Home / ਪਾਲੀਵੁੱਡ / ਵਿਆਹ ਵਿਚ ਜਾਗੋ ਤੋਂ ਜਾਨਾ ਬਚਾ ਕੇ ਭੱਜੇ ਫੋਟੋਗ੍ਰਾਫਰ ਜਾਣੋ ਕਿਉਂ

ਵਿਆਹ ਵਿਚ ਜਾਗੋ ਤੋਂ ਜਾਨਾ ਬਚਾ ਕੇ ਭੱਜੇ ਫੋਟੋਗ੍ਰਾਫਰ ਜਾਣੋ ਕਿਉਂ

ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਇੱਕ ਪਿੰਡ ਵਿੱਚ ਅੰਮ੍ਰਿਤ ਨਾਮ ਦੇ ਲੜਕੇ ਨੇ ਵਿਆਹ ਵਿੱਚ ਜਾਗੋ ਕੱਢੇ ਜਾਣ ਸਮੇਂ ਰਿ-ਵਾ-ਲ-ਵ-ਰ ਨਾਲ ਹਵਾਈ ਨਿ-ਸ਼ਾ-ਨੇ ਲਗਾਉਣ ਅਤੇ ਫੋਟੋਗ੍ਰਾਫਰ ਦੇ ਭਰਾਵਾਂ ਦੀ ਖਿੱ-ਚ ਧੂ-ਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬੀਰਾ ਅਤੇ ਵਿਆਹ ਵਾਲੇ ਲੜਕੇ ਅੰਮ੍ਰਿਤ ਤੇ ਹਵਾਈ ਨਿ-ਸ਼ਾ-ਨੇ ਲਗਾਉਣ ਦੇ ਦੋ-ਸ਼ ਲਗਾਏ ਹਨ। ਫੋਟੋਗ੍ਰਾਫਰ ਚਾਂਦ ਕੁਮਾਰ ਵਾਸੀ ਅਟਾਰੀ ਅਤੇ ਉਸ ਦੇ ਵੱਡੇ ਭਰਾ ਦੀ ਇਸ ਪ੍ਰੋਗਰਾਮ ਵਿੱਚ ਖਿੱ-ਚ ਧੂ-ਹ ਹੋਣ ਬਾਰੇ ਵੀ ਪਤਾ ਲੱਗਾ ਹੈ।

ਚਾਂਦ ਕੁਮਾਰ ਨੇ ਦੋ-ਸ਼ੀ-ਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫੋਟੋਗ੍ਰਾਫਰ ਚਾਂਦ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 18 ਤਰੀਕ ਨੂੰ ਜਾਗੋ ਦੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਕਰਨ ਲਈ ਬੁਲਾਇਆ ਗਿਆ ਸੀ। ਉਹ ਆਪਣੇ ਵੱਡੇ ਭਰਾ ਸਮੇਤ ਇਸ ਪ੍ਰੋਗਰਾਮ ਵਿਚ ਪਹੁੰਚੇ। ਇਸ ਪ੍ਰੋਗਰਾਮ ਵਿੱਚ ਇੱਕ ਜਾਣੇ ਨੇ ਰਿ-ਵਾ-ਲ-ਵ-ਰ ਨਾਲ ਹਵਾਈ ਨਿ-ਸ਼ਾ-ਨਾ ਲਗਾਇਆ, ਜੋ ਉਸ ਦੇ ਵੱਡੇ ਭਰਾ ਦੇ ਕੰਨ ਕੋਲੋਂ ਲੰਘ ਗਿਆ।

ਰੋ-ਕ-ਣ ਤੇ ਇਸ ਵਿਅਕਤੀ ਨੇ ਕਿਹਾ ਕਿ ਕੈਮਰਾ ਬੰਦ ਕਰਕੇ ਆਪਣੇ ਘਰ ਨੂੰ ਜਾਓ। ਜਦੋਂ ਉਨ੍ਹਾਂ ਨੇ ਕੈਮਰਾ ਬੰਦ ਕਰ ਦਿੱਤਾ ਤਾਂ ਵਿਆਹ ਵਾਲੇ ਲੜਕੇ ਨੇ ਉਨ੍ਹਾਂ ਨੂੰ ਮੰ-ਦਾ ਬੋਲਿਆ ਅਤੇ ਉਸੇ ਰਿ-ਵਾ-ਲ-ਵ-ਰ ਨਾਲ ਹਵਾਈ ਨਿ-ਸ਼ਾ-ਨਾ ਲਗਾਇਆ। ਚਾਂਦ ਕੁਮਾਰ ਅਨੁਸਾਰ ਕਾਫ਼ੀ ਜਣਿਆਂ ਨੇ ਮਿਲ ਕੇ ਉਨ੍ਹਾਂ ਦੋਵੇਂ ਭਰਾਵਾਂ ਦੀ ਖਿੱ-ਚ ਧੂ-ਹ ਕੀਤੀ ਅਤੇ ਉਨ੍ਹਾਂ ਦਾ ਕੈਮਰਾ ਤੋ-ੜ ਦਿੱਤਾ। ਪਿੰਡ ਦੇ ਹੀ ਅੰਗਰੇਜ਼ ਸਿੰਘ ਨਾਮ ਦੇ ਪੁਲਿਸ ਮੁ-ਲਾ-ਜ਼-ਮ ਦੇ ਘਰ ਵ-ੜ-ਕੇ ਉਨ੍ਹਾਂ ਨੇ ਖ਼ੁਦ ਨੂੰ ਬ-ਚਾ-ਇ-ਆ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਅਟਾਰੀ ਵਾਸੀ ਫੋਟੋਗ੍ਰਾਫਰ ਚਾਂਦ ਕੁਮਾਰ ਨੇ ਉਨ੍ਹਾਂ ਨੂੰ 10:30 ਵਜੇ ਰਾਤ ਨੂੰ ਫੋਨ ਕੀਤਾ ਕਿ ਗੋਪੀ ਪੁੱਤਰ ਬੀਰਾ ਵਾਸੀ ਲੱਧੇਵਾਲ ਨੇ ਵਿਆਹ ਵਿੱਚ ਹਵਾਈ ਨਿ-ਸ਼ਾ-ਨੇ ਲਗਾਏ ਹਨ। ਉਸ ਨੇ ਫੋਟੋਗ੍ਰਾਫਰ ਨਾਲ ਧੱ-ਕਾ ਮੁੱ-ਕੀ ਕੀਤੀ। ਉਸ ਨੂੰ ਸ਼ੱ-ਕ ਸੀ ਕਿ ਉਸ ਦੀ ਵੀਡੀਓਗ੍ਰਾਫੀ ਹੋ ਗਈ ਹੋਵੇਗੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਿਸੇ ਦਾ ਕੋਈ ਨੁ-ਕ-ਸਾ-ਨ ਨਹੀਂ ਹੋਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.