂ |ਹੁਣ ਸ਼ਹਿਨਾਜ਼ ਨੇ ਲੋਕਦੋਂ ਦੇ ਵਿਚ ਰਹਿ ਕ ਇਸੇ ਹੀ ਤਰਾਂ ਆਪਣੇ ਆਪ ਨੂੰ ਪਤਲਾ ਕੀਤਾ ਹੈ |ਹੁਣ ਦੇਖਦੇ ਆ ਸ਼ਹਿਨਾਜ਼ ਦੇ ਚਾਹੁਣ ਵਾਲੀ ਨੂੰ ਇਹ ਲੁਕ ਕਿਵੇਂ ਦੀ ਲੱਗਦੀ ਹੈ |ਤੁਸੀ ਵੀ ਕਮੈਂਟਸ ਕਰਕੇ ਜਰੂਰ ਦਸਿਓ |
