ਜੋ ਕੇ ਪਿੱਛਲੀ ਦਿਨੀ ਇਕ ਬਾਪੂ ਜੀ ਦੀ ਸੋਸ਼ਲ ਮੀਡਿਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜੋ ਕੇ ਬਾਪੂ ਜੀ 101 ਸਾਲਾਂ ਦੇ ਹਨ ਤੇ ਓਹਨਾ ਨੇ ਦਸਿਆ ਤੇ ਰੋਣਾ ਆ ਜਾਂਦਾ ਓਹਨਾ ਦਾ ਦੁੱਖ ਸੁਣ ਕੇ | ਬਾਪੂ ਜੀ ਵਲੋਂ ਕਿਹਾ ਗਿਆ ਸੀ ਕ ਮੈ ਆਪਣੇ ਪੁੱਤਰ ਦਾ ਵਿਆਹ ਕੀਤਾ ਤੇ ਕੁਜ ਦਿਨਾਂ ਪਿੱਛੋਂ ਪ੍ਰਮਾਤਮਾ ਨੇ ਘਰੇ ਖੁਸ਼ੀਆਂ ਦਿਤੀ ਤੇ ਘਰੇ ਪੋਤਾ ਪਤੀ ਆਏ ਤੇ ਕੁਜ ਦਿਨਾਂ ਬਾਅਦ ਈ ਪ੍ਰਮਾਤਮਾ ਨੇ ਮੇਰੇ ਪੁੱਤਰ ਨੂੰ ਆਪਣੇ ਕੋਲ ਬੁਲਾ ਲਿਆ |
ਉਸਤੋਂ ਬਾਅਦ ਕੁਝ ਸਮੇ ਵਿਚ ਬੱਚਿਆਂ ਦੀ ਮਾਂ ਵੀ ਗੁਜਰ ਗਈ ਤੇ ਮੇਰੇ ਉਪਰ ਬੱਚਿਆਂ ਦੀ ਸਾਰੀ ਜਿੰਮੇਵਾਰੀ ਆ ਗਈ |ਬਾਪੂ ਜੀ ਨੇ ਦਸਿਆ ਕੇ ਮੈ ਆਪਣੇ ਪੋਤਾ ਪੋਤੀ ਦੀ ਪੜਾਈ ਲਈ ਇਕ ਸਬਜ਼ੀ ਦੀ ਰੇਰੀ ਲੌਂਦਾ ਹਾਂ ਤੇ ਪਰਿਵਾਰ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਚਲਦਾ | ਬਾਪੂ ਏਨੀ ਗਰਮੀ ਹੋਣ ਕਰਕੇ ਵੀ ਸੜਕ ਤੇ ਰੋਜ ਏ ਆਪਣੇ ਪੋਤਾ ਪੋਤੀ ਵਾਸਤੇ ਰੇਰੀ ਲੌਂਦੇ ਹਨ |
ਗੱਲਾਂ ਗੱਲਾਂ ਵਿਚ ਜੀ ਨੇ ਇਹ ਦੱਸਿਆ ਕੇ ਮੇਰੀ ਨਿਕ ਬੇਟੀ ਵੀ ਜੋ ਬੰਬੇ ਵਿਚ ਰਹਿੰਦੀ ਕੁਜ ਦਿਨਾਂ ਲਈ ਮੇਰਾ ਪੁੱਤਰ ਉਸਨੂੰ ਮਿਲਣ ਗਿਆ ਸੀ ਤੇ 2 ਮਹੀਨੇ ਬਾਅਦ ਜਦੋ ਘਰੇ ਆਇਆ ਤੇ ਓਦੋ ਈ ਪੂਰਾ ਹੋ ਗਿਆ ਉਸਤੋਂ ਬਾਅਦ ਘਰ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਚਲਣ ਲੱਗ ਗਿਆ | ਮੇਰੇ ਸਿਰ ਤੇ ਸਾਰਾ ਬੋਜ ਓਦੋ ਆਇਆ ਸੀ ਜਦੋ ਬੱਚਿਆਂ ਦੀ ਮਾਂ ਵੀ ਓਹਨਾ ਨੂੰ ਨਿਕੀ ਉਮਰੇ ਛੱਡ ਕੇ ਚਲ ਗਈ|
ਬਾਪੂ ਜੀ ਨੇ ਦੁਖੀ ਹਿਰਦੇ ਹੋ ਕੇ ਕਿਹਾ ਕੇ ਕਦੇ ਕਦੇ ਤਾਂ ਕੁਝ ਸਮਾਣ ਵੀ ਨਹੀਂ ਵਿਕਦਾ ਤੇ ਕਦੇ ਤੇ ਖਾਲੀ ਹੱਥੀਂ ਈ ਜਾਣਾ ਪੈਂਦਾ ਹੈ |ਘਰੇ ਹੁਣ ਤੇ ਬੱਚਿਆਂ ਦੇ ਵੀ ਸਕੂਲ ਖੁਲਣ ਵਾਲੇ ਨੇ ਤੇ ਓਹਨਾ ਦਾ ਖਰਚਾ ਬਹੁਤ ਹੋ ਜਾਂਦਾ ਪਰ ਬਾਪੂ ਜੀ ਦੀ ਬਹੁਤ ਵੱਡੀ ਹਿੰਮਤ ਆ ਜੋ ਏਨਾ ਕੁਝ ਹੋਣ ਦੇ ਬਾਅਦ ਵੀ ਉਹ ਆਪਣੇ ਪੋਤਾ ਪੋਤੀ ਨੂੰ ਸਾਰੀਆਂ ਖੁਸੀਆ ਦੇ ਰਹੇ ਨੇ |ਦੇਖੋ ਵੀਡੀਓ ਵਿਚ ਬਜ਼ੁਰਗਾਂ ਨੇ ਕੀ ਕਿਹਾ
