ਕੇਂਦਰ ਸਰਕਾਰ ਦੁਆਰਾ ਮੁਲਕ ਦੇ ਬੰਦ ਪਏ ਵਿੱਦਿ ਅਕ ਅਦਾਰੇ ਅਗਸਤ ਤੋਂ ਬਾਅਦ ਖੋਲ੍ਹੇ ਜਾ ਸਕਦੇ ਹਨ। ਸਰਕਾਰ ਇਸ ਪਾਸੇ ਵੱਲ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਚਾਹੁੰਦੀ ਹੈ ਕਿ 15 ਅਗਸਤ ਤੱਕ ਸਾਰੇ ਨਤੀਜੇ ਐਲਾਨ ਦਿੱਤੇ ਜਾਣ ਤਾਂ ਕਿ ਅਗਲੇ ਸਾਲ ਦੀ ਪੜ੍ਹਾਈ ਸ਼ੁਰੂ ਕੀਤੀ ਜਾ ਸਕੇ। ਇਸ ਸਬੰਧ ਵਿੱਚ ਵਿਦਿਆ ਰਥੀ ਅਤੇ ਉਨ੍ਹਾਂ ਦੇ ਮਾਪੇ ਉ-ਲ-ਝ-ਣ ਵਿਚ ਫਸੇ ਹੋਏ ਹਨ। ਕਿਉਂਕਿ ਉਨ੍ਹਾਂ ਨੂੰ ਕੋਈ ਸਪੱਸ਼ਟ ਸਥਿਤੀ ਨਜ਼ਰ ਨਹੀਂ ਆਉਂਦੀ। ਅਸੀਂ ਜਾਣਦੇ ਹਾਂ ਕਿ 16 ਮਾਰਚ ਤੋਂ ਵਿੱਦਿ ਅਕ ਅਦਾਰੇ ਮੁਲਕ ਭਰ ਵਿੱਚ ਬੰਦ ਕੀਤੇ ਹੋਏ ਹਨ। ਕੋਰੋਨਾ ਕਰਕੇ ਵਿਦਿ ਆਰ ਥੀਆਂ ਦੀ ਪੜ੍ਹਾਈ ਰੁ-ਕੀ ਹੋਈ ਹੈ।ਇਸ ਸਮੇਂ 33 ਕਰੋੜ ਵਿਦਿਆਰਥੀ ਚੱਕਰ ਵਿੱਚ ਪਏ ਹੋਏ ਹਨ। ਕੋਰੋਨਾ ਕਾਰਨ ਵਿੱਦਿ ਅਕ ਅਦਾਰੇ ਬੰਦ ਕਰਨੇ ਪਏ ਸਨ। ਮਨੁੱਖੀ ਵਿਕਾਸ ਮੰਤਰੀ ਰਮੇਸ਼ ਪੋਖ ਰਿਆਲ ਨਿਸ਼ਾਂਕ ਨੇ ਜਾਣ ਕਾਰੀ ਦਿੱਤੀ ਹੈ ਕਿ ਅਗਸਤ ਮਹੀਨੇ ਤੋਂ ਬਾਅਦ ਵਿੱਦਿ ਅਕ ਅਦਾਰੇ ਖੋਲ੍ਹੇ ਜਾ ਸਕਦੇ ਹਨ। ਇਸ ਸਬੰਧ ਵਿੱਚ ਉਨ੍ਹਾਂ ਦੀ ਕੋਸ਼ਿਸ਼ ਹੈ ਕਿ 15 ਅਗਸਤ ਤੱਕ ਸਾਰੇ ਨਤੀਜੇ ਐਲਾਨ ਦਿੱਤੇ ਜਾਣ।
ਇਸ ਨਾਲ ਪੜ੍ਹਾਈ ਸ਼ੁਰੂ ਕਰ ਦਿੱਤੀ ਜਾਵੇਗੀ। ਅਸੀਂ ਜਾਣਦੇ ਹਾਂ ਕਿ ਕੋਰੋਨਾ ਕਾਰਨ ਮੁਲਕ ਭਰ ਵਿੱਚ ਲੱਗੇ ਲਾ-ਕ-ਡਾ-ਉ-ਨ ਕਾਰਨ ਜਿੱਥੇ ਸਾਰੇ ਕਾਰੋਬਾਰ ਬੰਦ ਹਨ। ਉੱਥੇ ਹੀ ਵਿੱਦਿਅਕ ਅਦਾਰੇ ਵੀ ਬੰਦ ਹਨ।ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚਕਾਰ ਅ-ਨਿ-ਸ਼-ਚਿ-ਤ-ਤਾ ਵਾਲਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਵਿੱਦਿਅਕ
ਅਦਾਰੇ ਖੁੱਲ੍ਹਣ ਦੀ ਸੂਰਤ ਵਿੱਚ ਕੋਰੋਨਾ ਤੋਂ ਬ-ਚਾ-ਅ ਲਈ ਸਾ-ਵ-ਧਾ-ਨ ਰਹਿਣਾ ਹੋਵੇਗਾ। ਅਧਿਆਪਕਾਂ ਲਈ ਮਾਸਕ ਅਤੇ ਦਸਤਾਨੇ ਪਾਉਣੇ ਲਾ-ਜ਼-ਮੀ ਹੋਣਗੇ। ਸਮਾਜਿਕ ਦੂਰੀ ਬਣਾਈ ਰੱਖਣੀ ਜ਼ਰੂਰੀ ਹੋਵੇਗੀ। ਇਸ ਉਦੇਸ਼ ਦੀ ਪੂਰਤੀ ਲਈ ਸੀਸੀਟੀਵੀ ਕੈਮਰੇ ਦੁਆਰਾ ਨਿਗਰਾਨੀ ਰੱਖੀ ਜਾ ਸਕਦੀ ਹੈ। ਥਰਮਲ ਸਕੈਨਰ ਲਗਾਏ ਜਾਣ ਦੇ ਨਾਲ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਪਾਸੇ ਵਿਸ਼ੇਸ਼ ਤ-ਵੱ-ਜੋਂ ਦੇਣਗੇ। ਸਰਕਾਰ ਵੱਲੋਂ ਵਿੱਦਿਅਕ ਅਦਾਰੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।