Breaking News
Home / ਤਾਜ਼ਾ ਖਬਰਾਂ / ਵਿਦੇਸ਼ ਰਹਿੰਦੀ ਲਾੜੀ ਬਾਰੇ ਆਈ ਇਕ ਹੋਰ ਖਬਰ

ਵਿਦੇਸ਼ ਰਹਿੰਦੀ ਲਾੜੀ ਬਾਰੇ ਆਈ ਇਕ ਹੋਰ ਖਬਰ

ਫਿਰੋਜ਼ਪੁਰ ਦੇ ਪਿੰਡ ਤਲਵੰਡੀ ਭੈਅ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ |ਇਥੇ ਦੇ ਵਸਨੀਕ ਇਕ ਪਰਿਵਾਰ ਨੇ ਦਸਿਆ ਕਿ ਓਹਨਾ ਨੇ ਆਪਣੇ ਪੁੱਤਰ ਓਮਕਾਰ ਸਿੰਘ ਦਾ ਵਿਆਹ ਮੋਗਾ ਦੀ ਰਹਿਣ ਵਾਲੀ ਕੁੜੀ ਨਾਲ ਕੀਤਾ ਸੀ |ਓਹਨਾ ਦੇ ਕਹਿਣ ਮੁਤਾਬਿਕ ਓਹਨਾ ਨੇ ਖਰਚਾ ਕਰਕੇ ਆਪਣੀ ਨੂੰਹ ਨੂੰ ਵਿਦੇਸ਼ ਭੇਜਿਆ ਸੀ |ਵਿਦੇਸ਼ ਭੇਜਣ ਤੋਂ ਬਾਅਦ ਓਹਨਾ ਦੀ ਨੂੰਹ ਓਹਨਾ ਦੇ ਬੇਟੇ ਨੂੰ ਵੀ ਵਿਦੇਸ਼ ਤਾ ਲੈ ਗਈ ਪਰ ਉਸਨੇ ਓਥੇ ਜਾ ਕੇ ਆਪਣੇ ਪਤੀ ਤੇ ਦਾਜ ਦਾ ਕੇ-ਸ ਪਾ ਕੇ ਉਸਨੂੰ ਜੇ-ਲ ਕਰਵਾ ਦਿੱਤੀ |

ਤੇ ਓਸਦਾ ਪਤੀ ਨੋ ਦਿਨ ਜੇਲ ਵਿਚ ਰਿਹਾ |ਓਹਨਾ ਦਸਿਆ ਕਿ ਚਾਹੇ ਕਨੇਡਾ ਦੇ ਵਿਚ ਓਹਨਾ ਦੋਨਾਂ ਦਾ ਤਲਾਕ ਹੋ ਚੁੱਕਾ ਹੈ ਪਰ ਅੱਜ ਵੀ ਓਹਨਾ ਦੇ ਪੁੱਤ ਤੇ ਕੇਸ ਚੱਲ ਰਿਹਾ ਹੈ |ਇਸ ਬਾਰੇ ਜਦੋ ਪਰਿਵਾਰ ਨਾਲ ਗੱਲ ਕੀਤੀ ਗਈ ਤਾ ਓਹਨਾ ਦੇ ਕਹਿਣਾ ਸੀ ਕਿ ਓਹਨਾ ਦੀ ਨੂੰਹ ਮੋਗਾ ਦੀ ਰਹਿਣ ਵਾਲੀ ਸੀ |ਓਹਨਾ ਨੇ ਕਿਹਾ ਕਿ ਓਹਨਾ ਨੇ ਇਕ ਅਖਬਾਰ ਦੇ ਵਿੱਚੋ ਐੱਡ ਦੇਖ ਕੇ ਵਿਆਹ ਕਰਵਾਇਆ ਸੀ |ਓਹਨਾ ਦਾ ਕਹਿਣਾ ਸੀ ਕਿ ਕੁੜੀ ਪੜ੍ਹਾਈ ਦੇ ਵਿਚ ਠੀਕ ਠਾਕ ਹੀ ਸੀ |

ਕੁੜੀ ਦੇ ਬੈਂਡ ਵੀ 5.5 ਆਏ ਸੀ ਪਰ ਅਸੀਂ ਕਿਸੇ ਤਰਾਂ ਵਿਨੇ ਹਰੀ ਦੇ ਨਾਲ ਗੱਲ ਕਰਕੇ ਅੱਸੀ ਕੁੜੀ ਨੂੰ ਕਨੇਡਾ ਭੇਜ ਦਿੱਤੋ |ਕੁੜੀ ਨੂੰ ਭੇਜਣ ਦਾ ਖਰਚਾ ਤਕਰੀਬਨ 16 ਲੱਖ ਰੁਪਏ ਲੱਗਾ ਤੇ ਬਾਕੀ ਦੇ ਪੈਸੇ ਅਲੱਗ ਸੀ ਜਿਵੇ ਕਿ ਸ਼ੋਪਿੰਗ ਕਰਨਾ ਅਤੇ ਵਿਆਹ ਦੇ ਖਰਚੇ |ਓਹਨਾ ਕਿਹਾ ਵਿਆਹ ਤੋਂ ਬਾਅਦ ਵੀ ਲੜਕੀ ਚਾਰ ਮਹੀਨੇ ਸਾਡੇ ਘਰ ਰਹੀ ਹੈ |ਉਸਤੋਂ ਬਾਅਦ ਵੀ ਦੋ ਵਾਰ ਉਹ ਭਾਰਤ ਸਾਡੇ ਕੋਲ ਆ ਕੇ ਰਹੀ ਹੈ |

ਓਹਨਾ ਕਿਹਾ ਅੱਸੀ ਲੜਕੀ ਤੇ ਕੇਸ ਦਰਜ ਕੀਤਾ ਹੈ ਧੋਖਾ ਧੜੀ ਦਾ |ਓਹਨਾ ਨੇ ਕਿਹਾ ਕਿ ਜਦੋ ਪਹਿਲੀ ਵਾਰ ਕੁੜੀ ਕੈਨੇਡਾ ਗਈ ਓਦੋ ਹੀ ਉਸਦਾ ਅਫੇਯਰ ਕਿਸੇ ਜਲੰਧਰ ਦੇ ਮੁੰਡੇ ਦੇ ਨਾਲ ਹੋ ਗਿਆ ਸੀ |ਮੁੰਡੇ ਦੇ ਪਿਤਾ ਨੇ ਦਸਿਆ ਕਿ ਹੁਣ ਮੁੰਡਾ ਸਾਡਾ ਟਰੱਕਾਂ ਦਾ ਕਮ ਕਰ ਰਿਹਾ ਹੈ |ਦੋਨੋ ਹੀ ਓਥੇ ਅਲੱਗ ਅਲੱਗ ਰਹਿ ਰਹੇ ਹਨ |ਓਹਨਾ ਕਿਹਾ ਸਾਰਾ ਖਰਚਾ ਅੱਸੀ ਕੀਤਾ ਹੈ |ਅੱਸੀ ਇਨਸਾਫ ਚਾਹੁੰਦੇ ਹਾਂ |ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *