ਪਤਨੀ ਦੀ ਜਾਨ ਜਾਣ ਤੋਂ ਬਾਅਦ ਪਤੀ ਦੇ ਪੇਕਿਆਂ ਦੁਆਰਾ ਝੂ-ਠੇ ਕੇ-ਸ ਵਿਚ ਫ-ਸਾ-ਏ ਜਾਣ ਕਾਰਨ ਕੋਟਕਪੂਰਾ ਦੇ ਸਾਜਨ ਮਨਚੰਦਾ ਨੂੰ ਜੇ-ਲ੍ਹ ਜਾਣਾ ਪੈ ਗਿਆ। ਫਿਰੋਜ਼ਪੁਰ ਜੇ-ਲ੍ਹ ਵਿੱਚ ਹ ਵਾ ਲਾ ਤੀ ਦੇ ਤੌਰ ਤੇ ਬੰਦ 26 ਸਾਲਾ ਮਨਚੰਦਾ ਦੀ ਹਾਲਤ ਖ-ਰਾ-ਬ ਹੋਣ ਕਾਰਨ ਉਸ ਦੀ ਹਸਪਤਾਲ ਵਿਚ ਜਾਨ ਚਲੀ ਗਈ। ਮ੍ਰਤਕ ਦੇ ਪਰਿਵਾਰ ਨੇ ਉਸ ਦੇ ਸਹੁਰਿਆਂ ਅਤੇ ਜੇ-ਲ੍ਹ ਪ੍ਰ-ਸ਼ਾ-ਸ-ਨ ਤੇ ਕਾਰਵਾਈ ਦੀ ਮੰਗ ਕੀਤੀ ਹੈ।
ਮ੍ਰਤਕ ਦੇ ਪਿਤਾ ਧਰਮਪਾਲ ਮਨਚੰਦਾ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੋਇਆ ਸੀ।ਇੱਕ ਸਾਲ ਬਾਅਦ ਉਨ੍ਹਾਂ ਦੀ ਨੂੰਹ ਦਾ ਕੁਦਰਤੀ ਤੌਰ ਤੇ ਦੇ-ਹਾਂ-ਤ ਹੋ ਗਿਆ ਅਤੇ ਨੂੰਹ ਦੇ ਪੇਕਿਆਂ ਨੇ ਦਾਜ ਮੰਗਣ ਅਤੇ ਕੋਈ ਦ-ਵਾ-ਈ ਦੇ ਕੇ ਜਾਨ ਲੈਣ ਦਾ ਦੋ-ਸ਼ ਲਾਉਂਦੇ ਹੋਏ ਪਰਚਾ ਕਰਵਾ ਦਿੱਤਾ। ਉਨ੍ਹਾਂ ਦੇ ਪੁੱਤਰ ਨੂੰ ਪੁਲੀਸ ਨੇ ਗ੍ਰਿ-ਫ਼-ਤਾ-ਰ ਕਰ ਲਿਆ। ਧਰਮਪਾਲ ਦੇ ਦੱਸਣ ਮੁਤਾਬਿਕ ਮ੍ਰਤਕਾ ਦੇ ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਉਸ ਦੀ ਜਾਨ ਕੁਦਰਤੀ ਤੌਰ ਤੇ ਗਈ ਹੈ। ਪ੍ਰ-ਸ਼ਾ-ਸ਼-ਨ ਦੀ ਜਾਂਚ ਵਿਚ ਵੀ ਹੋਰ ਨਿ-ਰ-ਦੋ-ਸ਼ ਸਨ।ਇਸ ਤਰਾਂ ਪਰਚਾ ਖਾ-ਰ-ਜ ਹੋ ਗਿਆ ਪਰ ਜੇ-ਲ੍ਹ ਵਿੱਚ ਹ-ਵਾ-ਲਾ-ਤੀ ਦੇ ਤੌਰ ਤੇ ਬੰਦ ਸਾਜਨ ਮਨਚੰਦਾ ਦੀ ਹਸਪਤਾਲ ਵਿੱਚ ਜਾਨ ਚਲੀ ਗਈ ਹੈ। ਉਨ੍ਹਾਂ ਨੇ ਇਸ ਲਈ ਜੇ-ਲ ਪ੍ਰ-ਸ਼ਾ-ਸ-ਨ ਅਤੇ ਮ੍ਰਤਕ ਦੇ ਸਹੁਰਿਆਂ ਨੂੰ ਜ਼ਿੰ-ਮੇ-ਵਾ-ਰ ਦੱਸਦੇ ਹੋਏ ਉਨ੍ਹਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਮ੍ਰਤਕ ਦਾ ਸੰ-ਸ-ਕਾ-ਰ ਨਹੀਂ ਕਰਨਗੇ ਅਤੇ ਧ-ਰ-ਨਾ ਲਗਾਉਣਗੇ।
ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੈਂਟਰਲ ਜੇ-ਲ ਫਿਰੋਜਪੁਰ ਤੋਂ ਸੁਪਰਡੈਂਟ ਵੱਲੋਂ ਸਾਜਨ ਮਨਚੰਦਾ ਦੀ ਜਾਨ ਜਾਣ ਦਾ ਪੱਤਰ ਮਿਲਿਆ ਸੀ। ਜੇ-ਲ੍ਹ ਪ੍ਰ-ਸ਼ਾ-ਸ-ਨ ਨੇ ਪਹਿਲਾਂ ਸਾਜਨ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਭ-ਰ-ਤੀ ਕਰਵਾਇਆ। ਉਥੋਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ। ਜਿੱਥੇ ਜਾ ਕੇ ਉਸ ਦਾ ਦੇ-ਹਾਂ-ਤ ਹੋ ਗਿਆ। ਅਧਿਕਾਰੀ ਅਨੁਸਾਰ ਇਸ ਸਬੰਧੀ ਜੱਜ ਦੁਆਰਾ 176 ਦੀ ਕਾਰਵਾਈ ਕੀਤੀ। ਜਾਵੇਗੀ ਅਤੇ ਜੱਜ ਹੀ ਮ੍ਰਤਕ ਦੇ ਪਿਤਾ ਦੇ ਬਿਆਨ ਲੈਣ ਗਏ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
