ਅੱਜ ਕੱਲ ਦਾਜ ਮੰਗਣ ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਇਨ੍ਹਾਂ ਦੀ ਸੱਚਾਈ ਤਾਂ ਬਾਅਦ ਵਿੱਚ ਜਾਂਚ ਕਰਨ ਤੇ ਹੀ ਸਾਹਮਣੇ ਆਉਂਦੀ ਹੈ। ਹੁਣ ਮੋਗਾ ਪੁਲਿਸ ਨੂੰ ਤੇਜਸਵੀ ਪੂਰੀ ਗਾਬਾ ਉਰਫ ਨੇਹਾ ਪਤਨੀ ਰਾਜਾ ਗਾਬਾ ਪੁੱਤਰ ਮਨੋਹਰ ਲਾਲ ਗਾਬਾ ਨੇ ਦ-ਰ-ਖਾ-ਸ-ਤ ਦੇ ਕੇ ਆਪਣੇ ਪਤੀ ਅਤੇ ਸੱਸ ਤੇ ਉਸ ਨਾਲ ਖਿੱ-ਚ-ਧੂ-ਹ ਕਰਨ ਅਤੇ ਦਾਜ ਮੰਗਣ ਦੇ ਦੋ-ਸ਼ ਲਗਾਏ ਹਨ। ਤੇ-ਜੱ-ਸ-ਵੀ ਹਸਪਤਾਲ ਵਿੱਚ ਭ ਰ ਤੀ ਹੈ।
ਸੀਨੀਅਰ ਪੁਲੀਸ ਅਧਿਕਾਰੀ ਵੱਲੋਂ ਮਾਮਲਾ ਜਾਂਚ ਲਈ ਭੇਜ ਦਿੱਤਾ ਗਿਆ ਹੈ।ਵਿਆਹੁਤਾ ਲੜਕੀ ਨੇ ਆਪਣੀ ਹੱ-ਡ ਬੀ-ਤੀ ਸੁਣਾਉਂਦੇ ਹੋਏ ਦੱਸਿਆ ਹੈ ਕਿ ਉਸ ਦਾ ਵਿਆਹ 2 ਮਹੀਨੇ ਪਹਿਲਾਂ ਰਾਜਾ ਗਾਬਾ ਨਾਲ ਹੋਇਆ ਸੀ। ਵਿਆਹ ਵਿੱਚ ਉਸ ਦੇ ਪੇਕਿਆਂ ਨੇ ਕਾਫੀ ਦਾਜ ਦਿੱਤਾ ਸੀ। ਉਨ੍ਹਾਂ ਨੇ 6 ਲੱਖ ਰੁਪਏ ਗੱਡੀ ਲਈ ਵੀ ਦਿੱਤੇ। ਤੇਜਸਵੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਸਿਰਫ ਇਕ ਮਹੀਨਾ ਹੀ ਉਸ ਨਾਲ ਠੀਕ ਰਿਹਾ। ਹੁਣ ਉਹ 10 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਉਹ ਹਰ ਰੋਜ਼ ਦਾ-ਰੂ ਪੀਂਦਾ ਹੈ। ਜਿਸ ਤੋਂ ਬਿਨਾਂ ਹੋਰ ਵੀ ਅ ਮ ਲ ਕਰਦਾ ਹੈ।ਉਹ ਦਾਜ ਦੀ ਮੰਗ ਕਰਦਾ ਹੈ। ਤੇਜਸਵੀ ਅਨੁਸਾਰ ਉਸ ਦੀ ਸੱਸ ਉਸ ਨੂੰ ਫ-ੜ ਲੈਂਦੀ ਹੈ ਅਤੇ ਪਤੀ ਲੱਤਾਂ ਮੁੱ-ਕੇ ਮਾ ਰ ਦਾ ਹੈ। ਜਦ ਕਿ ਉਸ ਦਾ ਸਹੁਰਾ ਮਨੋਹਰ ਲਾਲ ਗਾਬਾ ਕੁੰ-ਡਾ ਲਗਾ ਕੇ ਪਾਸੇ ਹੋ ਜਾਂਦਾ ਹੈ। ਤੇਜਸਵੀ ਦੇ ਪਤੀ ਰਾਜਾ ਗਾਬਾ ਨੇ ਆਪਣੇ ਤੇ ਲੱਗੇ ਦੋ-ਸ਼ਾਂ ਨੂੰ ਨ-ਕਾ-ਰਿ-ਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਨਾ ਤਾਂ ਦਾਜ ਲਿਆ ਹੈ ਅਤੇ ਨਾ ਹੀ ਦਾਜ ਮੰਗਿਆ ਹੈ।
ਉਸ ਦੀ ਪਤਨੀ ਉਸ ਦਾ ਕਹਿਣਾ ਨਹੀਂ ਮੰਨਦੀ।ਜਦ ਕਿ ਉਸ ਦੀ ਸੱਸ, ਤਾਈ ਸੱਸ, ਤਾਇਆ ਸਹੁਰਾ ਅਤੇ ਤਾਏ ਸਹੁਰੇ ਦੇ ਮੁੰਡੇ ਨੇ ਉਨ੍ਹਾਂ ਦੇ ਘਰ ਦੀ ਭੰ-ਨ-ਤੋ-ੜ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਤੇਜਸਵੀ ਦੇ ਪੇਕਿਆਂ ਨੇ ਦ-ਰ-ਖਾ-ਸ-ਤ ਦੇ ਕੇ ਉਸ ਦੇ ਪਤੀ ਤੇ ਖਿੱ-ਚ ਧੂ-ਹ ਕਰਨ ਅਤੇ ਦਾ-ਜ ਮੰਗਣ ਦੇ ਦੋ-ਸ਼ ਲਗਾਏ ਹਨ ਤੇ ਜੱਸੀ ਹਸਪਤਾਲ ਵਿੱਚ ਭ-ਰ-ਤੀ ਹੈ। ਉਨ੍ਹਾਂ ਨੇ ਦ-ਰ-ਖਾ-ਸ-ਤ ਜਾਂਚ ਲਈ ਭੇਜ ਦਿੱਤੀ ਹੈ। ਬਣਦੀ ਕਾਰਵਾਈ ਕੀਤੀ ਜਾਵੇਗੀ।
