Home / ਤਾਜ਼ਾ ਖਬਰਾਂ / ਵਿਆਹ ਵਾਲੇ ਘਰ ਚ ਮਚੀ ਹਾਹਾਕਾਰ-ਬਰਫੀ ਪਕੌੜੇ ਛੱਡ ਭੱਜੇ ਸਾਰੇ ਰਿਸ਼ਤੇਦਾਰ

ਵਿਆਹ ਵਾਲੇ ਘਰ ਚ ਮਚੀ ਹਾਹਾਕਾਰ-ਬਰਫੀ ਪਕੌੜੇ ਛੱਡ ਭੱਜੇ ਸਾਰੇ ਰਿਸ਼ਤੇਦਾਰ

ਧੂਰੀ ਵਿੱਚ ਇਕ ਵਿਆਹ ਵਾਲੇ ਘਰ ਵਿੱਚ ਇੱਕ ਸਿਲੰਡਰ ਫਟਣ ਨਾਲ ਘਰ ਨੂੰ ਅੱ-ਗ ਲੱਗ ਗਈ। ਜਿਸ ਵਿੱਚ ਢਾਈ ਤੋਂ ਤਿੰਨ ਲੱਖ ਰੁਪਏ ਦੀ ਕੀਮਤ ਦਾ ਸਾਮਾਨ ਸ-ੜ-ਕੇ ਸੁਆਹ ਹੋ ਗਿਆ। ਇਸ ਹਾ-ਦ-ਸੇ ਵਿੱਚ ਜਾਨੀ ਨੁ-ਕ-ਸਾ-ਨ ਤੋਂ ਬਚਾਅ ਰਿਹਾ। ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕਾ-ਬੂ ਪਾਇਆ। ਮੌਕੇ ਤੇ ਹਾਜ਼ਰ ਲੋਕਾਂ ਨੇ ਹਿੰ-ਮ-ਤ ਕਰਕੇ ਔਰਤਾਂ ਅਤੇ ਬੱਚਿ ਆਂ ਨੂੰ ਘਰ ਵਿੱਚੋਂ ਕੱਢ ਲਿਆ। ਜਿਸ ਕਰਕੇ ਜਾ-ਨੀ ਨੁ-ਕ-ਸਾ-ਨ ਹੋਣ ਤੋਂ ਬ-ਚਾ-ਅ ਰਿਹਾ। ਇਸ ਘਰ ਵਿੱਚ 15 ਮਾਰਚ ਨੂੰ ਵਿਆਹ ਹੋਣਾ ਹੈ। ਜਿਸ ਦੇ ਸਬੰਧ ਵਿੱਚ ਖਾਣ ਪੀਣ ਦਾ ਸਾ ਮਾਨ ਤਿਆਰ ਕੀਤਾ ਜਾ ਰਿਹਾ ਸੀ। ਪੀ-ੜ-ਤ ਪਰਿਵਾਰ ਨੇ ਸਰ ਕਾਰ ਤੋਂ ਮਾਲੀ ਮ-ਦ-ਦ ਦੀ ਮੰਗ ਕੀਤੀ ਹੈ।ਜਿੱਥੇ ਸੁਖ ਸੁਵਿ ਧਾ ਵਾ ਲੀਆਂ ਚੀਜ਼ਾਂ ਸਾਡੇ ਲਈ ਲਾ-ਹੇ-ਵੰ-ਦ ਸਾਬਿਤ ਹੋ ਰਹੀਆਂ ਹਨ। ਉੱਥੇ ਹੀ ਕਈ ਵਾਰ ਇਨ੍ਹਾਂ ਕਾਰਨ ਹਾ-ਦ-ਸੇ ਵਾਪਰ ਜਾਂਦੇ ਹਨ ਅਤੇ ਨੁ-ਕ-ਸਾ-ਨ ਹੋ ਜਾਂਦਾ ਹੈ। ਰਸੋਈ ਵਿਚ ਵਰ ਤੀ ਜਾਣ ਵਾਲੀ ਗੈਸ ਸਾਡੇ ਲਈ ਬਹੁਤ ਹੀ ਉਪ ਯੋਗੀ ਹੈ।

ਪਰ ਜੇਕਰ ਇਸ ਦੀ ਵਰਤੋਂ ਕਰਦੇ ਸਮੇਂ ਜ਼ਰਾ ਜਿੰਨੀ ਵੀ ਅ-ਣ-ਗ-ਹਿ-ਲੀ ਕੀਤੀ ਜਾਵੇ ਤਾਂ ਕੋਈ ਵੱਡਾ ਨੁ-ਕ-ਸਾ-ਨ ਹੋ ਸਕਦਾ ਹੈ। ਇਸ ਤਰ੍ਹਾਂ ਹੀ ਇੱਕ ਹਾ-ਦ-ਸਾ ਧੂਰੀ ਵਿੱਚ ਵਿਆਹ ਸਮੇਂ ਵਾਪਰਿਆ ਹੈ। ਹਰਜਿੰਦਰ ਸਿੰਘ ਲੱਧੜ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ 15 ਮਾਰਚ ਨੂੰ ਲੜਕੇ ਦਾ ਵਿਆਹ ਹੋਣਾ ਸੀ। ਵਿਆਹ ਦੇ ਸਬੰਧ ਵਿੱਚ ਘਰ ਵਿੱਚ ਖਾਣ ਪੀਣ ਦਾ ਸਾਮਾਨ ਤਿਆਰ ਕੀਤਾ ਜਾ ਰਿਹਾ ਸੀ।

ਉਹ ਆਪਣੇ ਰਿਵਾਜ ਅਨੁਸਾਰ ਗੁਲਗੁਲੇ ਆਦਿ ਤਿਆਰ ਕਰ ਰਹੇ ਸਨ ਕਿ ਸਿਲੰਡਰ ਫ-ਟ-ਣ ਕਾਰਨ ਅੱਗ ਲੱਗ ਗਈ। ਉਨ੍ਹਾਂ ਦੇ ਦੱਸਣ ਅਨੁਸਾਰ ਮੌਕੇ ਤੇ ਹਾਜ਼ਰ ਵਿਅਕਤੀਆਂ ਨੇ ਹਿੰ-ਮ-ਤ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ। ਸੂਚਨਾ ਮਿਲਣ ਤੇ ਫਾ-ਇ-ਰ ਬ੍ਰਿ-ਗੇ-ਡ ਵੀ ਪਹੁੰਚ ਗਈ। ਜਿਸ ਨੇ ਅੱਗ ਤੇ ਕਾ-ਬੂ ਪਾਇਆ ਪਰ ਫ਼ਿਰ ਵੀ ਢਾਈ ਤੋਂ ਤਿੰਨ ਲੱਖ ਦਾ ਸਾਮਾਨ ਸ-ੜ-ਕੇ ਸੁ-ਆ-ਹ ਹੋ ਗਿਆ।

ਵਿਆਹ ਦਾ ਸਾਰਾ ਸਾਮਾਨ ਅੱਗ ਦੀ ਭੇਟ ਚ-ੜ੍ਹ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਵਾਲੇ ਲੜਕੇ ਦੇ ਪਿਤਾ ਦਾ ਕਾਫੀ ਸਮਾਂ ਪਹਿਲਾਂ ਦਿ-ਹਾਂ-ਤ ਹੋ ਚੁੱਕਾ ਹੈ। ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਪੀ-ੜ-ਤ ਪਰਿਵਾਰ ਦੀ ਮਾ-ਲੀ ਮ-ਦ-ਦ ਕੀਤੀ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.