Breaking News
Home / ਪਾਲੀਵੁੱਡ / ਵਿਆਹ ਵਾਲੇ ਜੋੜੇ ਵਿਚ ਦਿਖੀ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਣਾ

ਵਿਆਹ ਵਾਲੇ ਜੋੜੇ ਵਿਚ ਦਿਖੀ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਣਾ

ਵਿਆਹ ਵਾਲੇ ਜੋੜੇ ਵਿੱਚ ਹਰ ਕੁੜੀ ਬਹੁਤ ਸੋਹਣੀ ਲਗਦੀ ਹੈ, ਪਰ ਹਿਮਾਂਸ਼ੀ ਖੁਰਾਣਾ ਵਿਆਹ ਵਾਲੇ ਜੋੜੇ ਵਿੱਚ ਬਹੁਤ ਜਿਆਦਾ ਸੋਹਣੀ ਲੱਗ ਰਹੀ ਸੀ। ਹਿਮਾਂਸ਼ੀ ਖੁਰਾਣਾ ਬਿਗ ਬੌਸ 13 ਵਿਚ ਵਾਇਲਡ ਕਾਰਡ ਕੰਟਸਟੇਂਟ ਬਣ ਕੇ ਗਈ ਸੀ ਅਤੇ ਉੱਥੇ ਉਹਨਾਂ ਨੂੰ ਖੂਬ ਪਸੰਦ ਕੀਤਾ ਗਿਆ।ਬਿਗ ਬੌਸ ਦੇ ਘਰ ਵਿਚ ਵੀ ਹਿਮਾਂਸ਼ੀ ਖੁਰਾਣਾ ਦੇ ਕਪੜਿਆ ਦੀ ਬੌਹਤ ਤਾਰੀਫ਼ ਕੀਤੀ ਗਈ ਸੀ। ਹੁਣ ਜਦੋਂ ਦਾ ਉਹਨਾਂ ਨੂੰ ਬ੍ਰਾਈਡਲ ਲੁੱਕ ਵਿੱਚ ਦੇਖਿਆ ਗਿਆ, ਓਦੋਂ ਦਾ ਹਿਮਾਂਸ਼ੀ ਨੂੰ ਹੋਰ ਵੀ ਪਸੰਦ ਕੀਤਾ ਜਾ ਰਿਹਾ ਹੈ।ਹਿਮਾਂਸ਼ੀ ਖੁਰਾਣਾ ਦੀ ਉਮਰ 28 ਸਾਲ ਹੈ ਅਤੇ ਉਹ 16 ਸਾਲ ਦੀ ਉਮਰ ਵਿੱਚ ਮਿੱਸ ਲੁਧਿਆਣਾ ਬਣੀ। ਮਿਸ ਲੁਧਿਆਣਾ ਬਣਨ ਤੋਂ ਬਾਅਦ ਹਿਮਾਂਸ਼ੀ ਨੇ ਮਾਡਲਿੰਗ ਸ਼ੁਰੂ ਕਰ ਦਿੱਤੀ। ਉਸਤੋਂ ਬਾਅਦ ਹਿਮਾਂਸ਼ੀ ਮਿਸ ਪੀਟੀਸੀ ਪੰਜਾਬੀ 2010 ਦੀ ਫਾਇਨਲਿਸਤ ਵੀ ਬਣੀ। ਹਿਮਾਂਸ਼ੀ ਖੁਰਾਣਾ ਨੂੰ ਸਾਡਾ ਹੱਕ ਫਿਲਮ ਤੋਂ ਪ੍ਰਸਿੱਧੀ ਮਿਲੀ ਜਿਸ ਵਿੱਚ ਹਿਮਾਂਸ਼ੀ ਨੇ ਬਤੋਰ ਅਦਾਕਾਰ ਕੰਮ ਕੀਤਾ।

ਹਿਮਾਂਸ਼ੀ ਖੁਰਾਣਾ ਕਈ ਪੰਜਾਬੀ ਗਾਣਿਆਂ ਵਿਚ ਮਾਡਲਿੰਗ ਕਰ ਚੁੱਕੀ ਹੈ।ਹਿਮਾਂਸ਼ੀ ਖੁਰਾਣਾ ਪੰਜਾਬੀ ਦੀ ਮੰਨੀ ਹੋਈ ਅਦਾਕਾਰਾ ਹੈ ਜਿਸਨੇ ਫ਼ਿਲਮ ਵਿਚ ਤਾ ਨਹੀਂ ਪਰ ਪੰਜਾਬੀ ਗੀਤਾਂ ਵਿਚ ਆਪਣੀ ਪਹਿਚਾਣ ਬਣਾ ਕੇ ਸਭ ਨੂੰ ਇਹ ਦੱਸ ਦਿੱਤਾ ਸੀ ਕਿ ਫ਼ਿਲਮਾਂਦੇ ਨਾਲ ਹੀ ਨਹੀਂ ਸਗੋਂ ਗੀਤਾਂ ਦੇ ਨਾਲ ਵੀ ਪਹਿਚਾਣ ਬਣਾਈ ਜਾ ਸਕਦੀ ਹੈ |ਹਿਮਾਂਸ਼ੀ ਨੇ ਅਦਾਕਾਰੀ ਦੇ ਨਾਲ ਨਾਲ ਗਾਇਕੀ ਦੇ ਖੇਤਰ ਵਿਚ ਵੀ ਪੈਰ ਰੱਖਿਆ ਤੇ

ਓਹਨਾ ਨੇ ਆਪਣੀ ਆਵਾਜ਼ ਵਿਚ ਗੀਤ ਵੀ ਰਿਕਾਰਡ ਕਰਵਾਇਆ ਸੀ |ਉਹ ਗੀਤ ਕਾਫੀ ਲੋਕ ਵਲੋਂ ਪਸੰਦ ਵੀ ਕੀਤਾ ਗਿਆ ਸੀ |ਹਿਮਾਂਸ਼ੀ ਖੁਰਾਣਾ ਅੱਜ ਵੀ ਓਨੀ ਹੀ ਖੂਬਸੂਰਤ ਦਿਖਾਈ ਦਿੰਦੀ ਹੈ ਜਿੰਨੀ ਕਿ ਉਹ ਪਹਿਲਾ ਦਿਖਾਈ ਦਿੰਦੀ ਸੀ |ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਾਇ ਸਾਡੇ ਪੇਜ ਨੂੰ ਲਾਇਕ ਜਰੂਰ ਕਰੋ ਜੀ |ਅਸੀਂ ਲੈ ਕ ਆਉਂਦੇ ਹਾਂ ਤੁਹਾਡੇ ਲਈ ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾ |

About admin

Leave a Reply

Your email address will not be published. Required fields are marked *